11 ਅਕਤੂਬਰ

<<ਅਕਤੂਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12345
6789101112
13141516171819
20212223242526
2728293031 
2024

11 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 284ਵਾਂ (ਲੀਪ ਸਾਲ ਵਿੱਚ 285ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 81 ਦਿਨ ਬਾਕੀ ਹਨ।

ਵਾਕਿਆ

  • 2012 - ਸੰਯੁਕਤ ਰਾਸ਼ਟਰ ਵੱਲੋਂ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਘੋਸ਼ਿਤ ਕੀਤਾ ਗਿਆ।
  • 1138ਹਲਬ 'ਚ ਭਾਰੀ ਭੂਚਾਲ ਆਇਆ; ਇਹ ਹੁਣ ਤੱਕ ਦਾ ਸਭ ਤੋਂ ਵਿਨਾਸ਼ਕਾਰੀ ਭੁਚਾਲ ਹੈ।[1]
  • 1142 - ਇੱਕ ਸ਼ਾਂਤੀ ਸੰਧੀ ਨੇ ਜਿਨ-ਗਾਣ ਦੀਆਂ ਲੜਾਈਆਂ ਦਾ ਅੰਤ ਕੀਤਾ।
  • 1311 - ਪੀਰਜ ਅਤੇ ਪਾਦਰੀਆਂ ਨੇ ਅੰਗਰੇਜ਼ੀ ਰਾਜਿਆਂ ਦੇ ਅਧਿਕਾਰ ਨੂੰ 1311 ਦੇ ਆਰਡੀਨੈਂਸ ਨਾਲ ਸੀਮਤ ਕੀਤਾ।
  • 1531ਸਵਿਟਜ਼ਰਲੈਂਡ ਦੀ ਦੂਜੀ ਘਰੋਗੀ ਜੰਗ (ਸਿਲ ਵਾਰ) ਦੌਰਾਨ ਕੈਪਲ ਨਗਰ ਵਿੱਚ ਕੈਥੋਲਿਕ ਈਸਾਈਆਂ ਨੇ ਪ੍ਰੋਟੈਸਟੈਂਟ ਈਸਾਈਆਂ ਨੂੰ ਹਰਾਇਆ।
  • 1869ਥਾਮਸ ਐਡੀਸਨ ਨੇ ਆਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
  • 1939– ਅਮਰੀਕਨ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਇੰਸਦਾਨ ਅਲਬਰਟ ਆਈਨਸਟਾਈਨ ਦਾ ਉਹ ਖ਼ਤ ਪੇਸ਼ ਕੀਤਾ ਜਿਸ ਵਿੱਚ ਸਾਇੰਸਦਾਨ ਨੇ ਐਟਮੀ ਪ੍ਰੋਗਰਾਮ ਨੂੰ ਜਲਦੀ ਲਾਗੂ ਕਰਨ ਵਾਸਤੇ ਕਿਹਾ ਸੀ।
  • 1968ਅਮਰੀਕਾ ਨੇ 'ਅਪੋਲੋ 7' ਪੁਲਾੜ ਵਿੱਚ ਭੇਜਿਆ, ਜਿਸ ਵਿੱਚ ਤਿੰਨ ਐਸਟਰੋਨੌਟ ਸਨ। ਇਹ ਪਹਿਲਾ ਮਿਸ਼ਨ ਸੀ ਜਿਸ ਨੇ ਸਿੱਧਾ ਟੈਲੀ ਪ੍ਰਸਾਰਣ ਧਰਤੀ ਉੱਤੇ ਭੇਜਿਆ।
  • 2011ਲਾਸਟ ਮੈਨ ਸਟੈਂਡਿੰਗ ਏਬੀਸੀ ਚੈਨਲ 'ਤੇ ਪਹਿਲੀ ਵਾਰ ਚੱਲਿਆ।
  • 2015ਬਿੱਗ ਬੌਸ (ਸੀਜ਼ਨ 9) ਸ਼ੁਰੂ ਹੋਇਆ।

ਜਨਮ

ਅਮਿਤਾਭ ਬੱਚਨ

ਦਿਹਾਂਤ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ