ਮੇਲ ਕਰਾਦੇ ਰੱਬਾ
ਮੇਲ ਕਰਾਦੇ ਰੱਬਾ, ਇੱਕ ਭਾਰਤੀ ਪੰਜਾਬੀ-ਭਾਸ਼ਾ ਦੀ ਫ਼ਿਲਮ ਹੈ ਜੋ ਨਵਨੀਤ ਸਿੰਘ ਦੁਆਰਾ ਨਿਰਦੇਸ਼ਿਤ ਹੈ ਅਤੇ ਧੀਰਜ ਰਤਨ ਦੁਆਰਾ ਲਿਖੀ ਗਈ ਹੈ। ਇਸਦਾ ਨਿਰਮਾਣ ਰਾਜਨ ਬੱਤਰਾ ਅਤੇ ਵਿਵੇਕ ਓਹਰੀ ਨੇ ਕੀਤਾ ਸੀ। ਇਸ ਵਿੱਚ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨੇ ਕੰਮ ਕੀਤਾ ਹੈ। ਗਾਇਕ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਨਾਲ਼ ਆਪਣੇ ਅਦਾਕਾਰੀ ਕੈਰੀਅਰ ਦਾ ਆਗਾਜ਼ ਕੀਤਾ।[2] ਅਮਰ ਨੂਰੀ, ਸੁਨੀਤਾ ਧੀਰ ਅਤੇ ਸ਼ਵਿੰਦਰ ਮਾਹਲ ਨੇ ਵੀ ਇਸ ਫ਼ਿਲਮ ਵਿੱਚ ਅਦਾਕਾਰੀ ਕੀਤੀ।[3] ਇਹ ਫ਼ਿਲਮ 16 ਜੁਲਾਈ 2010 ਨੂੰ ਰਿਲੀਜ਼ ਹੋਈ ਸੀ।
ਮੇਲ ਕਰਾਦੇ ਰੱਬਾ | |
---|---|
ਨਿਰਦੇਸ਼ਕ | ਨਵਨੀਤ ਸਿੰਘ |
ਸਕਰੀਨਪਲੇਅ | ਧੀਰਜ ਰਤਨ |
ਨਿਰਮਾਤਾ | ਰਾਜਨ ਬਤਰਾ |
ਸਿਤਾਰੇ | ਜਿੰਮੀ ਸ਼ੇਰਗਿੱਲ ਨੀਰੂ ਬਾਜਵਾ ਗਿੱਪੀ ਗਰੇਵਾਲ ਜਸਵਿੰਦਰ ਭੱਲਾ |
ਸੰਗੀਤਕਾਰ | ਜੈਦੇਵ ਕੁਮਾਰ ਅਮਨ ਹਯਾਰ |
ਡਿਸਟ੍ਰੀਬਿਊਟਰ | ਟਿਪਸ ਫ਼ਿਲਮਜ਼ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਾਕਸ ਆਫ਼ਿਸ | ₹ 105.0 ਮਿਲੀਅਨ[1] |
ਕਾਸਟ
- ਰਾਜਵੀਰ ਗਿੱਲ ਵਜੋਂ ਜਿੰਮੀ ਸ਼ੇਰਗਿੱਲ [4]
- ਸੀਰਤ ਰੰਧਾਵਾ ਵਜੋਂ ਨੀਰੂ ਬਾਜਵਾ[4]
- ਨਿਹਾਲ ਢਸਾ ਵਜੋਂ ਗਿੱਪੀ ਗਰੇਵਾਲ[4]
- ਰਾਜਵੀਰ ਦੇ ਅੰਕਲ ਵਜੋਂ ਜਸਵਿੰਦਰ ਭੱਲਾ
- ਸੀਰਤ ਦੀ ਮਾਸੀ ਵਜੋਂ ਅਮਰ ਨੂਰੀ
- ਰਾਜਵੀਰ ਦੀ ਮਾਂ ਵਜੋਂ ਡੌਲੀ ਮਿਨਹਾਸ
- ਸੁਖਦੇਵ ਰੰਧਾਵਾ ਵਜੋਂ ਸ਼ਵਿੰਦਰ ਮਾਹਲ
- ਸੀਰਤ ਦੀ ਮਾਂ ਵਜੋਂ ਸੁਨੀਤਾ ਧੀਰ
- ਤਾਰੀ ਵਜੋਂ ਬੀਨੂ ਢਿੱਲੋਂ (ਮਹਿਮਾਨ ਕਲਾਕਾਰ)
- ਰਾਜਵੀਰ ਢਿੱਲੋਂ ਵਜੋਂ ਦਿਲਜੀਤ ਦੋਸਾਂਝ (ਮਹਿਮਾਨ ਕਲਾਕਾਰ)
ਹਵਾਲੇ
ਬਾਹਰੀ ਲਿੰਕ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ