ਰੋਮਾ (ਲੋਕ)

ਰੋਮਾ ਇੱਕ ਮਨੁੱਖੀ ਬਰਾਦਰੀ ਹੈ ਜਿਸ ਨਾਲ ਸੰਬੰਧਿਤ ਲੋਕ ਯੂਰਪ ਦੇ ਵੱਖ ਵੱਖ ਭਾਗਾਂ ਵਿੱਚ ਮਿਲਦੇ ਹਨ ਪਰ ਇਨ੍ਹਾਂ ਦਾ ਮੂਲ ਦੱਖਣ ਏਸ਼ੀਆ (ਭਾਰਤ) ਹੈ। ਇਨ੍ਹਾਂ ਨੂੰ ਰੋਮਾਨੀ ਵੀ ਕਹਿੰਦੇ ਹਨ। ਰੋਮਾਨੀ ਲੋਕ ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਬਿਖਰੇ ਹੋਏ ਹਨ ਪਰ ਸਾਰੇ ਯੂਰਪ ਵਿੱਚ ਹਨ (ਅਤੇ ਯੂਰਪ ਵਿੱਚ ਵੀ ਮੱਧ ਅਤੇ ਪੂਰਬੀ ਯੂਰਪ ਵਿੱਚ ਜਿਆਦਾ ਹਨ)। ਰੋਮਾ ਲੋਕਾਂ ਦੀ ਭਾਸ਼ਾ ਨੂੰ ਰੋਮਾਨੀ (ਭਾਸ਼ਾ) ਕਹਿੰਦੇ ਹਨ ਜਿਸਦੀਆਂ ਅਨੇਕ ਉਪਭਾਸ਼ਾਵਾਂ ਹਨ। ਇਸ ਦੇ ਬੋਲਣ ਵਾਲੀਆਂ ਦੀ ਗਿਣਤੀ ਕੋਈ 20 ਲੱਖ ਹੈ ਜਦੋਂ ਕਿ ਰੋਮਾ ਲੋਕਾਂ ਦੀ ਕੁਲ ਗਿਣਤੀ 40 ਲੱਖ ਦੇ ਉੱਪਰ ਹੈ।

ਰੋਮਾਨੀ ਲੋਕ
Rromane dźene
1933 ਵਿੱਚ ਬਣਾਇਆ ਅਤੇ 1971 ਦੀ ਵਿਸ਼ਵ ਰੋਮਾਨੀ ਕਾਂਗਰਸ ਦੁਆਰਾ ਅਪਣਾਇਆ ਰੋਮਾਨੀ ਝੰਡਾ
ਕੁੱਲ ਅਬਾਦੀ
ਅਨਿਸਚਿਤ; ਅਨੁਮਾਨਿਤ 20 ਲੱਖ ਤੋਂ 120 ਲੱਖ ਤੱਕ[1][2][3]
ਦੇਸ਼ ਮੁਤਾਬਕ ਰੋਮਾਨੀ ਲੋਕ ਦੇਸ਼ਾਂ ਦੀ ਸੂਚੀ ਅਤੇ ਹੋਰ ਅਨੁਮਾਨਾਂ ਲਈ ਦੇਖੋ।(ਅਨੁਮਾਨ ਚੋਖੇ ਭਿੰਨ ਹੋ ਸਕਦੇ ਹਨ)
ਅਹਿਮ ਅਬਾਦੀ ਵਾਲੇ ਖੇਤਰ
ਯੂਨਾਇਟਡ ਸਟੇਟਸ1,000,000
(0.32%).[4]
ਬਰਾਜ਼ੀਲ800,000
(0.41%)[5]
ਸਪੇਨ650,000
(1.62%)[6]
ਰੋਮਾਨੀਆ619,007
(3.25%)[7]
ਤੁਰਕੀ500,000
(0.72%)[8]
ਫ਼ਰਾਂਸ500,000
(0.79%)[9]
ਬਲਗਾਰੀਆ370,908
(4.67%)[10]
ਹੰਗਰੀ205,720
(2.02%)[11]
ਯੂਨਾਨ200,000
(1.82%)[12]
ਸਲੋਵਾਕੀਆ189,920
(1.71%)[13]
ਰੂਸ182,766
(0.13%)[14]
ਸੇਰਬੀਆ147,604
(2.05%)[15]
ਇਟਲੀ130,000
(0.22%)[16]
ਜਰਮਨੀ120,000
(0.15%)[17]
ਯੂਨਾਇਟਡ ਕਿੰਗਡਮ90,000
(0.15%)[18]
ਮੈਕਡੋਨੀਆ53,879
(2.85%)[19]
ਮੈਕਸੀਕੋ53,000
(0.05%)[20]
ਸਵੀਡਨ50,000 - 100,000[21]
ਯੂਕਰੇਨ47,587
(0.098%)[22]
ਪੁਰਤਗਾਲ30,000 - 50,000
(0.3%)
ਭਾਸ਼ਾਵਾਂ
languages of the region, Romani
ਧਰਮ
ਇਸਾਈਅਤ
(ਕੈਥੋਲਿਕ ਮੱਤ, ਆਰਥੋਡੋਕਸੀ, ਪ੍ਰੋਟੈਸਟੈਂਟ ਮੱਤ),
ਇਸਲਾਮ,
[23]
ਸਬੰਧਿਤ ਨਸਲੀ ਗਰੁੱਪ
ਡੋਮ, ਲੋਮ, ਡੋਮਬਾ; ਹੋਰ ਹਿੰਦੀ-ਆਰੀਆ ਲੋਕ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ