ਹਰਪ੍ਰੀਤ ਸੰਧੂ

ਹਰਪ੍ਰੀਤ ਸੰਧੂ ਇੱਕ ਅਦਾਕਾਰ, ਫਿਲਮ ਨਿਰਦੇਸ਼ਕ, ਲੇਖਕ, ਸੰਗੀਤ ਨਿਰਦੇਸ਼ਕ, ਸੰਪਾਦਕ ਅਤੇ ਕਵੀ ਹੈ। ਹਰਪ੍ਰੀਤ ਦੀ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ਵਰਕ ਵੇਦਰ ਵਾਈਫ ਸੀ ਜੋ ਪਹਿਲੀ ਕੈਨੇਡੀਅਨ ਪੰਜਾਬੀ ਫ਼ਿਲਮ ਵਜੋਂ ਜਾਣੀ ਜਾਂਦੀ ਹੈ।

ਹਰਪ੍ਰੀਤ ਸੰਧੂ
2015 ਵਿੱਚ ਸੰਧੂ
ਜਨਮ (1979-01-08) 8 ਜਨਵਰੀ 1979 (ਉਮਰ 45)
ਰਾਸ਼ਟਰੀਅਤਾ ਭਾਰਤ
ਨਾਗਰਿਕਤਾ ਕੈਨੇਡਾ
ਪੇਸ਼ਾਅਦਾਕਾਰ, ਨਿਰਦੇਸ਼ਕ, producer, ਲੇਖਕ, ਸੰਗੀਤਕਾਰ
ਸਰਗਰਮੀ ਦੇ ਸਾਲ2009–ਵਰਤਮਾਨ
ਕੱਦ5 ft 11 in (1.80 m)[ਹਵਾਲਾ ਲੋੜੀਂਦਾ]
ਪੁਰਸਕਾਰ25 ਉੱਘੇ ਕੈਨੇਡੀਅਨ ਆਵਾਸੀਆਂ ਦੁਆਰਾ 2015 ਦੇ ਨੈਸ਼ਨਲ ਅਵਾਰਡ ਲਈ ਨਾਮਜ਼ਦ
2015 ਚੋਣਵੇਂ ਉਮੀਦਵਾਰਾਂ ਦੀ ਸੂਚੀ 87ਵਾਂ ਅਕੈਡਮੀ ਅਵਾਰਡਜ਼
ਵੈੱਬਸਾਈਟਅਧਿਕਾਰਿਤ ਵੈੱਬਸਾਈਟ
ਦਸਤਖ਼ਤ

ਨਿੱਜੀ ਜੀਵਨ

ਹਰਪ੍ਰੀਤ ਦਾ ਜਨਮ 8 ਜਨਵਰੀ, 1979 ਨੂੰ ਰੁੜਕਾ ਕਲਾਂ, ਪੰਜਾਬ ਵਿੱਖੇ ਹੋਇਆ ਅਤੇ ਇਸਨੇ ਆਪਣੀ ਜ਼ਿੰਦਗੀ ਮੁੱਢਲੇ ਕੁਝ ਸਾਲ ਪਿੰਡ ਵਿੱਚ ਬੀਤਾਏ। ਸੰਧੂ ਨੇ ਆਪਣੀ ਗਰੈਜੂਏਸ਼ਨ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪੂਰੀ ਕੀਤੀ। ਸੰਧੂ ਨੇ ਵੈਨਕੂਵਰ ਵਿੱਚ ਹਾਲੀਵੁਡ ਅਦਾਕਾਰਾ ਡੇਬਰਾ ਪੋਡੋਵਸਕੀ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ।

ਪੇਸ਼ਾਵਰ ਕਾਰਜ

ਸੰਧੂ ਇੱਕ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ।[2][3] ਇਸਨੇ ਆਪਣੀ ਪੰਜਾਬੀ ਫ਼ਿਲਮ 2014 ਵਿੱਚ ਵਰਕ ਵੇਦਰ ਵਾਈਫ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[2] ਸੰਧੂ ਅਲਕਾ ਯਾਗਨਿਕ ਦੇ ਨਾਲ ਵੀ ਕੰਮ ਕਰ ਚੁੱਕਿਆ ਹੈ। ਸੰਧੂ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।[3][4][5][6][7][8]

ਅਵਾਰਡ

  • ਜੁਦਾਈਆਂ (2011) -ਲਾਸ ਐਂਜਲਸ ਫ਼ਿਲਮ ਅਵਾਰਡਜ਼
  • ਜੁਦਾਈਆਂ (2011)- ਟਰਾਂਟੋ ਇੰਡੀਪੈਨਡੇਨਸ ਫ਼ਿਲਮ ਫੈਸਟੀਵਲ ਅਵਾਰਡ
  • ਜੁਦਾਈਆਂ (2011)- ਲਾਸ ਐਂਜਲਸ ਰੀਲ ਫ਼ਿਲਮ ਫੈਸਟੀਵਲ ਅਵਾਰਡ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ