2021 ਭਾਰਤ ਦੀਆਂ ਚੋਣਾਂ
ਭਾਰਤ ਵਿਚ 2021 ਵਿਚ 4 ਸੂਬਿਆਂ ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਾਮ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਾਮ ਹਨ।[1]
ਵਿਧਾਨ ਸਭਾ ਚੋਣਾਂ
![](http://upload.wikimedia.org/wikipedia/commons/thumb/0/0d/2021_Indian_election_Result_Colour_Map.png/500px-2021_Indian_election_Result_Colour_Map.png)
ਤਰੀਕ | ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ | ਪਹਿਲਾਂ ਸਰਕਾਰ | ਪਹਿਲਾਂ ਮੁੱਖਮੰਤਰੀ | ਬਾਅਦ ਵਿੱਚ ਸਰਕਾਰ | ਬਾਅਦ ਵਿੱਚ ਮੁੱਖਮੰਤਰੀ | ||
---|---|---|---|---|---|---|---|
27 ਮਾਰਚ ; 1 ਅਤੇ 6 ਅਪ੍ਰੈਲ 2021 | ਅਸਾਮ | ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ (ਗਠਜੋੜ) | ਸਰਬਾਨੰਦ ਸੋਨੋਵਾਲ | ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ (ਗਠਜੋੜ) | ਹੇਮੰਤ ਬਿਸਵਾ ਸਰਮਾ | ||
6 ਅਪ੍ਰੈਲ 2021 | ਕੇਰਲਾ | ਖੱਬੇ ਪੱਖੀ (ਐਲਡੀਐਫ) | ਪੀ ਵਿਜੇਆਨ | ਖੱਬੇ ਪੱਖੀ (ਐਲਡੀਐਫ) | ਪੀ ਵਿਜੇਆਨ | ||
6 ਅਪ੍ਰੈਲ 2021 | ਪੁਡੁਚੇਰੀ | ਰਾਸ਼ਟਰਪਤੀ ਸ਼ਾਸਨ | ਏ.ਆਈ.ਐੱਨ.ਆਰ.ਸੀ | ਐੱਨ. ਰੰਗਾਸਵਾਮੀ | |||
6 ਅਪ੍ਰੈਲ 2021 | ਤਮਿਲ਼ ਨਾਡੂ | ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ | ਕੇ. ਪਲਾਨੀਸਾਮੀ | ਦ੍ਰਾਵਿੜ ਮੁਨੇਤਰ ਕੜਗਮ | ਐੱਮ. ਕੇ. ਸਟਾਲਿਨ | ||
27 ਮਾਰਚ ; 1, 6, 10, 17, 22, 26 & 29 ਅਪ੍ਰੈਲ 2021 | ਪੱਛਮੀ ਬੰਗਾਲ | ਤ੍ਰਿਣਮੂਲ ਕਾਂਗਰਸ | ਮਮਤਾ ਬੈਨਰਜੀ | ਤ੍ਰਿਣਮੂਲ ਕਾਂਗਰਸ | ਮਮਤਾ ਬੈਨਰਜੀ |
ਲੋਕਸਭਾ ਉਪ-ਚੋਣਾਂ
ਨੰ. | ਤਰੀਕ | ਹਲਕਾ | ਪਹਿਲਾਂ ਐੱਮ.ਪੀ. | ਪਹਿਲਾਂ ਪਾਰਟੀ | ਬਾਅਦ ਵਿੱਚ ਐੱਮ.ਪੀ. | ਬਾਅਦ ਵਿੱਚ ਪਾਰਟੀ |
---|---|---|---|---|---|---|
1 | 6 ਅਪ੍ਰੈਲ 2021 | ਕੰਨਿਆਕੁਮਾਰੀ | ਐਚ. ਵਸੰਤਾਕੁਮਾਰ | ਕਾਂਗਰਸ | ਵਿਜੈ ਵਾਸੰਤ | ਕਾਂਗਰਸ |
2 | ਮੱਲਾਪੁਰਮ | ਪੀ. ਕੇ. ਕੁਨਹਾਲੀਕੁਟੀ | ਆਈਯੂਐਮਐਲ | ਐਮ ਪੀ ਅਬਦੁਸਮਾਦ ਸਮਦਾਨੀ | ਆਈਯੂਐਮਐਲ | |
3 | 17 ਅਪ੍ਰੈਲ 2021 | ਤੀਰੁਪਤੀ | ਬੱਲੀ ਦੁਰਗਾ ਪ੍ਰਸਾਦ ਰਾਓ | ਵਾਈਐਸਆਰ ਕਾਂਗਰਸ | ਮੈਡੀਲਾ ਗੁਰੂਮੋਯੋਰਥੀ | ਵਾਈਐਸਆਰ ਕਾਂਗਰਸ |
4 | ਬੇਲਾਗਾਵੀ | ਸੁਰੇਸ਼ ਅੰਗਾਡੀ | ਭਾਜਪਾ | ਮੰਗਲਾ ਸੁਰੇਸ਼ ਅੰਗਾਡੀ | ਭਾਜਪਾ | |
5 | ਦਾਦਰ ਅਤੇ ਨਗਰ ਹਵੇਲੀ | ਮੋਹਨ ਭਾਈ ਸਾਂਜੀਭਾਈ ਦੇਲਕਰ | ਆਜਾਦ | ਕਾਲਾਬੇਨ ਦੇਲਕਰ | ਸ਼ਿਵ ਸੈਨਾ | |
6 | ਖੰਡਵਾ | ਨੰਦਕੁਮਾਰ ਸਿੰਘ ਚੌਹਾਨ | ਭਾਜਪਾ | ਗਿਆਨਏਸ਼ਵਰ ਪਾਟਿਲ | ਭਾਜਪਾ | |
7 | ਮੰਡੀ | ਰਾਮ ਸਵਰੂਪ ਸ਼ਰਮਾ | ਭਾਜਪਾ | ਪ੍ਰਤੀਬਾ ਸਿੰਘ | ਕਾਂਗਰਸ |
ਇਹ ਵੀ ਦੇਖੋ
ਹਵਾਲੇ
ਬਾਹਰੀ ਕੜੀਆਂ
![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ 2021 elections in India ਨਾਲ ਸਬੰਧਤ ਮੀਡੀਆ ਹੈ।
ਫਰਮਾ:Legislatures of India
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ