ਵਸੀਮ ਅਕਰਮ

ਵਸੀਮ ਅਕਰਮ (ਉਰਦੂ: وسیم اکرم‎; ਜਨਮ 3 ਜੂਨ 1966) ਇੱਕ ਭੂਤਪੂਰਵ ਪਾਕਿਸਤਾਨੀ ਕ੍ਰਿਕਟਰ ਹੈ। ਵਸੀਮ ਅਕਰਮ ਕ੍ਰਿਕਟ ਦੇ ਇਤਿਹਾਸ ਵਿੱਚ ਤੇਜ਼ ਗੇਂਦਬਾਜਾਂ ਵਿੱਚੋਂ ਇੱਕ ਹੈ। ਉਹ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦਾ ਸੀ। ਉਸਨੇ ਪਾਕਿਸਤਾਨੀ ਕ੍ਰਿਕਟ ਟੀਮ ਦੀ ਮੇਜ਼ਬਾਨੀ ਕਈ ਇੱਕ ਰੋਜ਼ਾ ਮੈਚਾਂ ਵਿੱਚ ਅਤੇ ਕਈ ਟੈਸਟ ਮੈਚਾਂ ਵਿੱਚ ਕੀਤੀ। ਵਿਸਡਨ ਕ੍ਰਿਕਟ ਅਲਮਾਨਕ ਦੀ 150ਵੀਂ ਵਰੇਗੰਢ ਵਿੱਚ ਟੈਸਟ ਵਰਲਡ XI ਵਿੱਚ ਨਾਂ ਦਰਜ਼ ਕਰਵਾਉਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਹੈ। ਉਸਨੇ 881 ਵਿਕਟਾਂ ਲੈ ਕੇ ਡੋਮੇਸਟਿਕ ਕ੍ਰਿਕਟ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇੱਕ ਰੋਜ਼ਾ ਮੈਚਾਂ ਵਿੱਚ ਮੁਥੀਹਾ ਮੁਰਲੀਧਰਨ ਤੋਂ ਬਾਅਦ 512 ਵਿਕਟਾਂ ਲੈ ਕੇ ਦੂਜੇ ਨੰਬਰ ਤੇ ਹੈ[1][2][3][4]

ਵਸੀਮ ਅਕਰਮ
وسیم اکرم
ਨਿੱਜੀ ਜਾਣਕਾਰੀ
ਪੂਰਾ ਨਾਮ
ਵਸੀਮ ਅਕਰਮ
ਜਨਮ (1966-06-03) 3 ਜੂਨ 1966 (ਉਮਰ 58)
ਲਾਹੌਰ, ਪੰਜਾਬ, ਪਾਕਿਸਤਾਨ
ਛੋਟਾ ਨਾਮWAZ, Sultan of Swing, The Two W's (with Waqar Younis), King of Swing
ਬੱਲੇਬਾਜ਼ੀ ਅੰਦਾਜ਼ਖੱਬੇ ਹੱਥ ਦਾ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ ਹੱਥ ਦਾ ਤੇਜ਼ ਗੇਂਦਬਾਜ਼
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 102)25 ਜਨਵਰੀ 1985 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ9 ਜਨਵਰੀ 2002 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 53)23 ਨਵੰਬਰ 1984 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ1 ਮਾਰਚ 2003 ਬਨਾਮ ਭਾਰਤ
ਓਡੀਆਈ ਕਮੀਜ਼ ਨੰ.3
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2003ਹੈਮਪਸ਼ਾਇਰ
1992–2002Pakistan International Airlines
1988–1998ਲੰਕਾਸ਼ਾਇਰ
1985–1987; 1997–1998, 2000–2001ਲਾਹੌਰ
1984–1986Pakistan Automobiles Corporation
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾਟੈਸਟODIFCLA
ਮੈਚ104356257594
ਦੌੜਾਂ2898371771616993
ਬੱਲੇਬਾਜ਼ੀ ਔਸਤ22.6416.5222.7318.90
100/503/70/67/240/17
ਸ੍ਰੇਸ਼ਠ ਸਕੋਰ257*86257*89*
ਗੇਂਦਾਂ ਪਾਈਆਂ22627181865027829719
ਵਿਕਟਾਂ4145021042881
ਗੇਂਦਬਾਜ਼ੀ ਔਸਤ23.6223.5221.6421.91
ਇੱਕ ਪਾਰੀ ਵਿੱਚ 5 ਵਿਕਟਾਂ2567012
ਇੱਕ ਮੈਚ ਵਿੱਚ 10 ਵਿਕਟਾਂ50160
ਸ੍ਰੇਸ਼ਠ ਗੇਂਦਬਾਜ਼ੀ7/1195/158/305/10
ਕੈਚਾਂ/ਸਟੰਪ44/088/097/0147/0
ਸਰੋਤ: ESPNCricinfo, 4 April 2012

2003 ਵਿੱਚ ਵਿਸ਼ਵ ਕੱਪ ਦੌਰਾਨ ਉਹ 500 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ[5][6][7]। 2002 ਵਿੱਚ ਵਿਸਡਨ ਨੇ ਇੱਕ ਲਿਸਟ ਜਾਰੀ ਕੀਤੀ ਜਿਸ ਵਿੱਚ ਵਸੀਮ ਨੂੰ ਪਹਿਲਾ ਸਰਵਸ੍ਰੇਸ਼ਟ ਖਿਡਾਰੀ ਕਿਹਾ ਗਿਆ। ਉਹ ਕੋਲਕਾਤਾ ਨਾਇਟ ਰਾਇਡਰਸ ਦਾ ਗੇਂਦਬਾਜ਼ੀ ਦਾ ਕੋਚ ਹੈ। ਪਰ ਉਸਨੇ IPL-6 ਵਿੱਚ ਬਰੇਕ ਲੈ ਲਈ ਤਾਂਕਿ ਉਹ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਸਕੇ[8]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ