ਸਾਊਦੀ ਅਰਬ

ਸਾਊਦੀ ਅਰਬ (Arabic: السعودية ਅਲ-ਸਊਦੀਆ), ਅਧਿਕਾਰਕ ਤੌਰ ’ਤੇ ਸਾਊਦੀ ਅਰਬ ਦੀ ਸਲਤਨਤ (ਅਰਬੀ: ‎المملكة العربية السعودية ਅਲ-ਮਮਲਕਹ ਅਲ-ਅਰਬੀਆ ਅਲ-ਸਊਦੀਆ), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ ਜਾਰਡਨ ਅਤੇ ਇਰਾਕ, ਪੂਰਬ ਵੱਲ ਕੁਵੈਤ, ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ, ਦੱਖਣ-ਪੂਰਬ ਵੱਲ ਓਮਾਨ ਅਤੇ ਦੱਖਣ ਵੱਲ ਯਮਨ ਨਾਲ਼ ਲੱਗਦੀਆਂ ਹਨ। ਇਸ ਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸ ਦਾ ਖੇਤਰਫਲ ਤਕਰੀਬਨ 2,250,000 ਵਰਗ ਕਿ.ਮੀ. ਹੈ ਅਤੇ ਅਬਾਦੀ ਤਕਰੀਬਨ 2.7 ਕਰੋੜ ਹੈ ਜਿਸ ਵਿੱਚੋਂ 90 ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ 20 ਕੁ ਲੱਖ ਗ਼ੈਰ-ਕਾਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕਾਂ ਦੀ ਗਿਣਤੀ 1.6 ਕਰੋੜ ਦੇ ਕਰੀਬ ਹੈ।[9] ਸਾਊਦੀ ਅਰਬ ਵਿੱਚ ਇੱਕ ਵੀ ਨਦੀ ਨਹੀਂ ਹੈ।

ਸਾਊਦੀ ਅਰਬ ਦੀ ਬਾਦਸ਼ਾਹਤ
‎المملكة العربية السعودية
ਅਲ-ਮਮਲਕਹ ਅਲ-ਅਰਬੀਆ ਅਲ-ਸਾਊਦੀਆ
Flag of ਸਾਊਦੀ ਅਰਬ
Emblem of ਸਾਊਦੀ ਅਰਬ
ਝੰਡਾEmblem
ਮਾਟੋ: "لا إله إلا الله، محمد رسول الله"
ਲਾ ਇਲਾਹ ਇੱਲ ਅੱਲਾਹ, ਮੁਹੰਮਦਨ ਰਸੂਲ ਅੱਲਾਹ
ਤਰਜਮਾ: ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ (ਸ਼ਹਾਦਾ)[1]
ਐਨਥਮ: "ਅਸ-ਸਲਾਮ ਅਲ-ਮਲਕੀ"
"ਬਾਦਸ਼ਾਹ ਲੰਮੀਆਂ ਉਮਰਾਂ ਮਾਣੇ"
Location of ਸਾਊਦੀ ਅਰਬ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਰਿਆਧ
ਅਧਿਕਾਰਤ ਭਾਸ਼ਾਵਾਂਅਰਬੀ[2]
ਵਸਨੀਕੀ ਨਾਮਸਾਊਦ ਅਰਬੀ, ਸਾਊਦੀ (ਗ਼ੈਰ-ਰਸਮੀ)
ਸਰਕਾਰਇਕਾਤਮਕ ਇਸਲਾਮੀ
ਪੂਰੀ ਬਾਦਸ਼ਾਹਤ
• ਮਹਾਰਾਜਾ
ਅਬਦੁੱਲਾ ਬਿਨ ਅਬਦੁਲ ਅਜ਼ੀਜ਼
• ਮੁਕਟ ਰਾਜਕੁਮਾਰ
ਸਲਮਾਨ ਬਿਨ ਅਬਦੁਲ ਅਜ਼ੀਜ਼
ਵਿਧਾਨਪਾਲਿਕਾਕੋਈ ਨਹੀਂ – ਬਾਦਸ਼ਾਹੀ ਫ਼ਰਮਾਨ ਦੁਆਰਾ ਕਨੂੰਨ-ਪ੍ਰਬੰਧ [a]
 ਸਥਾਪਨਾ
• ਸਲਤਨਤ ਦੀ ਸਥਾਪਨਾ
23 ਸਤੰਬਰ 1932[3]
ਖੇਤਰ
• ਕੁੱਲ
2,250,000 km2 (870,000 sq mi) (12ਵਾਂ)
• ਜਲ (%)
0.7
ਆਬਾਦੀ
• 2010 ਅਨੁਮਾਨ
28,376,355[4] (45)
• ਘਣਤਾ
12/km2 (31.1/sq mi) (216ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$733.143 ਬਿਲੀਅਨ[5]
• ਪ੍ਰਤੀ ਵਿਅਕਤੀ
$25,465.97[5]
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$651.652 billion[5]
• ਪ੍ਰਤੀ ਵਿਅਕਤੀ
$22,635.35[5]
ਐੱਚਡੀਆਈ (2011)Increase 0.770[6]
Error: Invalid HDI value · 56ਵਾਂ
ਮੁਦਰਾਸਾਊਦੀ ਰਿਆਲ (SAR)
ਸਮਾਂ ਖੇਤਰUTC+3 (AST)
• ਗਰਮੀਆਂ (DST)
UTC+3 ((ਨਿਰੀਖਤ ਨਹੀਂ))
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+966
ਇੰਟਰਨੈੱਟ ਟੀਐਲਡੀ.sa, السعودية.
a.^ Consultative Assembly of Saudi Arabia exists only with an advisory role to the king.

ਪ੍ਰਸ਼ਾਸਕੀ ਹਿੱਸੇ

ਸਾਊਦੀ ਅਰਬ 13 ਸੂਬਿਆਂ 'ਚ ਵੰਡਿਆ ਹੋਇਆ ਹੈ।[10] (ਮਨਤੀਕ ਇਦਾਰੀਆ, – ਇੱਕ-ਵਚਨ ਵਿੱਚ ਮਿੰਤਕਾਹ ਇਦਰੀਆ). ਇਹ ਸੂਬੇ ਅੱਗੋਂ 118 ਵਿਭਾਗਾਂ ਵਿੱਚ ਵੰਡੇ ਹੋਏ ਹਨ (ਅਰਬੀ: ਮਨਤੀਕ ਇਦਾਰੀਆ, منطقةإدارية‎,)। ਇਸ ਵਿੱਚ 13 ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ, ਜਿਹਨਾਂ ਨੂੰ ਨਗਰਪਾਲਿਕਾਵਾਂ (ਅਮਨਾਹ) ਦਾ ਵੱਖਰਾ ਦਰਜਾ ਪ੍ਰਾਪਤ ਹੈ ਅਤੇ ਜਿਸਦੇ ਮੁਖੀ ਮੇਅਰ (ਅਮੀਨ) ਹਨ। ਇਹ ਵਿਭਾਗ ਅੱਗੋਂ ਉਪ-ਵਿਭਾਗਾਂ ਵਿੱਚ ਵੰਡੇ ਹੋਏ ਹਨ (ਮਰਕੀਜ਼, ਇੱਕ-ਵਚਨ 'ਚ ਮਰਕਜ਼)।

ਸੂਬਾਰਾਜਧਾਨੀ
Provinces of Saudi Arabia
ਅਲ ਬਹਾਅਲ ਬਹਾ
ਉੱਤਰੀ ਸਰਹੱਦਾਂਅਰਰ
ਅਲ ਜਾਫ਼ਸਕਕ ਸ਼ਹਿਰ
ਅਲ ਮਦੀਨਾਮਦੀਨਾ
ਅਲ-ਕਸੀਮਬੁਰੈਦਾ
ਹਾ ਇਲਹਾ ਇਲ ਸ਼ਹਿਰ
ਅਸੀਰਅਭਾ
ਪੂਰਬੀ ਸੂਬਾਦ੍ੱਮਮ
ਅਲ ਰਿਆਧਰਿਆਧ ਸ਼ਹਿਰ
ਤਬੂਕਤਬੂਕ ਸ਼ਹਿਰ
ਨਜਰਨਨਜਰਨ
ਮੱਕਾਮੱਕਾ
ਜਿਜ਼ਨਜਿਜ਼ਨ

ਫੋਟੋ ਗੈਲਰੀ

ਹੋਰ ਵੇਖੋ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ