ਸਰਦਾਰਾ ਸਿੰਘ

ਸਰਦਾਰਾ ਸਿੰਘ (ਜਨਮ ਰਣੀਆ ਵਿੱਚ 15 ਜੁਲਾਈ 1986) ਨੂੰ ਕਈ ਵਾਰ ਸਰਦਾਰ ਸਿੰਘ ਕਹਿ ਲਿਆ ਜਾਂਦਾ ਹੈ, ਇੱਕ ਪੇਸ਼ਾਵਰ ਭਾਰਤੀ ਹਾਕੀ ਖਿਡਾਰੀ ਹੈ। ਉਹ ਭਾਰਤੀ ਹਾਕੀ ਟੀਮ ਦਾ ਮੌਜੂਦਾ ਕਪਤਾਨ ਹੈ ਅਤੇ ਆਮ ਤੌਰ 'ਤੇ ਸੈਂਟਰ ਹਾਫ਼ ਖੇਡਦਾ ਹੈ।[2] 2008 ਦੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੀ ਕਪਤਾਨੀ ਕਰਕੇ ਸਰਦਾਰਾ ਭਾਰਤੀ ਟੀਮ ਦਾ ਕਪਤਾਨ ਬਣਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਸੀ।[3]

ਸਰਦਾਰਾ ਸਿੰਘ
ਨਿੱਜੀ ਜਾਣਕਾਰੀ
ਜਨਮ (1986-07-15) 15 ਜੁਲਾਈ 1986 (ਉਮਰ 38)
ਸੰਤਨਗਰ, ਰਣੀਆ ਤਹਿਸੀਲ
ਸਰਸਾ, ਹਰਿਆਣਾ, ਭਾਰਤ
ਕੱਦ1.76 ਮੀ (5 ਫੁੱਟ 9 ਇੰਚ)[1]
ਖੇਡਣ ਦੀ ਸਥਿਤੀਸੈਂਟਰ ਹਾਫ਼
ਸੀਨੀਅਰ ਕੈਰੀਅਰ
ਸਾਲਟੀਮ
2005ਚੰਡੀਗੜ੍ਹ, ਡਿਆਨਾਮੋਸ
2006–2008ਹੈਦਰਾਬਾਦ ਸੁਲਤਾਨ
2011KHC Leuven
2013–ਵਰਤਮਾਨDelhi Waveriders
2013–ਵਰਤਮਾਨHC Bloemendaal
ਰਾਸ਼ਟਰੀ ਟੀਮ
ਸਾਲਟੀਮApps(Gls)
2006–ਵਰਤਮਾਨਭਾਰਤੀ ਹਾਕੀ ਟੀਮ|India191(13)
ਮੈਡਲ ਰਿਕਾਰਡ
ਪੁਰਸ਼ਾਂ ਦੀ ਫ਼ੀਲਡ ਹਾਕੀ
 ਭਾਰਤ ਦਾ/ਦੀ ਖਿਡਾਰੀ
ਰਾਸ਼ਟਰਮੰਡਲ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ2010 ਦਿੱਲੀਟੀਮ
ਚਾਂਦੀ ਦਾ ਤਗਮਾ – ਦੂਜਾ ਸਥਾਨ2014 ਗਲਾਸਗੋਟੀਮ
ਚੈਂਪੀਅਨ ਚੈਲੰਜ
ਕਾਂਸੀ ਦਾ ਤਗਮਾ – ਤੀਜਾ ਸਥਾਨ2007ਬੂਮਟੀਮ
ਕਾਂਸੀ ਦਾ ਤਗਮਾ – ਤੀਜਾ ਸਥਾਨ2009 ਸਾਲਟਾਟੀਮ
ਚਾਂਦੀ ਦਾ ਤਗਮਾ – ਦੂਜਾ ਸਥਾਨ2011 ਜੋਹਾਨਸਬਰਗਟੀਮ
ਏਸ਼ੀਆ ਕੱਪ
ਸੋਨੇ ਦਾ ਤਮਗਾ – ਪਹਿਲਾ ਸਥਾਨ2007 ਚੇਨਈਟੀਮ
ਏਸ਼ੀਅਨ ਖੇਡਾਂ
ਕਾਂਸੀ ਦਾ ਤਗਮਾ – ਤੀਜਾ ਸਥਾਨ2010 Guangzhouਟੀਮ
ਸੋਨੇ ਦਾ ਤਮਗਾ – ਪਹਿਲਾ ਸਥਾਨ2014 ਇੰਚੀਓਨਟੀਮ
ਆਖਰੀ ਵਾਰ ਅੱਪਡੇਟ: 26 ਸਤੰਬਰ 2014

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ