ਲਿੰਗਕ ਅਨੁਸਥਾਪਨ

ਲਿੰਗਕ ਅਨੁਸਥਾਪਨ ਰੁਮਾਂਟਿਕ ਜਾਂ ਲਿੰਗਕ ਖਿੱਚ ਦਾ ਇੱਕ ਪ੍ਰਾਰੂਪ ਹੈ ਜਿਸ ਵਿੱਚ ਕੋਈ ਵਿਅਕਤੀ ਵਿਸ਼ੇਸ਼ ਸਮ ਜਾਂ ਵਿਰੋਧੀ ਲਿੰਗ ਜਾਂ ਜੈਂਡਰ ਪ੍ਰਤੀ ਆਕਰਸ਼ਣ ਮਹਿਸੂਸ ਕਰਦਾ ਹੈ। ਇਹ ਆਕਰਸ਼ਣ ਮੁੱਖ ਤੌਰ ਉੱਤੇ ਅਸਮਲਿੰਗਕਤਾ, ਸਮਲਿੰਗਕਤਾ ਅਤੇ ਦੁਲਿੰਗਕਤਾ ਪ੍ਰਤੀ ਹੁੰਦਾ ਹੈ।[1][2] ਜਦਕਿ ਇੱਕ ਹੋਰ ਸਥਿਤੀ ਅਲਿੰਗਕਤਾ (ਲਿੰਗਕ ਖਿੱਚ ਦੀ ਅਣਹੋਂਦ)ਵੀ ਹੈ ਜੋ ਇਸ ਪਰਸੰਗ ਵਿੱਚ ਚੌਥੀ ਸ਼੍ਰੇਣੀ ਹੈ।[3][4][5][6]

ਹਵਾਲੇ