1952 ਓਲੰਪਿਕ ਖੇਡਾਂ

1952 ਓਲੰਪਿਕ ਖੇਡਾਂ ਜਾਂ XV ਓਲੰਪੀਆਡ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਹੋਏ। ਪਹਿਲਾ ਇਸ ਸ਼ਹਿਰ 'ਚ 1940 ਓਲੰਪਿਕ ਖੇਡਾਂ ਖੇਡਾਂ ਹੋਣੀਆਂ ਸਨ ਜੋ ਦੂਜੀ ਸੰਸਾਰ ਜੰਗ ਹੋਣ ਕਾਰਨ ਨਹੀਂ ਕਰਵਾਏ ਜਾ ਸਕੇ।ਇੰਡੋ-ਯੂਰਪੀਅਨ ਭਾਸ਼ਾ ਨਾ ਬੋਲਦੇ ਦੇਸ਼ 'ਚ ਹੋਣ ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ ਦੇ ਕਈ ਰਿਕਾਰਡ 2008 ਓਲੰਪਿਕ ਖੇਡਾਂ ਖੇਡਾਂ ਤੋਂ ਪਹਿਲਾ ਤੋੜੇ ਨਾ ਜਾ ਸਕੇ।[1] ਇਹਨਾਂ ਖੇਡਾਂ 'ਚ ਸੋਵੀਅਤ ਯੂਨੀਅਨ, ਚੀਨ, ਇੰਡੋਨੇਸ਼ੀਆ, ਇਜ਼ਰਾਇਲ, ਥਾਈਲੈਂਡ ਅਤੇ ਜ਼ਾਰਲਾਂਡ ਨੇ ਪਹਿਲਾ ਵਾਰ ਭਾਗ ਲਿਆ।

XV ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਹੈਲਸਿੰਕੀ, ਫਿਨਲੈਂਡ
ਭਾਗ ਲੈਣ ਵਾਲੇ ਦੇਸ਼69
ਭਾਗ ਲੈਣ ਵਾਲੇ ਖਿਡਾਰੀ4,955
(4,436 ਮਰਦ, 5
ਈਵੈਂਟ149 in 17 ਖੇਡਾਂ
ਉਦਘਾਟਨ ਸਮਾਰੋਹ19 ਜੁਲਾਈ
ਸਮਾਪਤੀ ਸਮਾਰੋਹ3 ਅਗਸਤ
ਉਦਘਾਟਨ ਕਰਨ ਵਾਲਾਰਾਸ਼ਟਰਪਤੀ
ਖਿਡਾਰੀ ਦੀ ਸਹੁੰਹਾਇਕੀ ਸਵੋਲੇਨਨ
ਓਲੰਪਿਕ ਟਾਰਚਪਾਵੋ ਨੁਰਮੀ ਅਤੇ
ਹਾਨੇਸ ਕੋਲੇਮੈਨਨ
ਓਲੰਪਿਕ ਸਟੇਡੀਅਮਹੈਲਸਿੰਕੀ ਓਲੰਪਿਕ ਸਟੇਡੀਅਮ
ਗਰਮ ਰੁੱਤ
1948 ਓਲੰਪਿਕ ਖੇਡਾਂ 1956 ਓਲੰਪਿਕ ਖੇਡਾਂ  >
ਸਰਦ ਰੁੱਤ
<  1952 ਸਰਦ ਰੁੱਤ ਓਲੰਪਿਕ ਖੇਡਾਂ 1956 ਸਰਦ ਰੁੱਤ ਓਲੰਪਿਕ ਖੇਡਾਂ  >

ਮਹਿਮਨਾ ਦੇਸ਼ ਦੀ ਚੋਣ

21 ਜੂਨ, 1947 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੀਟਿੰਗ 'ਚ ਇਸ ਦੇਸ਼ ਨੂੰ ਓਲੰਪਿਕ ਖੇਡਾਂ ਕਰਵਾਉਣ ਲਈ ਚੁਣਿਆ ਗਿਆ।[2] ਇਸ ਓਲੰਪਿਕ ਵਿੱਚ 17 ਖੇਡਾਂ ਦੇ 149 ਈਵੈਂਟ 'ਚ ਖਿਡਾਰੀਆਂ ਨੇ ਭਾਗ ਲਿਆ।

1952 ਓਲੰਪਿਕ ਖੇਡਾਂ ਕਰਵਾਉਣ ਵਾਲੇ ਦੇਸ਼ ਦੇ ਨਤੀਜੇ[3]
ਸ਼ਹਿਰਦੇਸ਼ਦੌਰ 1ਦੌਰ 2
ਹੈਲਸਿੰਕੀਫਰਮਾ:Country data ਫ਼ਿਨਲੈਂਡ1415
ਮਿਨਿਯਾਪੋਲਸਿ  ਸੰਯੁਕਤ ਰਾਜ ਅਮਰੀਕਾ45
ਲਾਸ ਐਂਜਲਸ  ਸੰਯੁਕਤ ਰਾਜ ਅਮਰੀਕਾ45
ਅਮਸਤੱਰਦਮਫਰਮਾ:Country data ਨੀਦਰਲੈਂਡ33
ਡਿਟਰੋਇਟDetroit  ਸੰਯੁਕਤ ਰਾਜ ਅਮਰੀਕਾ2
ਸ਼ਿਕਾਗੋ  ਸੰਯੁਕਤ ਰਾਜ ਅਮਰੀਕਾ1
ਫ਼ਿਲਾਡੈਲਫ਼ੀਆ  ਸੰਯੁਕਤ ਰਾਜ ਅਮਰੀਕਾ0

ਝਲਕੀਆਂ

ਪਾਵੋ ਨੁਰਮੀ
  • ਨੰਬੇ ਲੱਖ ਦੀ ਅਬਾਦੀ ਵਾਲੇ ਹੰਗਰੀ ਦੇਸ਼ ਨੇ 42 ਤਗਮੇ ਜਿੱਤ।
  • ਚੈੱਕ ਗਣਰਾਜ ਦੇ ਦੌੜਾਕ ਇਮਿਲ ਜ਼ਕੋਪੇਕ ਨੇ 5000 ਮੀਟਰ, 10,000 ਮੀਟਰ, ਅਤੇ ਮੈਰਾਥਨ (ਜਿਹੜੀ ਉਸ ਨੇ ਕਦੇ ਨਹੀਂ ਦੌੜੀ ਸੀ) ਵਿੱਚ ਤਿੰਨ ਸੋਨ ਤਗਮੇ ਜਿੱਤੇ।
  • ਭਾਰਤ ਨੇ ਹਾਕੀ 'ਚ ਆਪਣਾ ਲਗਾਤਾਰ ਪੰਜਵਾਂ ਸੋਨ ਤਗਮਾ ਜਿੱਤਿਆ।
  • ਅਮਰੀਕਾ ਦੇ ਬੋਬ ਮੈਥੀਅਨ ਨੇ 7,887 ਅੰਕਾਂ ਦੇ ਅਧਾਰ ਤੇ ਵਧੀਆ ਖਿਡਾਰੀ ਦੇ ਆਪਣਾ ਟਾਈਟਲ ਦੋ ਵਾਰੀ ਲਗਾਤਾਰ ਜਿੱਤਿਆ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ