ਐਨੀਮੇ

ਐਨੀਮੇ [anime] ( ਸੁਣੋ); English: /ˈæn[invalid input: 'ɨ']m/ ( ਸੁਣੋ)|lead=yes}} ਸ਼ਬਦ ਜਾਪਾਨੀ ਵਿੱਚ ਐਨੀਮੇਸ਼ਨ ਦੇ ਲਈ ਵਰਤਿਆ ਜਾਂਦਾ ਹੈ।[1] ਜਿੱਥੇ ਵਿਸ਼ਵ ਵਿੱਚ ਏਨੇਮੇ ਸ਼ਬਦ ਸਿਰਫ ਜਾਪਾਨੀ ਕਾਰਟੂਨ ਜਾਂ ਏਨੇਮੇਸ਼ਨ ਨਾਲ ਜੋੜਕੇ ਦੇਖਿਆ ਜਾਂਦਾ ਹੈ, ਉੱਥੇ ਹੀ ਜਾਪਾਨ ਵਿੱਚ ਇਸਦੀ ਵਰਤੋਂ ਹਰ ਪ੍ਰਕਾਰ ਦੇ ਦੇਸੀ ਜਾਂ ਵਿਦੇਸ਼ੀ ਏਨੇਮੇਸ਼ਨ ਲਈ ਹੁੰਦੀ ਹੈ। ਇਸ ਕਲਾ ਨੂੰ ਦੁਨਿਆ ਦੇ ਸਾਰੇ ਲੋਕ ਪਸੰਦ ਕਰਦੇ ਹਨ। ਇਸ ਤਰਾਂ ਦੀ ਏਨੇਮੇਸ਼ਨ ਵਿੱਚ ਪਾਤਰਾਂ ਦੀ ਬਨਾਵਟ ਤੇ ਇੱਕ ਖਾਸ ਤਰੀਕੇ ਨਾਲ ਕਾਮ ਕਿੱਤਾ ਜਾਂਦਾ ਹੈ।ਪਾਤਰਾਂ ਦੀ ਅੱਖਾਂ, ਉੰਨਾਂ ਦੇ ਬਾਲ ਅਤੇ ਸ਼ਰੀਰ ਦੀ ਬਨਾਵਟ ਵੀ ਆਮ ਕਿਸਮ ਦੀ ਏਨਿਮੇਸ਼ਨ ਤੋਂ ਅਲੱਗ ਦੇਖੀ ਜਾਂਦੀ ਹੈ ਪਰ ਇਸਦੀ ਲੋਕਪ੍ਰਿਅਤਾ ਨੂੰ ਦੇਖਕੇ ਹੁਣ ਹੋਰ ਕਾਰਟੂਨਾਂ ਵਿੱਚ ਵੀ ਇਸਦਾ ਨਮੂਨਾ ਦਿਸਦਾ ਹੈ।

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ