2019–20 ਵਿਜੇ ਹਜ਼ਾਰੇ ਟਰਾਫੀ

2019–20 ਵਿਜੇ ਹਜ਼ਾਰੇ ਟਰਾਫੀ ਭਾਰਤ ਦੇ ਲਿਸਟ ਏ ਕ੍ਰਿਕਟ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਦਾ 18ਵਾਂ ਸੀਜ਼ਨ ਹੋਵੇਗਾ। ਇਹ ਸਤੰਬਰ ਅਤੇ ਅਕਤੂਬਰ 2019 ਦਲੀਪ ਟਰਾਫੀ ਤੋਂ ਬਾਅਦ ਅਤੇ ਰਣਜੀ ਟਰਾਫੀ ਤੋਂ ਪਹਿਲਾਂ,[1][2] ਹੋਣਾ ਤੈਅ ਹੋਇਆ ਹੈ।[3] ਇਸ ਟੂਰਨਾਮੈਂਟ ਦੀ ਪਿਛਲੀ ਚੈਂਪੀਅਨ ਮੁੰਬਈ ਹੈ।[4]

2019–20 ਵਿਜੇ ਹਜ਼ਾਰੇ ਟਰਾਫੀ
ਮਿਤੀਆਂ24 ਸਤੰਬਰ – 10 ਅਕਤੂਬਰ 2019
ਪ੍ਰਬੰਧਕਬੀਸੀਸੀਆਈ
ਕ੍ਰਿਕਟ ਫਾਰਮੈਟਲਿਸਟ ਏ ਕ੍ਰਿਕਟ
ਟੂਰਨਾਮੈਂਟ ਫਾਰਮੈਟਰਾਊਂਡ-ਰੌਬਿਨ ਅਤੇ ਪਲੇਆਫ਼ ਫਾਰਮੈਟ
ਮੇਜ਼ਬਾਨਵੱਖ-ਵੱਖ
ਭਾਗ ਲੈਣ ਵਾਲੇ37
ਮੈਚ160
← 2018–19
2019–20 ਭਾਰਤੀ ਘਰੇਲੂ ਕ੍ਰਿਕਟ
ਮਰਦ

ਔਰਤ
  • ਟੀ20 ਚੈਲੈਂਜਰ ਟਰਾਫੀ
  • ਇੱਕ ਦਿਨਾ ਲੀਗ
  • ਚੈਲੈਂਜਰ ਟਰਾਫੀ
  • ਟੀ20 ਲੀਗ
  • ਔਰਤ ਟੀ20 ਚੈਲੈਂਜ

ਫਾਰਮੈਟ

ਇਸ ਟੂਰਨਾਮੈਂਟ ਵਿੱਚ ਪਿਛਲੇ ਐਡੀਸ਼ਨ ਵਾਲਾ ਫਾਰਮੈਟ ਹੀ ਵਰਤਿਆ ਜਾਵੇਗਾ।[5] ਟੂਰਨਾਮੈਂਟ ਵਿੱਚ ਚਾਰ ਗਰੁੱਪ ਹੋਣਗੇ, ਅਤੇ ਗਰੁੱਪ ਏ, ਬੀ ਅਤੇ ਪਲੇਟ ਗਰੁੱਪ ਵਿੱਚ 9 ਟੀਮਾਂ ਹੋਣਗੀਆਂ ਜਦਕਿ ਗਰੁੱਪ ਸੀ ਵਿੱਚ ਦਸ ਟੀਮਾਂ ਸ਼ਾਮਿਲ ਹਨ। ਗਰੁੱਪ ਸੀ ਦੀਆਂ ਚੋਟੀ ਦੀਆਂ ਦੋ ਟੀਮਾਂ ਅਤੇ ਪਲੇਟ ਗਰੁੱਪ ਵਿਚਲੀਆਂ ਚੋਟੀ ਦੀਆਂ ਦੋ ਟੀਮਾਂ ਗਰੁੱਪ ਏ ਅਤੇ ਬੀ ਦੀਆਂ ਚੋਟੀ ਦੀਆਂ ਪੰਜ ਟੀਮਾਂ ਦੇ ਨਾਲ ਕੁਆਰਟਰ ਫਾਈਨਲ ਵਿੱਚ ਅੱਗੇ ਵਧਣਗੀਆਂ। .[6]

ਟੀਮਾਂ

ਟੀਮਾਂ ਨੂੰ ਪਿਛਲੇ ਸਮੂਹਾਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਹੇਠਾਂ ਦਿੱਤੇ ਗੁਰੱਪਾਂ ਵਿੱਚ ਰੱਖਿਆ ਗਿਆ ਸੀ:

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ