ਹਰਪ੍ਰੀਤ ਸੰਧੂ | |
---|---|
![]() 2015 ਵਿੱਚ ਸੰਧੂ | |
ਜਨਮ | (1979-01-08) 8 ਜਨਵਰੀ 1979 (ਉਮਰ 45) |
ਰਾਸ਼ਟਰੀਅਤਾ | ![]() |
ਨਾਗਰਿਕਤਾ | ![]() |
ਪੇਸ਼ਾ | ਅਦਾਕਾਰ, ਨਿਰਦੇਸ਼ਕ, producer, ਲੇਖਕ, ਸੰਗੀਤਕਾਰ |
ਸਰਗਰਮੀ ਦੇ ਸਾਲ | 2009–ਵਰਤਮਾਨ |
ਕੱਦ | 5 ft 11 in (1.80 m)[ਹਵਾਲਾ ਲੋੜੀਂਦਾ] |
ਪੁਰਸਕਾਰ | 25 ਉੱਘੇ ਕੈਨੇਡੀਅਨ ਆਵਾਸੀਆਂ ਦੁਆਰਾ 2015 ਦੇ ਨੈਸ਼ਨਲ ਅਵਾਰਡ ਲਈ ਨਾਮਜ਼ਦ 2015 ਚੋਣਵੇਂ ਉਮੀਦਵਾਰਾਂ ਦੀ ਸੂਚੀ 87ਵਾਂ ਅਕੈਡਮੀ ਅਵਾਰਡਜ਼ |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਦਸਤਖ਼ਤ | |
![]() |
ਹਰਪ੍ਰੀਤ ਸੰਧੂ ਇੱਕ ਅਦਾਕਾਰ, ਫਿਲਮ ਨਿਰਦੇਸ਼ਕ, ਲੇਖਕ, ਸੰਗੀਤ ਨਿਰਦੇਸ਼ਕ, ਸੰਪਾਦਕ ਅਤੇ ਕਵੀ ਹੈ। ਹਰਪ੍ਰੀਤ ਦੀ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ਵਰਕ ਵੇਦਰ ਵਾਈਫ ਸੀ ਜੋ ਪਹਿਲੀ ਕੈਨੇਡੀਅਨ ਪੰਜਾਬੀ ਫ਼ਿਲਮ ਵਜੋਂ ਜਾਣੀ ਜਾਂਦੀ ਹੈ।
ਹਰਪ੍ਰੀਤ ਦਾ ਜਨਮ 8 ਜਨਵਰੀ, 1979 ਨੂੰ ਰੁੜਕਾ ਕਲਾਂ, ਪੰਜਾਬ ਵਿੱਖੇ ਹੋਇਆ ਅਤੇ ਇਸਨੇ ਆਪਣੀ ਜ਼ਿੰਦਗੀ ਮੁੱਢਲੇ ਕੁਝ ਸਾਲ ਪਿੰਡ ਵਿੱਚ ਬੀਤਾਏ। ਸੰਧੂ ਨੇ ਆਪਣੀ ਗਰੈਜੂਏਸ਼ਨ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪੂਰੀ ਕੀਤੀ। ਸੰਧੂ ਨੇ ਵੈਨਕੂਵਰ ਵਿੱਚ ਹਾਲੀਵੁਡ ਅਦਾਕਾਰਾ ਡੇਬਰਾ ਪੋਡੋਵਸਕੀ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ।
ਸੰਧੂ ਇੱਕ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ।[2][3] ਇਸਨੇ ਆਪਣੀ ਪੰਜਾਬੀ ਫ਼ਿਲਮ 2014 ਵਿੱਚ ਵਰਕ ਵੇਦਰ ਵਾਈਫ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[2] ਸੰਧੂ ਅਲਕਾ ਯਾਗਨਿਕ ਦੇ ਨਾਲ ਵੀ ਕੰਮ ਕਰ ਚੁੱਕਿਆ ਹੈ। ਸੰਧੂ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।[3][4][5][6][7][8]