ਮਾਰਸ਼ਲ ਟਾਪੂ

ਮਾਰਸ਼ਲ ਟਾਪੂ, ਅਧਿਕਾਰਕ ਤੌਰ ਉੱਤੇ ਮਾਰਸ਼ਲ ਟਾਪੂਆਂ ਦਾ ਗਣਰਾਜ (ਮਾਰਸ਼ਲੀ: Aolepān Aorōkin M̧ajeļ),[note 1] ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮ ਦੇਸ਼ ਹੈ। ਭੂਗੋਲਕ ਤੌਰ ਉੱਤੇ ਇਹ ਮਾਈਕ੍ਰੋਨੇਸ਼ੀਆ ਟਾਪੂ-ਸਮੂਹ ਦੇ ਵਡੇਰੇ ਖੇਤਰ ਦਾ ਇੱਕ ਹਿੱਸਾ ਹੈ ਜਿਸਦੀ 68,000 ਦੀ ਅਬਾਦੀ 34 ਨੀਵੇਂ ਮੂੰਗਾ-ਪਹਾੜਾਂ ਉੱਤੇ ਵਸੀ ਹੋਈ ਹੈ ਜਿਸ ਵਿੱਚ 1,156 ਟਾਪੂ ਅਤੇ ਹੋਰ ਬਹੁਤ ਸਾਰੇ ਲਘੂ-ਟਾਪੂ ਹਨ। ਇਸ ਦੀਆਂ ਸਮੁੰਦਰੀ ਹੱਦਾਂ ਪੱਛਮ ਵੱਲ ਮਾਈਕ੍ਰੋਨੇਸ਼ੀਆ, ਉੱਤਰ ਵੱਲ ਵੇਕ ਟਾਪੂ,[note 2] ਦੱਖਣ-ਪੂਰਬ ਵੱਲ ਕਿਰੀਬਾਸ ਅਤੇ ਦੱਖਣ ਵੱਲ ਨਾਉਰੂ ਨਾਲ ਲੱਗਦੀਆਂ ਹਨ। ਸਭ ਤੋਂ ਵੱਧ ਅਬਾਦੀ ਵਾਲ ਮੂੰਗਾ-ਟਾਪੂ ਮਜੂਰੋ ਹੈ ਜੋ ਇਸ ਦੀ ਰਾਜਧਾਨੀ ਵੀ ਹੈ।

ਮਾਰਸ਼ਲ ਟਾਪੂ-ਸਮੂਹ ਦਾ ਗਣਰਾਜ
Aolepān Aorōkin M̧ajeļ
Flag of ਮਾਰਸ਼ਲ ਟਾਪੂ
ਕੁੱਲ-ਚਿੰਨ੍ਹ of ਮਾਰਸ਼ਲ ਟਾਪੂ
ਝੰਡਾਕੁੱਲ-ਚਿੰਨ੍ਹ
ਮਾਟੋ: "Jepilpilin ke ejukaan"
"ਸਾਂਝੇ ਉੱਪਰਾਲੇ ਰਾਹੀਂ ਸਫ਼ਲਤਾ"
ਐਨਥਮ: Forever Marshall Islands
ਹਮੇਸ਼ਾ ਮਾਰਸ਼ਲ ਟਾਪੂ
Location of ਮਾਰਸ਼ਲ ਟਾਪੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਜੂਰੋ[1]
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
(2006)
  • 92.1% ਮਾਰਸ਼ਲੀ
  • 5.9% ਮਿਸ਼ਰਤ ਮਾਰਸ਼ਲੀ
  • 2% ਹੋਰ
ਵਸਨੀਕੀ ਨਾਮਮਾਰਸ਼ਲੀ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ
ਲੋਕਤੰਤਰੀ ਗਣਰਾਜ
• ਰਾਸ਼ਟਰਪਤੀ
ਕ੍ਰਿਸਟੋਫ਼ਰ ਲੋਈਕ
ਵਿਧਾਨਪਾਲਿਕਾਨਿਤੀਜੇਲਾ
 ਸੁਤੰਤਰਤਾ
• ਸ੍ਵੈ-ਸਰਕਾਰ
1979
• ਅਜ਼ਾਦ ਮੇਲਜੋਲ ਦਾ ਸਮਝੌਤਾ
21 ਅਕਤੂਬਰ 1986
ਖੇਤਰ
• ਕੁੱਲ
181 km2 (70 sq mi) (213ਵਾਂ)
• ਜਲ (%)
n/a (ਨਾਂ-ਮਾਤਰ)
ਆਬਾਦੀ
• 2009 ਅਨੁਮਾਨ
68,000[2] (205ਵਾਂ)
• 2003 ਜਨਗਣਨਾ
56,429
• ਘਣਤਾ
342.5/km2 (887.1/sq mi) (28ਵਾਂ)
ਜੀਡੀਪੀ (ਪੀਪੀਪੀ)2001 ਅਨੁਮਾਨ
• ਕੁੱਲ
$115 ਮਿਲੀਅਨ (220ਵਾਂ)
• ਪ੍ਰਤੀ ਵਿਅਕਤੀ
$2,900 (195ਵਾਂ)
ਐੱਚਡੀਆਈn/a
Error: Invalid HDI value
ਮੁਦਰਾਅਮਰੀਕੀ ਡਾਲਰ (USD)
ਸਮਾਂ ਖੇਤਰUTC+12 (MHT)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ692
ਇੰਟਰਨੈੱਟ ਟੀਐਲਡੀ.mh
  1. 2005 ਦਾ ਅੰਦਾਜ਼ਾ।

ਹਵਾਲੇ


ਹਵਾਲੇ ਵਿੱਚ ਗ਼ਲਤੀ:<ref> tags exist for a group named "note", but no corresponding <references group="note"/> tag was found

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ