1951–52 ਭਾਰਤ ਦੀਆਂ ਆਮ ਚੋਣਾਂ

ਭਾਰਤ ਦੀਆਂ ਆਮ ਚੋਣਾਂ 1951–52 ਨਾਲ ਅਜ਼ਾਦ ਭਾਰਤ ਦੀ ਪਹਿਲੀ ਲੋਕ ਸਭਾ ਦੀ ਚੋਣ ਹੋਈ। ਇਹ ਚੋਣਾਂ 25 ਅਕਤੂਬਰ 1951 ਅਤੇ 21 ਫਰਵਰੀ 1952 ਨੂੰ ਹੋਈਆ।ਇਹਨਾਂ ਚੋਣਾਂ ਦੀ ਪਹਿਲੀ ਵੋਟ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਚੀਨੀ 'ਚ ਪਾਈ ਗਈ। ਭਾਰਤੀ ਰਾਸ਼ਟਰੀ ਕਾਂਗਰਸ ਨੇ 364 ਸੀਟਾਂ ਜਿੱਤ ਕਿ ਇਤਿਹਾਸ ਰਚਿਆ। ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਲੋਕ ਸਭਾ ਦੀਆਂ 489 ਸੀਟਾਂ ਲਈ 401 ਲੋਕ ਸਭਾ ਦੇ ਹਲਕਿਆ ਤੇ ਵੋਟਾਂ ਪਈਆਂ ਜੋ ਕਿ 26 ਭਾਰਤੀ ਪ੍ਰਾਂਤ ਨੂੰ ਦਰਸਾਉਂਦੇ ਸਨ। ਇਹਨਾਂ ਵਿੱਚ 314 ਲੋਕ ਸਭਾ ਸੀਟਾਂ ਲਈ ਇੱਕ ਲੋਕ ਸਭਾ ਮੈਂਬਰ ਅਤੇ 86 ਲੋਕ ਸਭਾ ਸੀਟਾਂ ਤੇ ਦੋ ਲੋਕ ਸਭਾ ਮੈਂਬਰ ਅਤੇ ਇੱਕ ਸੀਟ ਤੇ ਤਿੰਨ ਲੋਕ ਸਭਾ ਮੈਂਬਰ ਚੋਣ ਜਿੱਤੇ। ਦੋ ਮੈਂਬਰ ਨਾਮਜਦ ਕੀਤੇ ਗਏ।

ਭਾਰਤ ਦੀਆਂ ਆਮ ਚੋਣਾਂ 1957

← 194524 ਫਰਵਰੀ ਤੋਂ 14 ਮਾਰਚ 19571962 →
 
PartyINCਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
Popular ਵੋਟ57,579,58910,749,475
ਪ੍ਰਤੀਸ਼ਤ47.788.92

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਜਵਾਹਰ ਲਾਲ ਨਹਿਰੂ
INC

ਨਵਾਂ ਚੁਣਿਆ ਪ੍ਰਧਾਨ ਮੰਤਰੀ

ਜਵਾਹਰ ਲਾਲ ਨਹਿਰੂ
INC

ਨਤੀਜੇ

Results

ਪਾਰਟੀਵੋਟਾਂ%ਸੀਟਾਂ
ਅਖਿਤਲ ਭਾਰਤੀਆ ਹਿੰਦੂ ਮਹਾਸਭਾ0.950
ਰਾਮ ਰਾਜਿਆ ਪ੍ਰੀਸ਼ਦ1.970
ਭਾਰਤੀਆ ਜਨ ਸੰਘ3,246,2883.060
ਭਾਰਤੀ ਬੋਲਸ਼ਵਿਕ ਪਾਰਟੀ0.020
ਭਾਰਤੀ ਕਮਿਊਨਿਸਟ ਪਾਰਟੀ3,484,4013.291
ਫਾਰਵਰਡ ਬਲਾਕ (ਮਾਰਕਸਵਾਦੀ)0.910
ਫਾਰਵਰਡ ਬਲਾਕ (ਰਾਉਕਰ)0.130
ਭਾਰਤੀ ਰਾਸ਼ਟਰੀ ਕਾਂਗਰਸ97,665,87544.99488
ਕ੍ਰਿਸ਼ੀਕਰ ਲੋਕ ਪਾਰਟੀ1.410
ਕਿਸਾਨ ਮਜ਼ਦੂਰ ਪ੍ਰਜਾ ਪਾਰਟੀ6,156,5585.790
ਭਾਰਤੀ ਕ੍ਰਾਂਤੀਕਾਰੀ ਕਮਿਊਨਿਸਟ ਪਾਰਟੀ0.060
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ0.440
ਅਨੁਸੂਚਿਤ ਜਾਤੀ ਫੈਡਰੇਸਨ2.380
ਸਮਾਜਵਾਦੀ ਪਾਰਟੀ (ਭਾਰਤ)11,266,77910.590
ਸਰਬ ਭਾਰਤੀ ਗਣਤੰਤਰ ਪਾਰਟੀ0.040
ਸਰਬ ਭਾਰਤੀ ਗਣਤੰਤਰ ਪਾਰਟੀ(2)0.050
ਸਰਬ ਭਾਰਤੀ ਸੰਯੁਕਤ ਕਿਸਾਨ ਸਭਾ0.060
[[ਸਰਬ ਮਨੀਪੁਰ ਕੌਮੀ ਸੰਗਠਨ0.020
ਸਰਬ ਲੋਕ ਪਾਰਟੀ (ਅਸਾਮ)0.030
CNSPJP0.220
CP0.010
CWP0.310
ਗਣਤੰਤਰ ਪ੍ਰੀਸ਼ਦ0.910
GSS0.010
HPP0.020
HR0.000
HSPP0.010
ਝਾੜਖੰਡ ਪਾਰਟੀ0.710
[[JP0.060
KKP0.130
ਕੇਰਲਾ ਸਮਾਜਵਾਦੀ ਪਾਰਟੀ0.10
KJD0.030
KJSP0.010
KMM0.010
KNA0.010
ਲੋਕ ਸੇਵਕ ਸੰਘ0.290
MSMLP0.080
NPI0.000
ਭਾਰਤੀ ਮਜਦੂਰ ਕਿਸਾਨ ਪਾਰਟੀ0.942
PDF1.297
ਪ੍ਰਜਾ ਪਾਰਟੀ0.020
PDCL0.010
PURP0.010
RSP(UP)0.020
ਸ਼੍ਰੋਮਣੀ ਅਕਾਲੀ ਦਲ0.990
SKP0.130
SKS0.030
TNTP0.840
TNCP0.030
TS0.110
TTNC0.110
UPP0.20
ZP0.270
ਅਜ਼ਾਦ16,817,91015.90
ਨਾਮਜਦ--0
ਕੁੱਲ205,944,495100489

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ