੩੦ ਮਈ

<<ਮਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234
567891011
12131415161718
19202122232425
262728293031 
2024

30 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 150ਵਾਂ (ਲੀਪ ਸਾਲ ਵਿੱਚ 151ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 215 ਦਿਨ ਬਾਕੀ ਹਨ।

ਵਾਕਿਆ

ਰਬਿੰਦਰ ਨਾਥ ਟੈਗੋਰ
  • 1431ਇੰਗਲੈਂਡ ਵਿਰੁਧ ਫ਼ਰਾਂਸ ਦੀਆਂ ਫ਼ੌਜਾਂ ਦੀ ਅਗਵਾਈ ਕਰਨ ਵਾਲੀ 19 ਸਾਲ ਦੀ ਜਾਨ ਆਫ਼ ਆਰਕ ਨੂੰ ਅੰਗਰੇਜ਼ਾਂ ਨੇ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ।
  • 1581– ਕਿਲਾ ਅਟਕ ਬਨਾਰਸ ਦੀ ਬੁਨਿਆਦ ਰੱਖੀ।
  • 1867 – ਮੌਲਾਨਾ ਮੁਹੰਮਦ ਕਾਸਿਮ ਨਾਨਾਨਤਵੀ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਦਾਰਲ ਉਲੂਮ ਦੀ ਸਥਾਪਨਾ ਕੀਤੀ।
  • 1889 – ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ ਬਰੇਜ਼ੀਅਰ ਦੀ ਕਾਢ ਕੱਢੀ ਗਈ।
  • 1913 – ਪਹਿਲਾ ਬਾਲਕਨ ਯੁੱਧ ਖਤਮ।
  • 1919 – ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ 'ਚ ਅੰਗਰੇਜ਼ਾਂ ਨੂੰ ਨਾਈਟਹੁਡ (ਸਰ) ਦੀ ਉਪਾਧੀ ਵਾਪਸ ਕੀਤੀ।(ਚਿੱਤਰ ਦੇਖੋ)
  • 1924 – ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ ਜੈਤੋ ਦਾ ਮੋਰਚਾ ਵਾਸਤੇ ਰਵਾਨਾ ਹੋਇਆ।
  • 1967 – ਗਾਰਡੇਨਾ, ਕੈਲੇਫ਼ੋਰਨੀਆ ‘ਚ ਜਾਂਬਾਜ਼ ਸਟੰਟਮੈਨ ਏਵਿਲ ਨੀਐਵਲ ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
  • 1981 – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
  • 1989ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
  • 1987ਗੋਆ 'ਚ 25ਵੇਂ ਰਾਜ ਦੇ ਰੂਪ 'ਚ ਸਥਾਪਨਾ।
  • 1998 – ਉੱਤਰੀ ਅਫਗਾਨਿਸਤਾਨ 'ਚ ਭੂਚਾਲ ਨਾਲ 5 ਹਜ਼ਾਰ ਲੋਕਾਂ ਦੀ ਮੌਤ।

ਜਨਮ

ਦਿਹਾਂਤ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ