ਰਾਜਕਮਲ ਚੌਧਰੀ

ਰਾਜਕਮਲ ਚੌਧਰੀ (13 ਦਸੰਬਰ 1929 - 19 ਜੂਨ 1967) ਹਿੰਦੀ ਅਤੇ ਮੈਥਲੀ ਦੇ ਪ੍ਰਸਿੱਧ ਕਵੀ ਅਤੇ ਕਹਾਣੀਕਾਰ ਸਨ।[1] ਮੈਥਲੀ ਵਿੱਚ ਸਵਰਗੰਧਾ, ਕਵਿਤਾ ਰਾਜਕਮਲਕ ਆਦਿ ਕਵਿਤਾ ਸੰਗ੍ਰਿਹ, ਏਕਟਾ ਚੰਪਾਕਲੀ ਏਕਟਾ ਵਿਸ਼ਧਰ (ਕਹਾਣੀ ਸੰਗ੍ਰਿਹ) ਅਤੇ ਆਦਿਕਥਾ, ਫੁਲ ਪੱਥਰ ਅਤੇ ਅੰਦੋਲਨ ਉਨ੍ਹਾਂ ਦੇ ਚਰਚਿਤ ਨਾਵਲ ਹਨ। ਹਿੰਦੀ ਵਿੱਚ ਉਨ੍ਹਾਂ ਦੀਆਂ ਸੰਪੂਰਨ ਕਵਿਤਾਵਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਰਾਜਕਮਲ ਚੌਧਰੀ
ਜਨਮਰਾਜਕਮਲ ਚੌਧਰੀ
(1929-12-13)13 ਦਸੰਬਰ 1929[1]
ਰਾਮਪੁਰ ਹਵੇਲੀ, ਬਿਹਾਰ, ਭਾਰਤ[1]
ਮੌਤ19 ਜੂਨ 1967(1967-06-19) (ਉਮਰ 37)[1]
ਮਹਿਸ਼ੀ, ਬਿਹਾਰ, ਭਾਰਤ
ਕਿੱਤਾਲੇਖਕ, ਨਾਵਲਕਾਰ, ਕਵੀ
ਜੀਵਨ ਸਾਥੀਸ਼ਸ਼ੀਕਾਂਤਾ ਚੌਧਰੀ, ਸਵਿਤਰੀ ਸ਼ਰਮਾ[1]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ