ਹਰੀਸ਼ ਵਰਮਾ

ਹਰੀਸ਼ ਵਰਮਾ (ਜਨਮ 11 ਅਕਤੂਬਰ 1982) ਇੱਕ ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹੈ। ਉਹ 2011 ਵਿੱਚ ਪੰਜਾਬੀ ਫਿਲਮ ਯਾਰ ਅਣਮੁੱਲੇ ਦੇ ਪਾਤਰ ਜੱਟ ਟਿੰਕਾ ਰਾਹੀਂ ਮਕਬੂਲ ਹੋਇਆ ਸੀ। ਪੰਜਾਬੀ ਸਿਨੇਮਾ ਵਿੱਚ ਪਹਿਲੀ ਵਾਰ ਉਹ ੨੦੧੦ ਵਿੱਚ ਪੰਜਾਬਣ ਫਿਲਮ ਵਿੱਚ ਨਜ਼ਰ ਆਇਆ ਸੀ। ਟੈਲੀਵਿਜ਼ਨ ਉੱਪਰ ਉਸਨੇ ਨਾ ਆਨਾ ਇਸ ਦੇਸ ਲਾਡੋ ਵਿੱਚ ਵੀ ਭੂਮਿਕਾ ਨਿਭਾਈ ਸੀ।

ਹਰੀਸ਼ ਵਰਮਾ
ਹਰੀਸ਼ ਵਰਮਾ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ
ਜਨਮ
ਪੇਸ਼ਾਫਿਲਮ ਅਦਾਕਾਰ, ਗਾਇਕ
ਸਰਗਰਮੀ ਦੇ ਸਾਲ1999 – ਹੁਣ ਤੱਕ

ਫਿਲਮੋਗ੍ਰਾਫੀ

ਸਾਲ
ਫਿਲਮ
ਰੋਲ
ਰਿਲੀਜ਼ ਮਿਤੀ
2010ਪੰਜਾਬਣ
ਕਰਨ
24 ਸਿਤੰਬਰ 2010
2011ਯਾਰ ਅਣਮੁੱਲੇਜੱਟ ਟਿੰਕਾ
7 ਅਕਤੂਬਰ 2011
2012ਬੁੱਰਾ
ਵਰਿੰਦਰ ਸਿੰਘ
19 ਅਕਤੂਬਰ 2012
2013ਡੈਡੀ ਕੂਲ ਮੁੰਡੇ ਫੂਲ
ਗਿੰਨੀ
12 ਅਪ੍ਰੈਲ 2013
ਵਿਆਹ ੭੦ ਕਿਲੋਮੀਟਰ
ਅਮਨ
13 ਸਿਤੰਬਰ 2013
ਰੋਂਦੇ ਸਾਰੇ ਵਿਆਹ ਪਿੱਛੋਂ
ਰਣਬੀਰ ਸਿੰਘ
11 ਅਕਤੂਬਰ 2013
2014ਹੈਪੀ ਗੋ ਲੱਕੀ
ਗੋਲਡੀ
21 ਨਵੰਬਰ 2014
ਪ੍ਰੌਪਰ ਪਟੋਲਾ
ਰਾਜ
29 ਨਵੰਬਰ 2014
2015ਵੱਟ ਦਾ ਜੱਟ
ਰਾਜ
13 ਮਾਰਚ 2015
2016ਵਾਪਸੀ
ਅਜੀਤ ਸਿੰਘ
3 ਜੂਨ 2016
2017ਕਰੇਜ਼ੀ ਟੱਬਰਬਿੱਟੂ7 ਜੁਲਾਈ 2017
ਠੱਡ ਲਾਈਫਮਨਜਿੰਦਰ ਸਿੰਘ / ਐਮ ਐਲ ਏ21 ਜੁਲਾਈ 2017
2018ਸੂਬੇਦਾਰ ਜੋਗਿੰਦਰ ਸਿੰਘਕਮਾਂਡਰ6 ਅਪ੍ਰੈਲ 2018
ਗੋਲਕ ਬੁਗਨੀ ਬੈਂਕ ਤੇ ਬਟੂਆਨੀਟਾ13 ਅਪ੍ਰੈਲ 2018
ਅਸ਼ਕੇਮਹਿਮਾਨ ਭੂਮਿਕਾ27 ਜੁਲਾਈ 2018
2019ਨਾਢੂ ਖਾਨਚੰਨਣ26 ਅਪ੍ਰੈਲ 2019
ਲਾਈਏ ਜੇ ਯਾਰੀਆਂਸੁਖ5 ਜੂਨ 2019
ਮੁੰਡਾ ਹੀ ਚਾਹੀਦਾਧਰਮਿੰਦਰ12 ਜੁਲਾਈ 2019
2020ਯਾਰ ਅਣਮੁੱਲੇ ਰਿਟ੍ਰਨਜ਼TBA

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ