੨੦੧੪ ਵਾਹਗਾ ਸਰਹੱਦ ਸਵੈਘਾਤੀ ਹਮਲਾ

੨ ਨਵੰਬਰ, ੨੦੧੪ ਨੂੰ ਵਾਘਾ ਸਰਹੱਦ 'ਤੇ ਹੋਈ ਰੋਜ਼ਾਨਾ ਪਰੇਡ ਮਗਰੋਂ ਇੱਕ ਸਵੈਘਾਤੀ ਬੰਬ ਧਮਾਕਾ ਹੋਇਆ।[3]

੨੦੧੪ ਵਾਘਾ ਸਰਹੱਦ ਬੰਬ-ਧਮਾਕਾ
ਤਸਵੀਰ:Wagah suicide attack.jpg
ਪਕਿਸਤਾਨ ਦੀ ਵਾਘਾ ਸਰਹੱਦ 'ਤੇ ਹੋਏ ਸਵੈਘਾਤੀ ਹਮਲੇ ਵਿੱਚ ਘੱਟੋ-ਘੱਟ ੬੦ ਲੋਕ ਹਲਾਕ
ਟਿਕਾਣਾਵਾਘਾ, ਪੰਜਾਬ, ਪਾਕਿਸਤਾਨ
ਗੁਣਕ31°36′16.9″N 74°34′22.5″E / 31.604694°N 74.572917°E / 31.604694; 74.572917
ਮਿਤੀ੨ ਨਵੰਬਰ, ੨੦੧੪
ਸਾਮ ਦੇ ੫.੩੦ (UTC+੫)
ਟੀਚਾਆਮ ਲੋਕ
ਹਮਲੇ ਦੀ ਕਿਸਮ
ਸਵੈਘਾਤੀ ਹਮਲਾ
ਹਥਿਆਰਬੰਬ
ਮੌਤਾਂ੬੦[1]
ਜਖ਼ਮੀ੧੦੦
ਅਪਰਾਧੀਜਮਾਤ-ਉਲ-ਅਹਿਰਰ[2]
ਮਕਸਦਜ਼ਰਬ-ਏ-ਅਜ਼ਬ ਫ਼ੌਜੀ ਕਾਰਵਾਈ ਦਾ ਬਦਲਾ
Lahore is located in ਪਾਕਿਸਤਾਨ
Lahore
Lahore
ਵਾਘਾ ਸਰਹੱਦਾ ਦਾ ਟਿਕਾਣਾ

ਜਾਨੀ ਨੁਕਸਾਨ

ਘੱਟੋ-ਘੱਟ ੬੦ ਲੋਕ ਹਲਾਕ ਹੋਏ ਅਤੇ ੧੦੦ ਤੋਂ ਵੱਧ ਫੱਟੜ ਹੋ ਗਏ।[4] ਪੰਜਾਬ ਸਰਕਾਰ ਨੇ ਲਹੌਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਲਗਾ ਦਿੱਤੀ[5] ਮਰਨ ਵਾਲ਼ਿਆਂ ਵਿੱਚ ੧੦ ਔਰਤਾਂ ਅਤੇ ਅੱਠ ਬੱਚੇ ਵੀ ਸ਼ਾਮਲ ਹਨ।[6] ਇੱਕੋ ਪਰਵਾਰ ਦੇ ਅੱਠ ਜੀਅ ਵੀ ਇਸ ਧਮਾਕੇ ਵਿੱਚ ਜਾਨ ਗੁਆ ਬੈਠੇ।[7]

ਜ਼ੁੰਮੇਵਾਰੀ ਅਤੇ ਮਕਸਦ

ਬੰਬ ਧਮਾਕੇ ਦੀ ਜ਼ੁੰਮੇਵਾਰੀ ਵੱਖੋ-ਵੱਖ ਤੌਰ 'ਤੇ ਜਲਾਵਤਨ ਜੁੰਦੱਲਾ ਅਤੇ ਟੀਟੀਪੀ ਤੋਂ ਮਾਨਤਾ ਪ੍ਰਾਪਤ ਜਮਾਤ-ਉਲ-ਅਹਿਰਰ ਟੋਲੀਆਂ ਨੇ ਲਈ।

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਵੱਖ ਹੋਏ ਧੜੇ ਦੇ ਬੁਲਾਰੇ ਅਹਿਮਦ ਮਰਵਾਤ ਨੇ ਟੈਲੀਫ਼ੋਨ ਰਾਹੀਂ ਦੱਸਿਆ ਕਿ ਇਹ ਹੱਲਾ ਜ਼ਰਬ-ਏ-ਅਜ਼ਬ ਅਤੇ ਵਜ਼ੀਰਿਸਤਾਨ ਫ਼ੌਜੀ ਕਾਰਵਾਈਆਂ ਦੇ ਜਵਾਬ ਵਿੱਚ ਕੀਤਾ ਗਿਆ ਹੈ।[8]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ