ਮੋਹਿੰਦਰ ਅਮਰਨਾਥ

ਮੋਹਿੰਦਰ ਜੈਨ ਭਾਰਦਵਾਜ ਉਚਾਰਨ  (ਜਨਮ 24 ਸਤੰਬਰ 1950) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੂੰ ਆਮ ਤੌਰ ਕੇ 'ਜਿਮੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮੋਹਿੰਦਰ ਅਮਰਨਾਥ, ਲਾਲਾ ਅਮਰਨਾਥ ਦਾ ਪੁੱਤਰ ਹੈ ਅਤੇ ਉਸਦੇ ਭਰਾ ਦਾ ਨਾਂਅ ਸੁਰਿੰਦਰ ਅਮਰਨਾਥ ਹੈ, ਜੋ ਕਿ ਸਾਬਕਾ ਟੈਸਟ ਕ੍ਰਿਕਟ ਖਿਡਾਰੀ ਹੈ। ਇਸ ਤੋਂ ਇਲਾਵਾ ਰਾਜਿੰਦਰ ਅਮਰਨਾਥ ਵੀ ਮੋਹਿੰਦਰ ਅਮਰਨਾਥ ਦੇ ਭਰਾ ਹਨ, ਜੋ ਕਿ ਕ੍ਰਿਕਟ ਕੋਚ ਹਨ ਅਤੇ ਪਹਿਲਾ ਦਰਜਾ ਕ੍ਰਿਕਟ ਦੇ ਸਾਬਕਾ ਖਿਡਾਰੀ ਹਨ।
ਮੋਹਿੰਦਰ ਅਮਰਨਾਥ 1983 ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ, ਜੋ ਕਿ ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਸੀ, ਦੇ ਮੈਨ ਆਫ਼ ਦ ਸੀਰੀਜ਼ ਰਹੇ ਸਨ।[1]

ਮੋਹਿੰਦਰ ਅਮਰਨਾਥ
ਨਿੱਜੀ ਜਾਣਕਾਰੀ
ਜਨਮ (1950-09-24) 24 ਸਤੰਬਰ 1950 (ਉਮਰ 73)
ਪਟਿਆਲਾ, ਭਾਰਤ
ਛੋਟਾ ਨਾਮਜਿਮੀ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਸੱਜੂ (ਮੱਧਮ ਗਤੀ ਨਾਲ)
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 69)24 ਦਸੰਬਰ 1969 ਬਨਾਮ ਆਸਟ੍ਰੇਲੀਆ
ਆਖ਼ਰੀ ਟੈਸਟ11 ਜਨਵਰੀ 1988 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 85)7 ਜੂਨ 1975 ਬਨਾਮ ਇੰਗਲੈਂਡ
ਆਖ਼ਰੀ ਓਡੀਆਈ30 ਅਕਤੂਬਰ 1989 ਬਨਾਮ ਵੈਸਟ ਇੰਡੀਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾਟੈਸਟਇੱਕ ਦਿਨਾ ਮੈਚ
ਮੈਚ6985
ਦੌੜਾਂ4,3781,924
ਬੱਲੇਬਾਜ਼ੀ ਔਸਤ42.5030.53
100/5011/242/13
ਸ੍ਰੇਸ਼ਠ ਸਕੋਰ138102*
ਗੇਂਦਾਂ ਪਾਈਆਂ36762730
ਵਿਕਟਾਂ3246
ਗੇਂਦਬਾਜ਼ੀ ਔਸਤ55.6842.84
ਇੱਕ ਪਾਰੀ ਵਿੱਚ 5 ਵਿਕਟਾਂ00
ਇੱਕ ਮੈਚ ਵਿੱਚ 10 ਵਿਕਟਾਂ00
ਸ੍ਰੇਸ਼ਠ ਗੇਂਦਬਾਜ਼ੀ4/633/12
ਕੈਚਾਂ/ਸਟੰਪ47/–23/–
ਸਰੋਤ: [1], 8 ਅਕਤੂਬਰ 2009

ਹਵਾਲੇ

ਬਾਹਰੀ ਕੜੀਆਂ

ਮੋਹਿੰਦਰ ਅਮਰਨਾਥ ਦਾ ਕ੍ਰਿਕਟ ਖੇਡ ਪ੍ਰਦਰਸ਼ਨ ਗ੍ਰਾਫ਼
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ