10 ਅਕਤੂਬਰ

<<ਅਕਤੂਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12345
6789101112
13141516171819
20212223242526
2728293031 
2024

10 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 283ਵਾਂ (ਲੀਪ ਸਾਲ ਵਿੱਚ 284ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 82 ਦਿਨ ਬਾਕੀ ਹਨ।

ਵਾਕਿਆ

  • 732ਫ਼ਰਾਂਸ ਦੇ ਸ਼ਹਿਰ ਟੂਅਰਸ ਦੇ ਬਾਹਰ ਇੱਕ ਜੰਗ ਵਿੱਚ ਚਾਰਲਸ ਮਾਰਟਨ ਨੇ ਮੁਸਲਮ ਫ਼ੌਜਾਂ ਦੇ ਆਗੂ ਅਬਦ ਇਲ ਰਹਿਮਾਨ ਨੂੰ ਮਾਰ ਕੇ ਯੂਰਪ ਵਿੱਚ ਮੁਸਲਮ ਫ਼ੌਜਾਂ ਦੀ ਆਮਦ ਨੂੰ ਰੋਕ ਦਿਤਾ।
  • 1760 – 15ਵਾਂ ਮੁਗ਼ਲ ਸਮਰਾਟ ਸ਼ਾਹ ਆਲਮ ਦੂਜਾ ਦੀ ਤਾਜਪੋਸ਼ੀ ਹੋਈ।
  • 1911ਪਨਾਮਾ ਨਹਿਰ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ।
  • 1920ਜਲਿਆਂ ਵਾਲਾ ਬਾਗ 1920 ਨੂੰ 'ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ' ਜਥੇਬੰਦੀ ਵਲੋਂ ਦਲਿਤ ਸਿੱਖਾਂ ਦਾ ਸਮਾਗਮ।
  • 1943ਚਿਆਂਗ ਕਾਈ ਸ਼ੇਕ ਚੀਨ ਦਾ ਰਾਸ਼ਟਰਪਤੀ ਬਣਿਆ।
  • 1946ਨੌਆਖਾਲੀ ਫ਼ਸਾਦ: ਦੰਗੇ ਸ਼ੁਰੂ ਹੋਏ।
  • 1947– ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 'ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹਨ' ਵਾਲਾ ਸਰਕੂਲਰ ਜਾਰੀ ਕੀਤਾ
  • 1949ਮਾਸਟਰ ਤਾਰਾ ਸਿੰਘ ਨੇ, ਕੌਮ ਦੇ ਮਸਲਿਆਂ ਉੱਤੇ ਵਿੱਚਾਰਾਂ ਕਰਨ ਵਾਸਤੇ, ਦਿੱਲੀ ਵਿੱਚ ਇੱਕ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ। ਜਿਸ ਦਾ ਵਿਸ਼ਾ ਸੀ 'ਸਿੱਖਾਂ ਦਾ ਕਲਚਰ ਹਿੰਦੂਆਂ ਤੋਂ ਵਖਰਾ ਹੈ '
  • 1955ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
  • 1973ਫ਼ਿਜੀ ਦੇਸ਼ ਨੂੰ ਆਜ਼ਾਦੀ ਮਿਲੀ।
  • 1976ਚੀਨ ਵਿੱਚ 'ਗੈਂਗ ਆਫ਼ ਫ਼ੋਰ' ਨੂੰ ਗ੍ਰਿਫ਼ਤਾਰ ਕੀਤਾ ਗਿਆ।
  • 1982ਲੰਡਨ ਵਿੱਚ ਇੱਕ ਸਿੱਖ ਬੱਚੇ ਨੂੰ ਦਸਤਾਰ ਨਾ ਬੰਨ੍ਹਣ ਦੇਣ ਵਾਲੇ ਕੇਸ ਵਿੱਚ ਇੱਕ ਅਦਾਲਤੀ ਫ਼ੈਸਲੇ ਵਿਰੁਧ ਸਿੱਖਾਂ ਨੇ ਇੱਕ ਬਹੁਤ ਵੱਡਾ ਜਲੂਸ ਕਢਿਆ ਜਿਸ ਵਿੱਚ 25000 ਤੋਂ ਵੱਧ ਸਿੱਖ ਸ਼ਾਮਲ ਹੋਏ।
  • 2001ਅਮਰੀਕਾ ਨੇ ਸਭ ਤੋਂ ਵੱਧ ਖ਼ਤਰਨਾਕ 22 ਦਹਿਸ਼ਤਗਰਦਾਂ ਦੀ ਲਿਸਟ ਰੀਲੀਜ਼ ਕੀਤੀ; ਇਸ ਵਿੱਚ ਓਸਾਮਾ ਬਿਨ ਲਾਦੇਨ ਦਾ ਨਾਂ ਸਭ ਤੋਂ ਉੱਪਰ ਸੀ।

ਜਨਮ

ਰੇਖਾ

ਦਿਹਾਂਤ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ