ਯੂਟਾ

ਯੂਟਾ (/ˈjuːtɔː/ or /ˈjuːtɑː/ ( ਸੁਣੋ)) (ਅਰਾਪਾਹੋ: Wo'tééneihí' [7]) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਹ ਰਾਜ 4 ਜਨਵਰੀ 1896 ਨੂੰ ਸੰਘ ਵਿੱਚ ਦਾਖ਼ਲਾ ਲੈਣ ਵਾਲਾ 45ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 34ਵੇਂ ਅਤੇ ਅਬਾਦੀ ਘਣਤਾ ਪੱਖੋਂ 41ਵੇਂ ਦਰਜੇ ਉੱਤੇ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਐਰੀਜ਼ੋਨਾ, ਪੂਰਬ ਵੱਲ ਕੋਲੋਰਾਡੋ, ਉੱਤਰ-ਪੱਛਮ ਵੱਲ ਵਾਇਓਮਿੰਗ, ਉੱਤਰ ਵੱਲ ਆਇਡਾਹੋ, ਪੱਛਮ ਵੱਲ ਨੇਵਾਡਾ ਅਤੇ ਦੱਖਣ-ਪੂਰਬ ਵੱਲ ਨਿਊ ਮੈਕਸੀਕੋ ਦੇ ਇੱਕ ਕੋਨੇ ਨਾਲ਼ ਲੱਗਦੀਆਂ ਹਨ।

ਯੂਟਾ ਦਾ ਰਾਜ
State of Utah
Flag of ਯੂਟਾState seal of ਯੂਟਾ
ਝੰਡਾSeal
ਉੱਪ-ਨਾਂ: ਮਖ਼ਿਆਲ ਰਾਜ
ਮਾਟੋ: Industry
ਉਦਯੋਗ
Map of the United States with ਯੂਟਾ highlighted
Map of the United States with ਯੂਟਾ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ
ਵਸਨੀਕੀ ਨਾਂਯੂਟਾਹੀ/ਯੂਟਾਹਨ[1]
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਲਟ ਲੇਕ ਸਿਟੀ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਸਾਲਟ ਲੇਕ ਸਿਟੀ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 13ਵਾਂ ਦਰਜਾ
 - ਕੁੱਲ84,899 sq mi
(219,887 ਕਿ.ਮੀ.)
 - ਚੁੜਾਈ270 ਮੀਲ (435 ਕਿ.ਮੀ.)
 - ਲੰਬਾਈ350 ਮੀਲ (565 ਕਿ.ਮੀ.)
 - % ਪਾਣੀ3.25
 - ਵਿਥਕਾਰ37° N ਤੋਂ 42° N
 - ਲੰਬਕਾਰ109° 3′ W to 114° 3′ W
ਅਬਾਦੀ ਸੰਯੁਕਤ ਰਾਜ ਵਿੱਚ 34ਵਾਂ ਦਰਜਾ
 - ਕੁੱਲ2,855,287 (2012 ਦਾ ਅੰਦਾਜ਼ਾ)[2]
 - ਘਣਤਾ34.3/sq mi  (13.2/km2)
ਸੰਯੁਕਤ ਰਾਜ ਵਿੱਚ 41ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ $50,614 (11ਵਾਂ)
ਉਚਾਈ 
 - ਸਭ ਤੋਂ ਉੱਚੀ ਥਾਂਕਿੰਗਸ ਪੀਕ[3][4][5]
13,518 ft (4,120.3 m)
 - ਔਸਤ6,100 ft  (1,860 m)
 - ਸਭ ਤੋਂ ਨੀਵੀਂ ਥਾਂਐਰੀਜ਼ੋਨਾ ਸਰਹੱਦ ਕੋਲ ਬੀਵਰ ਡੈਮ[4][5][6]
2,180 ft (664.4 m)
ਸੰਘ ਵਿੱਚ ਪ੍ਰਵੇਸ਼ 4 ਜਨਵਰੀ 1896 (45ਵਾਂ)
ਰਾਜਪਾਲਗੈਰੀ ਰ. ਹਰਬਰਟ (R)
ਲੈਫਟੀਨੈਂਟ ਰਾਜਪਾਲਗ੍ਰੈਗਰੀ ਸ. ਬੈੱਲ (R)
ਵਿਧਾਨ ਸਭਾਰਾਜ ਸਭਾ
 - ਉਤਲਾ ਸਦਨਰਾਜ ਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਔਰਿਨ ਹੈਚ (R)
ਮਾਈਕ ਲੀ (R)
ਸੰਯੁਕਤ ਰਾਜ ਸਦਨ ਵਫ਼ਦ1: ਰੌਬ ਬਿਸ਼ਪ (R)
2: ਕ੍ਰਿਸ ਸਟੂਅਰਟ (R)
3: ਜੇਸਨ ਸ਼ਾਫ਼ੇਜ਼ (R))
4: ਜਿਮ ਮੈਥਸਨ (D) (list)
ਸਮਾਂ ਜੋਨਪਹਾੜੀ: UTC-7/-6
ਛੋਟੇ ਰੂਪUT US-UT
ਵੈੱਬਸਾਈਟwww.utah.gov

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ