ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਵਰਡ ਜਿਨ |
---|
![](//upload.wikimedia.org/wikipedia/commons/thumb/c/c1/Howard_Zinn_at_lectern_cropped.jpg/220px-Howard_Zinn_at_lectern_cropped.jpg) Zinn lecturing at the Monona Terrace in Madison, Wisconsin on May 2, 2009. |
ਜਨਮ | (1922-08-24)ਅਗਸਤ 24, 1922
Brooklyn, New York City, New York, U.S. |
---|
ਮੌਤ | ਜਨਵਰੀ 27, 2010(2010-01-27) (ਉਮਰ 87)[1]
Santa Monica, California, U.S. |
---|
ਅਲਮਾ ਮਾਤਰ | New York University (B.A.) Columbia University (M.A.) (Ph.D.) |
---|
ਪੇਸ਼ਾ | ਇਤਹਾਸਕਾਰ |
---|
ਲਈ ਪ੍ਰਸਿੱਧ | Civil rights, war and peace |
---|
ਜੀਵਨ ਸਾਥੀ | Roslyn (Shechter) Zinn (died 2008)[1] 2 children |
---|
ਵਿਗਿਆਨਕ ਕਰੀਅਰ |
ਅਦਾਰੇ | Boston University |
---|
|
ਹਾਵਰਡ ਜਿਨ (ਅੰਗਰੇਜ਼ੀ: Howard Zinn; 24 ਅਗਸਤ 1922 - 27 ਜਨਵਰੀ 2010) ਇੱਕ ਅਮਰੀਕੀ ਇਤਿਹਾਸਕਾਰ, ਲੇਖਕ, ਨਾਟਕਕਾਰ ਅਤੇ ਸਮਾਜਿਕ ਕਾਰਕੁਨ ਸੀ. ਓਹ 24 ਸਾਲ ਬੋਸਟਨ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਸੀ ਉਸਨੇ ਸੰਯੁਕਤ ਰਾਜ ਅਮਰੀਕਾ ਦੇ ਸਿਵਲ ਹੱਕਾਂ, ਜੰਗ-ਵਿਰੋਧੀ ਅੰਦੋਲਨ, ਅਤੇ ਕਿਰਤ ਦੇ ਇਤਿਹਾਸ ਦੇ ਬਾਰੇ ਵਿਆਪਕ ਲਿਖਿਆ ਸੀ.ਓਹ ਏ ਪੀਪੁਲਸ ਹਿਸਟਰੀ ਆਫ ਦ ਯੂਨਾਇਟੇਡ ਸਟੇਟਸ (ਸੰਯੁਕਤ ਰਾਜ ਦਾ ਲੋਕ ਇਤਹਾਸ) ਦੇ ਲੇਖਕ ਸਨ।
ਹਵਾਲੇ