ਸ਼ਰੋਡਿੰਗਰ ਦੀ ਬਿੱਲੀ

ਸ਼ਰੋਡਿੰਗਰ ਦੀ ਬਿੱਲੀ ਇੱਕ ਵਿਚਾਰ ਤਜਰਬਾ ਹੈ, ਜਿਸ ਨੂੰ ਕਈ ਵਾਰ ਇੱਕ ਪੈਰਾਡੌਕਸ ਵਜੋਂ ਬਿਆਨ ਕੀਤਾ ਜਾਂਦਾ ਹੈ ਅਤੇ ਜਿਸ ਨੂੰ ਆਸਟਰੀਆਈ ਭੌਤਿਕ ਵਿਗਿਆਨੀ ਐਰਵਿਨ ਸ਼ਰੋਡਿੰਗਰ ਨੇ 1935 ਵਿੱਚ ਕੀਤਾ ਸੀ।[1] ਇਹ ਦਰਸਾਉਂਦਾ ਹੈ ਰੋਜ਼ਾਨਾ ਦੇ ਆਬਜੈਕਟਾਂ ਤੇ ਲਾਗੂ ਕੀਤਿਆਂ ਕੁਆਂਟਮ ਮਕੈਨਿਕਸ ਦੀ ਕੋਪੇਨਹੇਗਨ ਵਿਆਖਿਆ ਦੀ ਸਮਸਿਆ ਕੀ ਹੈ। ਦ੍ਰਿਸ਼ ਇੱਕ ਬਿੱਲੀ ਦਾ ਹੈ, ਜੋ ਇੱਕੋ ਵਕਤ ਦੋਨੋਂ ਜਿੰਦਾ ਅਤੇ ਮਰੀ ਹੋ ਸਕਦੀ ਹੈ।[2][3][4][5][6][7][8] ਇੱਕ ਸਥਿਤੀ ਜਿਸਨੂੰ  ਕੁਆਂਟਮ ਸੁਪਰਪੋਜੀਸ਼ਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜੋ ਬੇਤਰਤੀਬ ਸਬਅਟੌਮਿਕ ਘਟਨਾ ਦੇ ਨਾਲ ਜੋੜੀ ਹੋਣ ਕਰਕੇ ਵਾਪਰ ਵੀ ਸਕਦੀ ਹੈ ਜਾਂ ਨਹੀਂ ਵੀ। ਵਿਚਾਰ ਤਜਰਬੇ ਨੂੰ  ਅਕਸਰ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਦੀਆਂ ਸਿਧਾਂਤਕ ਬਹਿਸਾਂ ਵਿੱਚ ਵੇਖਿਆ ਜਾ ਸਕਦਾ ਹੈ। ਵਿਚਾਰ ਤਜਰਬੇ ਦੇ ਵਿਕਾਸ ਦੌਰਾਨ ਸ਼ਰੋਡਿੰਗਰ ਨੇ ਕੁਆਂਟਮ ਇੰਟੈਂਗਲਮੈਂਟ (Verschränkung) ਦਾ ਸ਼ਬਦ ਘੜਿਆ।

ਸ਼ਰੋਡਿੰਗਰ ਦੀ ਬਿੱਲੀ: ਇੱਕ ਬਿੱਲੀ, ਇੱਕ ਸ਼ੀਸ਼ੀ ਜ਼ਹਿਰ, ਅਤੇ ਇੱਕ ਰੇਡੀਓਐਕਟਿਵ ਸਰੋਤ ਇੱਕ ਸੀਲਬੰਦ ਬਕਸੇ ਵਿੱਚ ਰੱਖੇ ਗਏ ਹਨ,  ਨੂੰ. ਜੇ ਇੱਕ ਅੰਦਰੂਨੀ ਮੋਨੀਟਰ ਰੇਡੀਓਐਕਟਿਵ ਖੋਜਦਾ ਹੈ, (i.e., ਇੱਕ ਸਿੰਗਲ ਐਟਮ ਖਤਮ ਹੋ ਰਿਹਾ), ਫਲਾਸਕ ਚੂਰ ਹੋਇਆ ਹੈ, ਜ਼ਹਿਰ ਚੋ ਰਿਹਾ, ਜੋ ਕਿ ਬਿੱਲੀ ਨੂੰ ਮਾਰ ਦਿੰਦਾ ਹੈ। ਕੁਆਂਟਮ ਮਕੈਨਿਕਸ ਦੀ ਕੋਪੇਨਹੇਗਨ ਵਿਆਖਿਆ ਦਾ ਮਤਲਬ ਨਿਕਲਦਾ ਹੈ, ਕਿ ਇੱਕ ਘੰਟੇ ਬਾਅਦ, ਬਿੱਲੀ ਹੈ ਇੱਕੋ ਸਮੇਂ ਜਿੰਦਾ ਅਤੇ ਮਰੀ ਹੈ ਪਰ ਹਾਲੇ ਵੀ, ਜਦ, ਕੋਈ ਜਣਾ ਬਾਕਸ ਵਿੱਚ ਵੇਖਦਾ ਹੈ, ਤਾਂ ਉਹ ਇੱਕ ਨੂੰ ਵੇਖਦਾ ਹੈ, ਬਿੱਲੀ  ਜਿੰਦਾ ਬਿੱਲੀ ਜਾਂ  ਮਰੀ ਬਿੱਲੀ, ਨਾ ਕਿ ਦੋਨੋਂ ਜਿੰਦਾ ਵੀ ਅਤੇ  ਮਰੀ ਵੀ . ਇਸ ਤੋਂ ਸਵਾਲ ਪੈਦਾ ਹੁੰਦਾ ਹੈ, ਜਦ ਬਿਲਕੁਲ ਕੁਆਂਟਮ ਸੁਪਰਪੋਜੀਸ਼ਨ ਠੀਕ ਕਦੋਂ ਖਤਮ ਹੁੰਦੀ ਹੈ ਅਤੇ ਅਸਲੀਅਤ, ਇੱਕ ਜਾਂ ਦੂਜੀ ਸੰਭਾਵਨਾ ਵਿੱਚ ਗਰਕ ਜਾਂਦੀ ਹੈ।

ਮੂਲ ਅਤੇ ਪ੍ਰੇਰਣਾ

ਅਸਲ-ਆਕਾਰ ਬਿੱਲੀ ਚਿੱਤਰ Huttenstrasse 9, ਜ਼ੁਰੀ ਬਾਗ਼ ਵਿੱਚ, ਜਿੱਥੇ ਐਰਵਿਨ ਸ਼ਰੋਡਿੰਗਰ 1921-1926 ਦਰਮਿਆਨ ਰਹਿੰਦਾ ਸੀ। ਚਾਨਣ ਦੇ ਹਾਲਾਤ ਤੇ ਨਿਰਭਰ ਕਰਦੇ ਹੋਏ, ਬਿੱਲੀ ਕਦੇ ਜਿੰਦਾ ਕਦੇ ਮੁਰਦਾ ਦਿਸਦੀ ਹੈ।

See also

References

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ