ਮੀਸ਼ੇਲ ਵੇਲਬੇਕ

ਮੀਸ਼ੇਲ ਵੇਲਬੇਕ (ਫ਼ਰਾਂਸੀਸੀ: [miʃɛl wɛlbɛk]; ਜਨਮ Michel Thomas; 26 ਫਰਵਰੀ 1956)Réunionਮੀਸ਼ੇਲ ਵੇਲਬੇਕ ਇੱਕ ਫਰਾਂਸੀਸੀ ਨਾਵਲਿਸਟ, ਫ਼ਿਲਮਕਾਰ ਅਤੇ ਕਵੀ ਹਨ। ਓਹ ਆਪਣੇ ਨਵੇਂ ਨਾਵਲ ਸਬਮਿਸ਼ਨ ਕਾਰਣ ਕਾਫੀ ਚਰਚਾ ਵਿੱਚ ਹਨ। ਨਾਵਲ ਅਨੁਸਾਰ ਸਾਲ 2022 ਤੱਕ ਫ਼ਰਾਂਸ ਦਾ ਇਸਲਾਮੀਕਰਣ ਹੋ ਜਾਵੇਗਾ.ਦੇਸ਼ ਵਿੱਚ ਮੁਸਲਮਾਨ ਰਾਸ਼ਟਰਪਤੀ ਹੋਵੇਗਾ ਅਤੇ ਔਰਤਾਂ ਨੂੰ ਨੌਕਰੀ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ .ਵਿਸ਼ਵਵਿਦਿਆਲਆਂ ਵਿੱਚ ਕੁਰਆਨ ਪੜ੍ਹਾਈ ਜਾਵੇਗੀ .

Michel Houellebecq
ਜਨਮMichel Thomas
(1956-02-26) 26 ਫਰਵਰੀ 1956 (ਉਮਰ 68)
Réunion
ਕਿੱਤਾਨਾਵਲਿਸਟ, ਫ਼ਿਲਮਕਾਰ ਅਤੇ ਕਵੀ
ਵੈੱਬਸਾਈਟ
www.houellebecq.info
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ