ਮੰਗਲੌਰ

(ਮੈਂਗਲੋਰ/ਮੈਂਗਲੂਰ ਤੋਂ ਮੋੜਿਆ ਗਿਆ)

ਮੈਂਗਲੂਰ ਭਾਰਤ ਦੇ ਕਰਨਾਟਕ ਰਾਜ ਦਾ ਇਕ ਸ਼ਹਿਰ ਹੈ। ਇਹ ਸ਼ਹਿਰ ਦੇਸ਼ ਦੇ ਪੱਛਮੀ ਭਾਗ ਵਿਚ ਆਉਂਦਾ ਹੈ। ਇਸ ਸ਼ਹਿਰ ਦੇ ਪੂਰਬ ਵਿਚ ਪੱਛਮੀ ਘਾਟ ਅਤੇ ਪੱਛਮ ਵਿਚ ਅਰਬ ਸਮੁੰਦਰ ਹੈ। ਮੈਂਗਲੂਰ ਦੱਖਣੀ ਕੰਨੜ ਜਿਲ੍ਹੇ ਦਾ ਹਾਈਕੋਰਟ ਹੈ।ਅਧਿਕਾਰਤ ਤੌਰ ਉੱਤੇ ਇਸਨੂੰ ਮੈਂਗਲੂਰ ਨਾਲ ਜਾਣਿਆ ਜਾਂਦਾ ਹੈ।[6][7]

ਮੈਂਗਲੋਰ
ಮಂಗಳೂರು
Corporation City
Mangaluru
Town Hall of Mangalore
Town Hall of Mangalore
Country India
StateKarnataka
DistrictDakshina Kannada
RegionCoastal Karnataka
ਨਾਮ-ਆਧਾਰMangaladevi
ਸਰਕਾਰ
 • ਕਿਸਮMayor–Council
 • ਬਾਡੀMangalore City Corporation
 • MayorHarinath Jogi
 • Deputy MayorPurushottam
 • Police CommissionerM Chandra Sekhar
ਖੇਤਰ
 • Corporation City184.45 km2 (71.22 sq mi)
ਉੱਚਾਈ
22 m (72 ft)
ਆਬਾਦੀ
 (2011)
 • Corporation City4,99,487[2]
 • ਮੈਟਰੋ
6,23,841[1]
ਵਸਨੀਕੀ ਨਾਂMangalorean, Kuḍladar, Maṅgaḷūrinavaru, Koḍiyāḷchiṁ
Language
 • OfficialKannada, English
 • RegionalTulu, Konkani, Beary, Havyaka Kannada
ਸਮਾਂ ਖੇਤਰਯੂਟੀਸੀ+5:30 (IST)
PIN
575001 to 575030[3]
Telephone code+91-(0)824
ਵਾਹਨ ਰਜਿਸਟ੍ਰੇਸ਼ਨKA-19, KA-62
Human Development IndexIncrease 0.83[4]
very high
Literacy94.03%[5]
ਵੈੱਬਸਾਈਟwww.mangalorecity.gov.in

ਇਤਿਹਾਸ

ਅਰਬ ਸਾਗਰ ਅਤੇ ਪੱਛਮੀ ਘਤਟ ਦੇ ਵਿਚਕਾਰ ਵਸਿਆ ਸ਼ਹਿਰ ਮੈਂਗਲੋਰ ਸਦੀਆ ਤੋਂ ਵਪਾਰਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਕਰਨਾਟਕਾ ਦੀ ਨੇਤਰਵਤੀ ਅਤੇ ਗੁਰੂਪੁਰਾ ਨਦੀਆਂ ਦੇ ਮੇਲ ਵਾਲੀ 'ਤੇ ਵਸਿਆ ਸ਼ਹਿਰ ਕਰਨਾਟਕਾ ਦੇ ਦੱਖਣੀ-ਪੱਛਮੀ ਤੱਟ ਉਤੇ ਸਥਿਤ ਹੈ। ਮੈਂਗਲੂਰ ਨਾਮ ਮੰਗਲਾ ਦੇਵੀ ਮੰਦਿਰ ਦੇ ਨਾਂ 'ਤੇ ਪਿਆ। ਮੰਗਲਾਦੇਵੀ ਅਲੁਪਾ ਰਾਜਵੰਸ਼ਦੀ ਕੁਲਦੇਵੀ ਸੀ। 

ਮੈਂਗਲੂਰ ਸ਼ਹਿਰ ਦਾ ਦ੍ਰਿਸ਼

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ