2013 ਵਿਸ਼ਵ ਕਬੱਡੀ ਕੱਪ

2013 ਵਿਸ਼ਵ ਕਬੱਡੀ ਕੱਪ ਇਹ ਪੰਜਾਬ ਸਰਕਾਰ ਦੁਆਰ ਕਰਵਾਇਆ ਗਿਆ ਤੀਸਰਾ ਵਿਸ਼ਵ ਕਬੱਡੀ ਕੱਪ ਹੈ। ਇਸ ਵਿੱਚ ਸੋਲਾਂ ਦੇਸ਼ਾ ਦੇ ਖਿਡਾਰੀਆਂ ਨੇ ਮਿਤੀ 1 ਤੋਂ 14 ਦਸੰਬਰ 2013 ਤੱਕ ਕਬੱਡੀ ਕੱਪ ਵਿੱਚ ਭਾਗ ਲਿਆ। ਉਦਘਾਟਨੀ ਸਮਾਰੋਹ 30 ਨਵੰਬਰ, 2013 ਨੂੰ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਇਆ।

2013 ਵਿਸ਼ਵ ਕਬੱਡੀ ਕੱਪ
Tournament information
Dates1 ਦਸੰਬਰ–14 ਦਸੰਬਰ
Administrator(s)ਪੰਜਾਬ ਸਰਕਾਰ
Formatਸਰਕਲ ਕਬੱਡੀ
Tournament format(s)ਰਾਉਡ ਰੋਬਿਨ ਅਤੇ ਨਾਕ ਆਉਟ
Host(s) India
Venue(s)ਪੰਜਾਬ ਦੇ ਵੱਖ ਵੱਖ ਸ਼ਹਿਰ
Participants16
Final positions
Champions ਭਾਰਤ
1st Runners-up ਪਾਕਿਸਤਾਨ
2nd Runners-up ਸੰਯੁਕਤ ਰਾਜ ਅਮਰੀਕਾ
Tournament statistics
Matches played46
ਵਧੀਆ ਧਾਵੀਭਾਰਤ ਬਲਵੀਰ ਸਿੰਘ ਦੁਲਾ
ਵਧੀਆ ਜਾਫੀਭਾਰਤ ਬਲਵੀਰ ਸਿੰਘ ਪਾਲਾ
← 2012 (ਪਹਿਲਾ)(ਅਗਲਾ) 2014 →

ਪ੍ਰਬੰਧਕ

ਇਸ ਖੇਡ ਟੂਰਨਾਮੈਂਟ ਪੰਜਾਬ ਸਰਕਾਰ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਇਸ ਵਾਸਤੇ ਪੰਜਾਬ ਸਰਕਾਰ ਨੇ 20 ਕਰੋੜ ਦਾ ਬਜ਼ਟ ਮੰਜੂਰ ਕੀਤਾ। ਇਸ ਖੇਡ ਮੇਲੇ ਦਾ ਸਿੱਧਾ ਪ੍ਰਸਾਰਣ ਭਾਰਤ ਦੇ ਇਲਾਵਾ ਕੈਨੇਡਾ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ ਅਮਰੀਕਾ ਅਤੇ ਪਾਕਿਸਤਾਨ ਵਿੱਚ ਵੀ ਕੀਤਾ ਗਿਆ।[1]

ਟੀਮਾ

14 ਦਿਨ ਦੇ ਇਸ ਖੇਡ ਮੇਲੇ ਵਿੱਚ 11 ਦੇਸ਼ਾਂ ਦੀਆਂ ਮਰਦਾਂ ਦੇ ਮੁਕਾਬਲੇ ਅਤੇ 8 ਦੇਸ਼ਾ ਦੀਆਂ ਔਰਤਾਂ ਦੇ ਖੇਡਾਂ ਵਿੱਚ ਭਾਗ ਲਿਆ।[2]

ਮਰਦ ਦੀ ਖੇਡਾਂ

DNPਖੇਡੀ ਨਹੀਂ

ਸਥਾਨ

ਉਦਘਾਟਨੀ ਸਮਾਰੋਹ

ਬਹੁਤ ਸਾਰੇ ਬਾਲੀਬੁਡ ਦੇ ਸਿਤਾਰੇ ਜਿਵੇਂ ਪ੍ਰਿਅੰਕਾ ਚੋਪੜਾ, ਗਿਪੀ ਗਰੇਵਾਲ, ਸ਼ੈਰੀ ਮਾਨ ਅਤੇ ਮਿਸ ਪੂਜਾ ਨੇ ਲੋਕਾਂ ਦਾ ਮਨੋਰੰਜਨ ਕੀਤਾ। ਸਮਾਪਤੀ ਸਮਾਰੋਹ ਖੇਡ ਸਟੇਡੀਅਮ ਲੁਧਿਆਣਾ ਵਿਖੇ ਹੋਇਆ ਜਿਸ ਦੀ ਪ੍ਰਧਾਨੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤੀ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪਾਕਿਸਤਾਨ ਦੇ ਮੁੱਖ ਮੰਤਰੀ ਮੀਆ ਸ਼ਾਹਬਾਜ਼ ਸ਼ਰੀਫ ਸਨ। ਇਸ ਸਮਾਰੋਹ ਵਿੱਚ ਰਣਵੀਰ ਸਿੰਘ, ਮਾਸਟਰ ਸਲੀਮ, ਲਖਵਿੰਦਰ ਵਡਾਲੀ, ਰੋਸ਼ਨ ਪ੍ਰਿਸ਼, ਜਸਪਿੰਦਰ ਨਰੂਲਾ ਬੀਰ ਖਾਲਸਾ ਗਤਕਾ ਗਰੁੱਪ ਨੇ ਭਾਗ ਲਿਆ।

ਸਮਾਂ ਸਾਰਣੀ

ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸਾਮ ਹੋਏ।

ਗਰੁੱਪ ਸਟੇਜ਼

ਪੂਲ A

ਟੀਮPldWDLSFSASDPts
 ਭਾਰਤ44002331221118
 ਸੰਯੁਕਤ ਰਾਜ4301209137726
ਫਰਮਾ:Country data ਸਪੇਨ4202140162-224
ਫਰਮਾ:Country data ਕੀਨੀਆ4103132214-822
 ਅਰਜਨਟੀਨਾ4004132211-790
ਫਰਮਾ:Country data ਇਰਾਨ00000000
  ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

1 ਦਸੰਬਰ 2013
17:45
ਫਰਮਾ:Country data ਕੀਨੀਆ32 - 40ਫਰਮਾ:Country data ਸਪੇਨ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ

1 ਦਸੰਬਰ 2013
20:10
 ਭਾਰਤ59 - 31  ਸੰਯੁਕਤ ਰਾਜ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ

3 ਦਸੰਬਰ 2013
12:45
ਫਰਮਾ:Country data ਕੀਨੀਆ13 - 68  ਸੰਯੁਕਤ ਰਾਜ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

3 ਦਸੰਬਰ 2013
15:10
 ਭਾਰਤ55 - 27ਫਰਮਾ:Country data ਸਪੇਨ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

5 ਦਸੰਬਰ 2013
12:25
 ਅਰਜਨਟੀਨਾ24 - 47ਫਰਮਾ:Country data ਸਪੇਨ
ਸੀਨੀਅਰ ਸੈਕੰਡਰੀ ਸਕੂਲ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ

5 ਦਸੰਬਰ 2013
16:00
 ਭਾਰਤ69 - 32ਫਰਮਾ:Country data ਕੀਨੀਆ
ਸੀਨੀਅਰ ਸੈਕੰਡਰੀ ਸਕੂਲ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ

6 ਦਸੰਬਰ 2013
17:15
 ਅਰਜਨਟੀਨਾ37 - 55ਫਰਮਾ:Country data ਕੀਨੀਆ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

7 ਦਸੰਬਰ 2013
12:15
ਫਰਮਾ:Country data ਸਪੇਨ26 - 51  ਸੰਯੁਕਤ ਰਾਜ
ਖੇਡ ਸਟੇਡੀਅਮ ਜਲਾਲਾਬਾਦ ਫ਼ਾਜ਼ਿਲਕਾ

7 ਦਸੰਬਰ 2013
15:45
 ਭਾਰਤ50 - 32  ਅਰਜਨਟੀਨਾ
ਖੇਡ ਸਟੇਡੀਅਮ ਜਲਾਲਾਬਾਦ ਫ਼ਾਜ਼ਿਲਕਾ

10 ਦਸੰਬਰ 2013
13:35
 ਅਰਜਨਟੀਨਾ39 - 59  ਸੰਯੁਕਤ ਰਾਜ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ

ਪੂਲ B

ਟੀਮPldWDLSFSASDPts
 ਪਾਕਿਸਤਾਨ550034011822210
 ਇੰਗਲੈਂਡ5401238196428
 ਕੈਨੇਡਾ53022841691156
ਫਰਮਾ:Country data ਸਿਏਰਾ ਲਿਓਨ5203205222-174
 ਡੈੱਨਮਾਰਕ5104143336-1932
ਫਰਮਾ:Country data ਸਕਾਟਲੈਂਡ5005146315-1690
  ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

2 ਦਸੰਬਰ 2013
12:45
 ਇੰਗਲੈਂਡ41 - 33ਫਰਮਾ:Country data ਸਿਏਰਾ ਲਿਓਨ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ

2 ਦਸੰਬਰ 2013
14:20
 ਕੈਨੇਡਾ89 - 9  ਡੈੱਨਮਾਰਕ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ

2 ਦਸੰਬਰ 2013
16:30
 ਪਾਕਿਸਤਾਨ63 - 26ਫਰਮਾ:Country data ਸਕਾਟਲੈਂਡ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ

4 ਦਸੰਬਰ 2013
19:28
ਫਰਮਾ:Country data ਸਕਾਟਲੈਂਡ25 - 58ਫਰਮਾ:Country data ਸਿਏਰਾ ਲਿਓਨ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

4 ਦਸੰਬਰ 2013
21:50
 ਡੈੱਨਮਾਰਕ22 - 77  ਪਾਕਿਸਤਾਨ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

5 ਦਸੰਬਰ 2013
13:40
 ਡੈੱਨਮਾਰਕ28 - 59  ਇੰਗਲੈਂਡ
ਸੀਨੀਅਰ ਸੈਕੰਡਰੀ ਸਕੂਲ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ

6 ਦਸੰਬਰ 2013
18:30
 ਕੈਨੇਡਾ72 - 21ਫਰਮਾ:Country data ਸਕਾਟਲੈਂਡ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

6 ਦਸੰਬਰ 2013
20:49
 ਪਾਕਿਸਤਾਨ70 - 13ਫਰਮਾ:Country data ਸਿਏਰਾ ਲਿਓਨ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

8 ਦਸੰਬਰ 2013
12:08
 ਡੈੱਨਮਾਰਕ28 - 67ਫਰਮਾ:Country data ਸਿਏਰਾ ਲਿਓਨ
ਨਹਿਰੂ ਸਟੇਡੀਅਮ ਰੋਪੜ ਜ਼ਿਲ੍ਹਾ

8 ਦਸੰਬਰ 2013
13:19
 ਇੰਗਲੈਂਡ66 - 30ਫਰਮਾ:Country data ਸਕਾਟਲੈਂਡ
ਨਹਿਰੂ ਸਟੇਡੀਅਮ ਰੋਪੜ ਜ਼ਿਲ੍ਹਾ

8 ਦਸੰਬਰ 2013
15:43
 ਕੈਨੇਡਾ29 - 61  ਪਾਕਿਸਤਾਨ
ਨਹਿਰੂ ਸਟੇਡੀਅਮ ਰੋਪੜ ਜ਼ਿਲ੍ਹਾ

9 ਦਸੰਬਰ 2013
12:20
ਫਰਮਾ:Country data ਸਿਏਰਾ ਲਿਓਨ34 - 58  ਕੈਨੇਡਾ
ਵਾਰ ਹੀਰੋ ਸਟੇਡੀਅਮ ਸੰਗਰੂਰ

9 ਦਸੰਬਰ 2013
15:40
 ਪਾਕਿਸਤਾਨ69 - 28  ਇੰਗਲੈਂਡ
ਵਾਰ ਹੀਰੋ ਸਟੇਡੀਅਮ ਸੰਗਰੂਰ

10 ਦਸੰਬਰ 2013
12:15
 ਡੈੱਨਮਾਰਕ56 - 44ਫਰਮਾ:Country data ਸਕਾਟਲੈਂਡ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ

10 ਦਸੰਬਰ 2013
16:30
 ਕੈਨੇਡਾ36 - 44  ਇੰਗਲੈਂਡ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ

ਨਾਕ ਆਉਟ ਸਟੇਜ਼

Semi-finalsFinal
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ
   ਭਾਰਤ 62 
   ਇੰਗਲੈਂਡ 32 
 
14 ਦਸੰਬਰ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
     ਭਾਰਤ 48
    ਪਾਕਿਸਤਾਨ 39
Third place
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ12 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
   ਪਾਕਿਸਤਾਨ 51   ਇੰਗਲੈਂਡ 27
   ਸੰਯੁਕਤ ਰਾਜ 33    ਸੰਯੁਕਤ ਰਾਜ 62

ਸੈਮੀਫਾਨਲ

11 ਦਸੰਬਰ 2013
19:44
 ਪਾਕਿਸਤਾਨ51 - 33  ਸੰਯੁਕਤ ਰਾਜ
ਖੇਡ ਸਟੇਡੀਅਮ, ਬਠਿੰਡਾ

11 ਦਸੰਬਰ 2013
21:14
 ਭਾਰਤ62 - 32  ਇੰਗਲੈਂਡ
ਖੇਡ ਸਟੇਡੀਅਮ, ਬਠਿੰਡਾ

ਤੀਜਾ ਸਥਾਨ

12 ਦਸੰਬਰ 2013
18:30
 ਇੰਗਲੈਂਡ27 - 62  ਸੰਯੁਕਤ ਰਾਜ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

ਫਾਨਲ ਮੈਚ

14 ਦਸੰਬਰ 2013
22:10
 ਭਾਰਤ48 - 39  ਪਾਕਿਸਤਾਨ
ਗੁਰੂ ਨਾਨਕ ਸਟੇਡੀਅਮ ਲੁਧਿਆਣਾ

ਔਰਤਾਂ

ਸਮਾਂ ਸਰਣੀ

ਸਾਰੇ ਮੈਚ ਭਾਰਤੀ ਸਮਾਂ ਮੁਤਾਬਕ ਹੋਏ।

ਗਰੁੱਪ ਸਟੇਜ਼

ਪੂਲ A

ਟੀਮPldWDLSFSASDPts
 ਭਾਰਤ3300159481116
 ਨਿਊਜ਼ੀਲੈਂਡ320111688284
 ਸੰਯੁਕਤ ਰਾਜ310290146-562
ਫਰਮਾ:Country data ਕੀਨੀਆ300376159-830
  ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

1 ਦਸੰਬਰ 2013
19:00
 ਭਾਰਤ44 - 12  ਨਿਊਜ਼ੀਲੈਂਡ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ

3 ਦਸੰਬਰ 2013
13:58
 ਭਾਰਤ56 - 21ਫਰਮਾ:Country data ਕੀਨੀਆ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

5 ਦਸੰਬਰ 2013
14:50
ਫਰਮਾ:Country data ਕੀਨੀਆ21 - 51  ਨਿਊਜ਼ੀਲੈਂਡ
ਸੀਨੀਅਰ ਸੈਕੰਡਰੀ ਸਕੂਲ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ

7 ਦਸੰਬਰ 2013
13:20
 ਭਾਰਤ59 - 15  ਸੰਯੁਕਤ ਰਾਜ
ਖੇਡ ਸਟੇਡੀਅਮ ਜਲਾਲਾਬਾਦ ਫ਼ਾਜ਼ਿਲਕਾ

8 ਦਸੰਬਰ 2013
14:30
ਫਰਮਾ:Country data ਕੀਨੀਆ34 - 52  ਸੰਯੁਕਤ ਰਾਜ
ਨਹਿਰੂ ਸਟੇਡੀਅਮ ਰੋਪੜ ਜ਼ਿਲ੍ਹਾ

9 ਦਸੰਬਰ 2013
14:35
 ਨਿਊਜ਼ੀਲੈਂਡ53 - 23  ਸੰਯੁਕਤ ਰਾਜ
ਵਾਰ ਹੀਰੋ ਸਟੇਡੀਅਮ ਸੰਗਰੂਰ

Pool B

ਟੀਮPldWDLSFSASDPts
 ਡੈੱਨਮਾਰਕ330012094266
 ਪਾਕਿਸਤਾਨ320112999304
 ਇੰਗਲੈਂਡ310210510322
 ਮੈਕਸੀਕੋ300378136-580
  ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

2 ਦਸੰਬਰ 2013
15:25
 ਡੈੱਨਮਾਰਕ45 - 39  ਪਾਕਿਸਤਾਨ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ

4 ਦਸੰਬਰ 2013
20:45
 ਇੰਗਲੈਂਡ45 - 29  ਮੈਕਸੀਕੋ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

6 ਦਸੰਬਰ 2013
19:45
 ਡੈੱਨਮਾਰਕ42 - 25  ਮੈਕਸੀਕੋ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

7 ਦਸੰਬਰ 2013
14:20
 ਇੰਗਲੈਂਡ30 - 41  ਪਾਕਿਸਤਾਨ
ਖੇਡ ਸਟੇਡੀਅਮ ਜਲਾਲਾਬਾਦ ਫ਼ਾਜ਼ਿਲਕਾ

9 ਦਸੰਬਰ 2013
13:30
 ਡੈੱਨਮਾਰਕ33 - 30  ਇੰਗਲੈਂਡ
ਵਾਰ ਹੀਰੋ ਸਟੇਡੀਅਮ ਸੰਗਰੂਰ

10 ਦਸੰਬਰ 2013
15:10
 ਮੈਕਸੀਕੋ24 - 49  ਪਾਕਿਸਤਾਨ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ

ਨਾਕ ਆਉਟ ਸਟੇਜ਼

Semi-finalsFinal
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ
   ਭਾਰਤ 46 
   ਪਾਕਿਸਤਾਨ 16 
 
12 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
     ਭਾਰਤ 49
    ਨਿਊਜ਼ੀਲੈਂਡ 21
Third place
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ12 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
   ਡੈੱਨਮਾਰਕ 25   ਡੈੱਨਮਾਰਕ 34
   ਨਿਊਜ਼ੀਲੈਂਡ 45    ਪਾਕਿਸਤਾਨ 33

ਸੈਮੀਫਾਨਲ

11 ਦਸੰਬਰ 2013
17:15
 ਡੈੱਨਮਾਰਕ25 - 45  ਨਿਊਜ਼ੀਲੈਂਡ
ਖੇਡ ਸਟੇਡੀਅਮ, ਬਠਿੰਡਾ

11 ਦਸੰਬਰ 2013
18:38
 ਭਾਰਤ46 - 16  ਪਾਕਿਸਤਾਨ
ਖੇਡ ਸਟੇਡੀਅਮ, ਬਠਿੰਡਾ

ਤੀਜਾ ਸਥਾਨ

12 ਦਸੰਬਰ 2013
17:20
 ਡੈੱਨਮਾਰਕ34 - 33  ਪਾਕਿਸਤਾਨ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

ਫਾਨਲ ਮੈਚ

12 ਦਸੰਬਰ 2013
20:00
 ਭਾਰਤ49 - 21  ਨਿਊਜ਼ੀਲੈਂਡ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

ਡੋਪਿੰਗ

ਇਸ ਖੇਡ ਮੇਲੇ ਵਿੱਚ ਇਹ ਕਿਹਾ ਗਿਆ ਕਿ ਹਰੇਕ ਖਿਡਾਰੀ ਨੂੰ ਡੋਪਿੰਗ ਟੈਸ ਵਿੱਚੋਂ ਲੰਘਣਾ ਪਵੇਗਾ।

ਗੀਤ

14 ਨਵੰਬਰ, 2013 ਨੂੰ ਮਸ਼ਹੁਰ ਕਲਾਕਾਰ ਦਿਲਬਾਗ ਬਰਾੜ ਦਾ ਗਾਇਆ ਹੋਇਆ ਅਤੇ ਨਿਰਦੇਸ਼ਕ ਹਰਪ੍ਰੀਤ ਸੰਧੂ ਨੇ ਕਬੱਡੀ ਕੱਪ ਲਈ ਆਪਣਾ ਗੀਤ ਰਲੀਜ ਕੀਤਾ।[3]

ਬ੍ਰਾਡਕਾਸਟਿੰਗ

ਟੀਵੀ
ਦੇਸ਼ਬ੍ਰਾਡਕਾਸਟਰ
 ਭਾਰਤਪੀਟੀਸੀ ਪੰਜਾਬੀ (ਉਦਘਾਟਨੀ ਅਤੇ ਸਮਾਪਤੀ ਸਮਾਰੋਹ)
ਪੀਟੀਸੀ ਨਿਉਜ਼
 ਕੈਨੇਡਾ
 ਸੰਯੁਕਤ ਰਾਜ ਅਮਰੀਕਾ
ਫਰਮਾ:Country data ਸੰਯੁਕਤ ਬਾਦਸ਼ਾਹੀ
ਫਰਮਾ:Country data ਆਸਟ੍ਰੇਲੀਆ
 ਨਿਊਜ਼ੀਲੈਂਡ
ਪੀਟੀਸੀ ਪੰਜਾਬੀ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ