ਸ਼ੁਤਰਾਣਾ ਵਿਧਾਨ ਸਭਾ ਹਲਕਾ

ਸ਼ੁਤਰਾਣਾ ਵਿਧਾਨ ਸਭਾ ਹਲਕਾ ਪਟਿਆਲਾ ਜ਼ਿਲ੍ਹੇ, ਪੰਜਾਬ ਰਾਜ, ਭਾਰਤ ਵਿੱਚ ਇੱਕ ਪੰਜਾਬ ਵਿਧਾਨ ਸਭਾ ਹਲਕਾ ਹੈ।[1] 1977 ਵਿੱਚ ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਗਏ ਵਾਧੇ ਤਹਿਤ 117ਵੇਂ ਹਲਕੇ ਵਜੋਂ ਸ਼ੁਤਰਾਣਾ ਹੋਂਦ ਵਿੱਚ ਆਇਆ ਸੀ।

ਸ਼ੁਤਰਾਣਾ
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 117
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਲੋਕ ਸਭਾ ਹਲਕਾਪਟਿਆਲਾ
ਕੁੱਲ ਵੋਟਰ1,82,335
ਰਾਖਵਾਂਕਰਨਐੱਸਸੀ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਵਿਧਾਨ ਸਭਾ ਹਲਕਾ ਮੈਂਬਰ

ਸਾਲਮੈਂਬਰਪਾਰਟੀ
2017ਨਿਰਮਲ ਸਿੰਘ[2]Indian National Congress
2022ਕੁਲਵੰਤ ਸਿੰਘ ਬਾਜ਼ੀਗਰAam Aadmi Party

ਚੋਣ ਨਤੀਜੇ

2022

ਪੰਜਾਬ ਵਿਧਾਨ ਸਭਾ ਚੋਣਾਂ, 2022: ਸ਼ੁਤਰਾਣਾ
ਪਾਰਟੀਉਮੀਦਵਾਰਵੋਟਾਂ%±%
ਆਪਕੁਲਵੰਤ ਸਿੰਘ ਬਾਜ਼ੀਗਰ[3] 81,751 59.35
SADਵਨਿੰਦਰ ਕੌਰ ਲੂੰਬਾ3019721.92
Indian National Congressਦਰਬਾਰਾ ਸਿੰਘ [4]113538.24
NOTAਉਪਰ ਵਾਲਿਆਂ ਵਿੱਚੋਂ ਕੋਈ ਨਹੀਂ15361.12
ਬਹੁਮਤ5155437.43
ਮਤਦਾਨ13773975.54
ਰਜਿਸਟਰਡ ਵੋਟਰ1,82,335[5]
ਆਪ ਨੂੰ Indian National Congress ਤੋਂ ਲਾਭਸਵਿੰਗ

2017

ਪੰਜਾਬ ਵਿਧਾਨ ਸਭਾ ਚੋਣਾਂ, 2017: ਸ਼ੁਤਰਾਣਾ[2]
ਪਾਰਟੀਉਮੀਦਵਾਰਵੋਟਾਂ%±%
Indian National Congressਨਿਰਮਲ ਸਿੰਘ 58,008 42.11
SADਵਨਿੰਦਰ ਕੌਰ ਲੂੰਬਾ3948828.66
ਆਪਪਲਵਿੰਦਰ ਕੌਰ3203723.26
NOTAਉਪਰ ਵਾਲਿਆਂ ਵਿੱਚੋਂ ਕੋਈ ਨਹੀਂ
ਬਹੁਮਤ
ਮਤਦਾਨ
ਰਜਿਸਟਰਡ ਵੋਟਰ165,967[6]
Indian National Congress ਨੂੰ SAD ਤੋਂ ਲਾਭਸਵਿੰਗ

ਪਿਛਲੇ ਨਤੀਜੇ

ਸਾਲਪਾਰਟੀਜੇਤੂ ਉਮੀਦਵਾਰ ਦਾ ਨਾਂਵੋਟਾਪਾਰਟੀਉਮੀਦਵਾਰ ਦਾ ਨਾਂਵੋਟਾਂ ਦਾ ਅੰਤਰ
1977ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀਬਲਦੇਵ ਸਿੰਘ ਲੂੰਬਾ22481ਸ਼੍ਰੋਮਣੀ ਅਕਾਲੀ ਦਲਗੁਰਦੇਵ ਸਿੰਘ ਸਿੱਧੂ135
1980ਸ਼੍ਰੋਮਣੀ ਅਕਾਲੀ ਦਲ+ਭਾਰਤੀ ਕਮਿਊਨਿਸਟ ਪਾਰਟੀਬਲਦੇਵ ਸਿੰਘ ਲੂੰਬਾ26110ਇੰਡੀਅਨ ਨੈਸ਼ਨਲ ਕਾਂਗਰਸਭਜਨ ਲਾਲ8026
1985ਸ਼੍ਰੋਮਣੀ ਅਕਾਲੀ ਦਲਸਤਵੰਤ ਸਿੰਘ ਮੋਹੀ26951ਇੰਡੀਅਨ ਨੈਸ਼ਨਲ ਕਾਂਗਰਸਮਾਨੂੰ ਰਾਮ10987
1992ਇੰਡੀਅਨ ਨੈਸ਼ਨਲ ਕਾਂਗਰਸਮਾਸਟਰ ਹਮੀਰ ਸਿੰਘ7025ਸ਼੍ਰੋਮਣੀ ਅਕਾਲੀ ਦਲਨਿਰਮਲ ਸਿੰਘ3057
1997ਸ਼੍ਰੋਮਣੀ ਅਕਾਲੀ ਦਲ+ ਭਾਰਤੀ ਜਨਤਾ ਪਾਰਟੀਗੁਰਦੇਵ ਸਿੰਘ ਸਿੱਧੂ45592ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀਰਾਮ ਚੰਦ ਚੁਨਾਗਰਾ16173
2002ਸ਼੍ਰੋਮਣੀ ਅਕਾਲੀ ਦਲ+ਭਾਰਤੀ ਜਨਤਾ ਪਾਰਟੀਨਿਰਮਲ ਸਿੰਘ ਸ਼ੁਤਰਾਣਾ34122ਇੰਡੀਅਨ ਨੈਸ਼ਨਲ ਕਾਂਗਰਸ +ਭਾਰਤੀ ਕਮਿਊਨਿਸਟ ਪਾਰਟੀਰਾਮ ਚੰਦ ਚੁਨਾਗਰਾ18811
2007ਇੰਡੀਅਨ ਨੈਸ਼ਨਲ ਕਾਂਗਰਸਨਿਰਮਲ ਸਿੰਘ ਸ਼ੁਤਰਾਣਾ53884ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀਮਾਸਰਟ ਹਮੀਰ ਸਿੰਘ ਘੱਗਾ2594
2012ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀਬੀਬੀ ਵਨਿੰਦਰ ਕੌਰ ਲੂੰਬਾ47764ਇੰਡੀਅਨ ਨੈਸ਼ਨਲ ਕਾਂਗਰਸਨਿਰਮਲ ਸਿੰਘ ਸ਼ੁਤਰਾਣਾ772

ਇਹ ਵੀ ਦੇਖੋ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ