ਸੰਤ ਅਗਸਤੀਨ

ਹਿੱਪੋ ਅਗਸਤੀਨ (/ɔːˈɡʌst[invalid input: 'ɨ']n/[1] or /ˈɔːɡəstɪn/;[2] ਲਾਤੀਨੀ: [Aurelius Augustinus Hipponensis] Error: {{Lang}}: text has italic markup (help);[3]13 ਨਵੰਬਰ 354 – 28 ਅਗਸਤ 430), ਨੂੰ ਸੰਤ ਅਗਸਤੀਨ ਜਾਂ ਸੰਤ ਅਸਤੀਨ ਵੀ ਕਿਹਾ ਜਾਂਦਾ ਹੈ।[4] ਉਹ ਇੱਕ ਧਰਮ ਸ਼ਾਸਤਰੀ ਅਤੇ ਇੱਕ ਦਾਰਸ਼ਨਿਕ ਸੀ।[5]

ਹਿੱਪੋ ਅਗਸਤੀਨ
Saint Augustine from a 19th-century engraving
ਜਨਮ13 ਨਵੰਬਰ 354
Thagaste, Numidia (modern-day Souk Ahras, Algeria)
ਮੌਤ28 ਅਗਸਤ 430 (ਉਮਰ 75)
Hippo Regius, Numidia (modern-day Annaba, Algeria)
ਜ਼ਿਕਰਯੋਗ ਕੰਮConfessions
City of God
On Christian Doctrine
On the Trinity
ਧਰਮ ਸੰਬੰਧੀ ਕੰਮ

ਜਦੋਂ ਪੱਛਮੀ ਰੋਮਨ ਸਾਮਰਾਜ ਟੁੱਟਣਾ ਸ਼ੁਰੂ ਹੋਇਆ, ਆਗਸਤੀਨ ਧਰਤੀ ਤੇ ਦੁਨਿਆਵੀ ਸ਼ਹਿਰ ਨਾਲੋਂ ਵੱਖਰਾ ਪ੍ਰਭੂ ਦੇ ਰੂਹਾਨੀ ਸ਼ਹਿਰ ਦੇ ਰੂਪ ਵਿੱਚ ਕੈਥੋਲਿਕ ਚਰਚ ਦਾ ਸੰਕਲਪ ਵਿਕਸਤ ਕੀਤਾ।[6] ਉਸ ਦੇ ਵਿਚਾਰਾਂ ਨੇ ਮੱਧਕਾਲੀ ਸੰਸਾਰ ਦ੍ਰਿਸ਼ਟੀਕੋਣ ਨੂੰ ਬਹੁਤ ਪ੍ਰਭਾਵਿਤ ਕੀਤਾ।

ਉਸ ਦੀ ਯਾਦਗਾਰ 28 ਅਗਸਤ, ਉਸ ਦੀ ਮੌਤ ਦੇ ਦਿਨ ਮਨਾਈ ਜਾਂਦੀ ਹੈ। ਉਹ ਸਰਾਬ ਕਢਣ ਵਾਲਿਆਂ, ਪ੍ਰਿੰਟਰਾਂ, ਧਰਮਸ਼ਾਸਤਰੀਆਂ, ਦੁਖਦੀਆਂ ਅੱਖਾਂ ਠੀਕ ਕਰਨ, ਅਤੇ ਅਨੇਕ ਸ਼ਹਿਰਾਂ ਅਤੇ ਬਿਸ਼ਪਾਂ ਦਾ ਸਰਪ੍ਰਸਤ ਸੰਤ ਹੈ।[7]

ਜੀਵਨ

ਬਚਪਨ

The Saint Augustine Taken to School by Saint Monica." by Niccolò di Pietro 1413-15

ਸੰਤ ਅਗਸਤੀਨ' ਦਾ ਜਨਮ 13 ਨਵੰਬਰ 354 ਨੂੰ ਰੋਮਨ ਅਫਰੀਕਾ ਦੇ ਨਗਰ ਥਾਗਸਤ (ਹੁਣ ਸੂਕ ਅਹਰਾਸ, ਅਲਜੇਰੀਆ) ਵਿੱਚ ਹੋਇਆ ਸੀ।[8][9] ਉਸ ਦੀ ਮਾਤਾ, ਮੋਨਿਕਾ, ਇੱਕ ਧਰਮੀ ਮਸੀਹੀ ਸੀ; ਉਸਦਾ ਪਿਤਾ ਪੈਤਰੀਸੀਅਸ ਇੱਕ ਪੈਗਾਨ ਸੀ, ਜਿਸਨੇ ਆਪਣੇ ਮਰਨ ਸਮੇਂ ਈਸਾਈ ਧਰਮ ਧਾਰ ਲਿਆ ਸੀ।[10]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ