ਵਾਲਮਾਰਟ

ਵਾਲਮਾਰਟ ਇੰਕ (ਪੁਰਾਣਾ  ਵਾਲਮਾਰਟ ਸਟੋਰ, ਇੰਕ) ਇੱਕ ਅਮਰੀਕੀ ਬਹੁਕੌਮੀ ਪ੍ਰਚੂਨ ਦੀ ਕਾਰਪੋਰੇਸ਼ਨ ਹੈ, 

Walmart Inc.
ਕਿਸਮPublic
ISINUS9311421039 Edit on Wikidata
ਉਦਯੋਗRetail
ਸਥਾਪਨਾ
  • ਜੁਲਾਈ 2, 1962; 61 ਸਾਲ ਪਹਿਲਾਂ (1962-07-02)
  • Rogers, Arkansas, U.S.
ਸੰਸਥਾਪਕSam Walton
ਮੁੱਖ ਦਫ਼ਤਰBentonville, Arkansas, United States
ਜਗ੍ਹਾ ਦੀ ਗਿਣਤੀ
11,718 stores worldwide (January 31, 2018)[1][2]
ਸੇਵਾ ਦਾ ਖੇਤਰWorldwide
ਮੁੱਖ ਲੋਕ
  • Greg Penner (Chairman)
  • Doug McMillon (President & CEO)
ਉਤਪਾਦ
  • Electronics
  • Movies and music
  • Home and furniture
  • Home improvement
  • Clothing
  • Footwear
  • Jewelry
  • Toys
  • Health and beauty
  • Pet supplies
  • Sporting goods and fitness
  • Auto
  • Photo finishing
  • Craft supplies
  • Party supplies
  • Grocery
ਸੇਵਾਵਾਂ
  • Walmart-2-Walmart
  • Walmart MoneyCard
  • Pickup Today
  • Walmart.com
  • Walmart Pay
ਕਮਾਈIncrease US$500.34 billion (2018)[3]
ਸੰਚਾਲਨ ਆਮਦਨ
Decrease US$20.437 billion (2018)[3]
ਸ਼ੁੱਧ ਆਮਦਨ
Decrease US$9.862 billion (2018)[3]
ਕੁੱਲ ਸੰਪਤੀIncrease US$204.52 billion (2018)[3]
ਕੁੱਲ ਇਕੁਇਟੀIncrease US$77.869 billion (2018)[3]
ਮਾਲਕWalton family (51%)
ਕਰਮਚਾਰੀ
  • 2.3 million, Worldwide (2017)
  • 1.4 million, U.S. (2017)[4]
Divisions
  • Walmart U.S.
  • Walmart International
  • Sam's Club
  • Global eCommerce
ਸਹਾਇਕ ਕੰਪਨੀਆਂ
  • Walmart Canada
  • Walmart Mexico
  • Walmart Chile
  • Walmart de México y Centroamérica
  • @WalmartLabs
  • Walmart Neighborhood Market
  • Asda
  • Amigo Supermarkets
  • Vudu
  • Massmart
  • Seiyu Group
  • Bompreço
  • Líder
  • Jet.com
  • Hayneedle
  • Moosejaw
  • ModCloth
  • Flipkart
ਵੈੱਬਸਾਈਟ
ਨੋਟ / ਹਵਾਲੇ
[5][6][7]

ਜੋ ਹਾਈਪਰ ਮਾਰਕਿਟ ਦੀ ਇੱਕ ਚੇਨ, ਡਿਪਾਰਟਮੈਂਟ ਸਟੋਰਾਂ, ਅਤੇ ਕਰਿਆਨੇ ਦੀਆਂ ਦੁਕਾਨਾਂ ਚਲਾਉਂਦੀ ਹੈ।[8] ਕੰਪਨੀ ਦਾ ਹੈੱਡਕੁਆਟਰਡ ਬੈਨਟਨਵਿਲ, ਅਰਕਾਨਸਸ ਹੈ ਅਤੇ ਇਸਦੀ ਸਥਾਪਨਾ ਸੈਮ ਵਾਲਟਨ ਨੇ 1962 ਵਿੱਚ ਚਲਾਈ ਸੀ ਅਤੇ 31 ਅਕਤੂਬਰ, 1969 ਨੂੰ ਸਥਾਪਿਤ ਕੀਤੀ ਗਈ ਸੀ.ਇਹ ਸੈਮ ਦੇ ਕਲੱਬ ਦੇ ਰੀਟੇਲ ਵੇਅਰਹਾਉਸਾਂ ਦਾ ਵੀ ਮਾਲਕ ਹੈ ਅਤੇ ਉਹਨਾਂ ਦਾ ਸੰਚਾਲਨ ਕਰਦਾ ਹੈ।[9][10] 31 ਜਨਵਰੀ 2018 ਤੱਕ ਵਾਲਮਾਰਟ ਦੇ 11,718 ਸਟੋਰ ਅਤੇ 28  ਦੇਸ਼ਾਂ ਵਿੱਚ ਕਲੱਬ ਹਨ ਜੋ ਕੀ 59 ਵੱਖ-ਵੱਖ  ਨਾਮਾਂ ਤੇ ਚਲਦੇ ਹਨ. ਕੰਪਨੀ ਅਮਰੀਕਾ ਅਤੇ ਕਨੇਡਾ ਵਿੱਚ ਵਾਲਮਾਰਟ ਦੇ ਨਾਂ ਹੇਠ ਕੰਮ ਕਰਦੀ ਹੈ, ਮੈਕਸੀਕੋ ਅਤੇ ਮੱਧ ਅਮਰੀਕਾ ਵਿੱਚ ਵਾਲਮਾਰਟ ਡੀ ਮੇਕਸਿਕੋ ਸੈਂਟਰਮੈਰੀਕਾ, ਇੰਗਲੈਂਡ ਵਿੱਚ ਅਸਡਾ, ਜਪਾਨ ਵਿੱਚ ਸੇਈੂ ਗਰੁਪ ਅਤੇ ਭਾਰਤ ਵਿੱਚ ਬੇਸਟ ਪ੍ਰਾਈਸ ਦੇ ਨਾਮ ਤੇ ਕੰਮ ਕਰਦੀ ਹੈ. ਇਸਦੇ ਕੋਲ ਅਰਜਨਟਾਈਨਾ, ਚਿਲੀ, ਬ੍ਰਾਜ਼ੀਲ, ਅਤੇ ਕੈਨੇਡਾ ਵਿੱਚ ਪੂਰੀ ਮਲਕੀਅਤ ਵਾਲੀ ਕੰਪਨੀ ਹਨ.[11]

ਸਾਲ 2016 ਵਿੱਚ ਫਾਰਚੂਨ ਗਲੋਬਲ 500 ਦੀ ਸੂਚੀ ਅਨੁਸਾਰ ਵਾਲਮਾਰਟ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ- ਕੁਲ 480 ਅਰਬ ਡਾਲਰ ਦੀ ਹੈ ਅਤੇ ਅਤੇ ਦੁਨਿਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਕੰਪਨੀ ਜਿਸਦੇ 2.3 ਮਿਲੀਅਨ ਕਰਮਚਾਰੀ ਹਨ.ਇਹ ਇੱਕ ਜਨਤਕ ਵਪਾਰਕ ਪਰਿਵਾਰ-ਮਲਕੀਅਤ ਕਾਰੋਬਾਰ ਹੈ ਜਿਸਨੂੰ ਵਾਲਟਨ ਪਰਿਵਾਰ ਚਲਾਉਂਦੀ ਹੈ।[1][2][9][10][11]

ਸੈਮ ਵਾਲਟਨ ਦੇ ਵਾਰਿਸ ਆਪਣੇ ਕੋਲ ਆਪਣੀ ਹੋਲਡਿੰਗ ਕੰਪਨੀ, ਵਾਲਟਨ ਐਂਟਰਪ੍ਰਾਈਜਿਜ਼ ਅਤੇ ਆਪਣੇ ਵਿਅਕਤੀਗਤ ਹੋਲਡਿੰਗਾਂ ਰਾਹੀਂ 50% ਵਾਲਮਾਰਟ ਦੇ ਮਾਲਕ ਹਨ।[12] ਸਾਲ 2016 ਵਿੱਚ ਵਾਲਮਾਰਟ ਅਮਰੀਕਾ ਦਾ ਸਭ ਤੋਂ ਵੱਡਾ ਕਰਿਆਨੇ ਦੀ ਰਿਟੇਲਰ ਸੀ ਅਤੇ ਵਾਲਮਾਰਟ ਦੀ 62.3 ਪ੍ਰਤੀਸ਼ਤ 478.614 ਅਰਬ ਡਾਲਰ ਦੀ ਵਿਕਰੀ ਅਮਰੀਕੀ ਕਾਰੋਬਾਰਾਂ ਤੋਂ ਆਈ ਸੀ. ਕੰਪਨੀ ਨੇ 1972 ਵਿੱਚ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਸ਼ੁਰੂਆਤ ਕੀਤੀ। 1988 ਤੱਕ, ਅਮਰੀਕਾ ਵਿੱਚ ਵਾਲਮਾਰਟ ਸਭ ਤੋਂ ਵੱਧ ਲਾਹੇਵੰਦ ਰਿਟੇਲਰ ਸੀ ਅਤੇ ਅਕਤੂਬਰ 1989 ਤੱਕ ਇਹ ਆਮਦਨ ਦੇ ਪੱਖੋਂ ਸਭ ਤੋਂ ਵੱਡਾ ਬਣ ਗਿਆ ਸੀ।

ਉੱਤਰੀ ਅਮਰੀਕਾ ਦੇ ਬਾਹਰ ਵਾਲਮਾਰਟ ਦੇ ਨਿਵੇਸ਼ ਵਿੱਚ ਮਿਸ਼ਰਤ ਨਤੀਜੇ ਨਿਕਲੇ: ਯੂਨਾਈਟਿਡ ਕਿੰਗਡਮ, ਦੱਖਣੀ ਅਮਰੀਕਾ ਅਤੇ ਚੀਨ ਵਿੱਚ ਇਸਦੇ ਕਾਰਜ ਬਹੁਤ ਸਫਲ ਹਨ, ਜਦੋਂ ਕਿ ਜਰਮਨੀ ਅਤੇ ਦੱਖਣੀ ਕੋਰੀਆ ਦੇ ਉਦਮ ਫੇਲ੍ਹ ਹੋਏ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ