ਰੇਗੇ

ਰੇਗੇ (Reggae) ਇੱਕ ਸੰਗੀਤ ਸ਼ੈਲੀ ਹੈ, ਜੋ 1960ਵਿਆਂ ਦੇ ਦਹਾਕੇ ਵਿੱਚ ਸਭ ਤੋਂ ਪਹਿਲਾਂ ਜਮੈਕਾ ਵਿੱਚ ਵਿਕਸਿਤ ਹੋਈ। ਹਾਲਾਂਕਿ ਇਸ ਨਾਮ ਦਾ ਕਦੇ-ਕਦੇ ਵਿਆਪਕ ਅਰਥਾਂ ਵਿੱਚ ਜਮੈਕਾਈ ਸੰਗੀਤ ਦੀਆਂ ਬਹੁਤ ਸਾਰੀਆਂ ਵੰਨਗੀਆਂ ਲਈ ਪ੍ਰਯੋਗ ਹੁੰਦਾ ਹੈ, ਪਰ ਅਸਲ ਵਿੱਚ ਰੇਗੇ ਸ਼ਬਦ ਇੱਕ ਖਾਸ ਸੰਗੀਤ ਸ਼ੈਲੀ ਦਾ ਲਖਾਇਕ ਹੈ ਜੋ ਸਕਾ ਅਤੇ ਰਾਕਸਟੀਡੀ ਸੰਗੀਤ ਸ਼ੈਲੀਆਂ ਦੇ ਬਾਅਦ ਵਿਕਸਿਤ ਹੋਈ।

ਸ਼ਬਦ ਨਿਰੁਕਤੀ

ਜਮੈਕਾਈ ਅੰਗਰੇਜ਼ੀ ਦੇ ਸ਼ਬਦਕੋਸ਼ ਦੇ 1967 ਦੇ ਐਡੀਸ਼ਨ ਵਿੱਚ ਰੇਗੇ (reggae) ਨੂੰ ਰੇਗੇ (rege) ਲਈ ਹਾਲ ਹੀ ਵਿੱਚ ਸਥਾਪਤ ਵਰਤਨੀ ਵਜੋਂ ਸੂਚੀਬੱਧ ਕੀਤਾ ਗਿਆ, ਕਿਉਂਕਿ ਰੇਗੇ-ਰੇਗੇ (rege-rege) ਸ਼ਬਦ ਦਾ ਮਤਲਬ ਚੀਥੜੇ, ਫਟੇ-ਪੁਰਾਣੇ ਕਪੜੇ ਜਾਂ ਰੱਟਾ, ਝਗੜਾ ਹੋ ਸਕਦਾ ਹੈ।[1]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ