ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ

ਭਾਰਤ ਦੀ ਮਹਿਲਾ ਕ੍ਰਿਕਟ ਟੀਮ

ਭਾਰਤੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ ਕਿ ਆਮ ਤੌਰ 'ਤੇ ਵੂਮੈਨ ਇਨ ਬਲੂ ਵੀ ਕਹਿ ਲਿਆ ਜਾਂਦਾ ਹੈ, ਇਹ ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਮਹਿਲਾ ਕ੍ਰਿਕਟ ਟੀਮ ਹੈ। ਇਸ ਟੀਮ ਦੀ ਦੇਖ-ਰੇਖ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤੀ ਜਾਂਦੀ ਹੈ।

ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ
ਐਸੋਸੀਏਸ਼ਨਭਾਰਤੀ ਕ੍ਰਿਕਟ ਕੰਟਰੋਲ ਬੋਰਡ
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਪੱਕਾ ਮੈਂਬਰ (1926)
ਆਈਸੀਸੀ ਖੇਤਰਏਸ਼ੀਆ
ਮਹਿਲਾ ਟੈਸਟ
ਪਹਿਲਾ ਮਹਿਲਾ ਟੈਸਟਭਾਰਤ ਭਾਰਤ ਬਨਾਮ ਵੈਸਟ ਇੰਡੀਜ਼ 
(ਬੰਗਲੋਰ; 31 ਅਕਤੂਬਰ 1976)
ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਮਹਿਲਾ ਓਡੀਆਈਭਾਰਤ ਭਾਰਤ ਬਨਾਮ ਇੰਗਲੈਂਡ 
(ਕਲਕੱਤਾ; 1 ਜਨਵਰੀ 1978)
ਮਹਿਲਾ ਵਿਸ਼ਵ ਕੱਪ ਵਿੱਚ ਹਾਜ਼ਰੀਆਂ8 (first in 1978)
ਸਭ ਤੋਂ ਵਧੀਆ ਨਤੀਜਾਰਨਰ-ਅਪ (2005)
ਮਹਿਲਾ ਟੀ20 ਅੰਤਰਰਾਸ਼ਟਰੀ
ਪਹਿਲਾ ਮਹਿਲਾ ਟੀ20ਆਈਭਾਰਤ ਭਾਰਤ ਬਨਾਮ ਇੰਗਲੈਂਡ 
(ਡਰਬਏ; 5 ਅਗਸਤ 2006)
ਮਹਿਲਾ ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ4 (first in 2009)
ਸਭ ਤੋਂ ਵਧੀਆ ਨਤੀਜਾਫ਼ਾਈਨਲ 2016
25 ਨਵੰਬਰ 2016 ਤੱਕ

ਇਹ ਟੀਮ 2005 ਵਿਸ਼ਵ ਕੱਪ ਦੇ ਅੰਤਿਮ ਭਾਵ ਕਿ ਫ਼ਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਦੀ ਟੀਮ ਹੱਥੋਂ 98 ਦੌੜਾਂ ਨਾਲ ਹਾਰ ਗਈ ਸੀ। ਇਸ ਤੋਂ ਇਲਾਵਾ ਇਸ ਟੀਮ ਨੇ 1997, 2000 ਅਤੇ 2009 ਵਿੱਚ ਵੀ ਇਸ ਟੂਰਨਾਮੈਂਟ ਵਿੱਚ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਇਲਾਵਾ ਟਵੰਟੀ20 ਵਿਸ਼ਵ ਕੱਪ ਵਿੱਚ ਵੀ ਇਹ ਟੀਮ ਦੋ ਵਾਰ (2009 ਅਤੇ 2010 ਵਿੱਚ) ਸੈਮੀਫ਼ਾਈਨਲ ਤੱਕ ਖੇਡ ਚੁੱਕੀ ਹੈ। ਪਰ ਅਜੇ ਤੱਕ ਇਸ ਟੀਮ ਨੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ।

ਅੰਕੜੇ

ਟੈਸਟ ਕ੍ਰਿਕਟ

ਦੂਜੀਆਂ ਟੈਸਟ ਟੀਮਾਂ ਖਿਲਾਫ ਪ੍ਰਦਰਸ਼ਨ

ਵਿਰੋਧੀਮੈਚਜਿੱਤੇਹਾਰੇਡਰਾਅਜਿੱਤ/ਹਾਰ ਪ੍ਰਤੀਸ਼ਤ% ਜਿੱਤ% ਹਾਰ% ਡਰਾਅਪਹਿਲਾਆਖਰੀ
 ਆਸਟਰੇਲੀਆ90450.000.0044.4455.5519772006
 ਇੰਗਲੈਂਡ1321102.0015.387.6976.9219862014
 ਨਿਊਜ਼ੀਲੈਂਡ60060.000.000.00100.0019772003
 ਦੱਖਣੀ ਅਫ਼ਰੀਕਾ2200-100.000.000.0020022014
 ਵੈਸਟ ਇੰਡੀਜ਼61141.0016.6616.6666.6619761976
ਕੁੱਲ3656250.8313.8816.6669.4419772014
 ਭਾਰਤ ਬਨਾਮ  ਦੱਖਣੀ ਅਫ਼ਰੀਕਾ ਵਿੱਚ ਮੈਸੂਰ ਵਿਖੇ ਨਵੰਬਰ 16-19, 2014 ਨੂੰ ਹੋਏ ਮੈਚ ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[1][2]

ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਵਿਕਟਾਂ[4]

ਖਿਡਾਰੀਵਿਕਟਾਂਔਸਤ
ਡਾਇਨਾ ਏਦੁਲਜੀ6325.77
ਸ਼ੁਭਾਂਗੀ ਕੁਲਕਰਣੀ6027.45
ਨੀਤੂ ਡੇਵਿਡ4118.90
ਝੂਲਨ ਗੋਸਵਾਮੀ4016.62
ਸ਼ਸ਼ੀ ਗੁਪਤਾ2531.28
ਸ਼ਨਥਾ ਰੰਗਾਸਵਾਮੀ2131.61
ਸ਼ਰਮੀਲਾ ਚਕਰਵਰਤੀ1922.10
ਪੁਰਨਿਮਾ ਰਾਊ1521.26

  • ਟੀਮ ਦੇ ਸਰਵੋਤਮ ਕੁੱਲ: 467 ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
  • ਸਰਵੋਤਮ ਨਿੱਜੀ ਦੌੜਾਂ: 214, ਮਿਤਾਲੀ ਰਾਜ ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
  • ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 8/53, ਨੀਤੂ ਡੇਵਿਡ ਬਨਾਮ ਇੰਗਲੈਂਡ, 24 ਨਵੰਬਰ 1995 ਨੂੰ ਜਮਸ਼ੇਦਪੁਰ, ਭਾਰਤ ਵਿਖੇ
  • ਮੈਚ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 10/78, ਝੂਲਣ ਗੋਸੁਆਮੀ ਬਨਾਮ ਇੰਗਲੈਂਡ, 29 ਅਗਸਤ 2006 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ

ਇੱਕ ਦਿਨਾ ਅੰਤਰਰਾਸ਼ਟਰੀ

ਵਿਰੋਧੀਮੈਚਜਿੱਤਹਾਰਟਾਈਕੋਈ ਨਤੀਜਾ ਨਹੀਂਜਿੱਤ ਪ੍ਰਤੀਸ਼ਤਤਾਪਹਿਲਾਆਖਰੀ
 ਆਸਟਰੇਲੀਆ418330019.5119782016
 ਬੰਗਲਾਦੇਸ਼44000100.0020132017
 ਡੈੱਨਮਾਰਕ11000100.0019931993
 ਇੰਗਲੈਂਡ6125340242.3719782014
 International XI33000100.0020132013
 ਆਇਰਲੈਂਡ1010000100.0019932017
 ਨੀਦਰਲੈਂਡ33000100.0019932000
 ਨਿਊਜ਼ੀਲੈਂਡ4416271037.5019782015
 ਪਾਕਿਸਤਾਨ88000100.0020052013
 ਦੱਖਣੀ ਅਫ਼ਰੀਕਾ11640160.0019972017
 ਸ੍ਰੀਲੰਕਾ252310195.8320002017
 ਵੈਸਟ ਇੰਡੀਜ਼211740080.9519932016
ਕੁੱਲ2321241031454.6019782017
 ਭਾਰਤ ਬਨਾਮ  ਬੰਗਲਾਦੇਸ਼ ਵਿੱਚ ਕੋਲੰਬੋ ਵਿਖੇ ਵਿਸ਼ਵ ਕੱਪ ਕੁਆਲੀਫਾਈ ਮੁਕਾਬਲੇ (17 ਫਰਵਰੀ 2017 ਨੂੰ ਹੋਏ ਮੈਚ) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[5][6]

ਭਾਰਤ ਲਈ ਸਭ ਤੋਂ ਜ਼ਿਆਦਾ ਓ.ਡੀ.ਆਈ. ਕ੍ਰਿਕਟ ਵਿਕਟਾਂ[8]

ਖਿਡਾਰੀਵਿਕਟਾਂਔਸਤ
ਝੂਲਨ ਗੋਸਵਾਮੀ17722.09
ਨੀਤੂ ਡੇਵਿਡ14116.34
ਨੂਸ਼ੀਨ ਅਲ ਖ਼ਦੀਰ10024.02
ਅਮਿਤਾ ਸ਼ਰਮਾ8735.52
ਗੌਹਰ ਸੁਲਤਾਨਾ6619.39
ਰੁਮੇਲੀ ਧਾਰ6327.38
ਦੀਪਾ ਮਰਾਠੇ6020.83
ਪੂਰਨਿਮਾ ਰਾਉ5016.88
ਏਕਤਾ ਬਿਸ਼ਟ4921.00

  • ਟੀਮ ਦੇ ਸਰਵੋਤਮ ਕੁੱਲ: 298/2 ਬਨਾਮ ਵੈਸਟ ਇੰਡੀਜ਼, 26 ਫਰਵਰੀ 2004 ਨੂੰ ਜਮਾਡੋਬਾ, ਭਾਰਤ ਵਿਖੇ
  • ਸਰਵੋਤਮ ਨਿੱਜੀ ਦੌੜਾਂ: 138*, ਜਯਾ ਸ਼ਰਮਾ ਬਨਾਮ ਪਾਕਿਸਤਾਨ, 30 ਦਸੰਬਰ 2005 ਨੂੰ ਨੈਸ਼ਨਲ ਸਟੇਡੀਅਮ, ਕਰਾਚੀ, ਪਾਕਿਸਤਾਨ ਵਿਖੇ
  • ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 6/10, ਮਮਥਾ ਮਾਬੇਨ ਬਨਾਮ ਸ੍ਰੀ ਲੰਕਾ, 25 ਅਪ੍ਰੈਲ 2004 ਨੂੰ ਅਸਗੀਰੀਆ ਸਟੇਡੀਅਮ, ਸ੍ਰੀ ਲੰਕਾ ਵਿਖੇ

ਟਵੰਟੀ20 ਅੰਤਰਰਾਸ਼ਟਰੀ

ਵਿਰੋਧੀਮੈਚਜਿੱਤੇਹਾਰੇਟਾਈਕੋਈ ਨਤੀਜਾ ਨਹੀਂਜਿੱਤ ਪ੍ਰਤੀਸ਼ਤਤਾਪਹਿਲਾਆਖਰੀ
 ਆਸਟਰੇਲੀਆ12390025.0020082016
 ਬੰਗਲਾਦੇਸ਼99000100.0020132016
 ਇੰਗਲੈਂਡ11290018.1820062016
 ਨਿਊਜ਼ੀਲੈਂਡ7250028.5720092015
 ਪਾਕਿਸਤਾਨ9720077.7720092016
 ਦੱਖਣੀ ਅਫ਼ਰੀਕਾ11000100.0020142014
 ਸ੍ਰੀਲੰਕਾ11830072.7220092016
 ਵੈਸਟ ਇੰਡੀਜ਼13580038.4620112016
ਕੁੱਲ7337360050.6820062016
 ਭਾਰਤ ਬਨਾਮ  ਪਾਕਿਸਤਾਨ ਵਿੱਚ ਬੈਂਗਕੋਕ ਵਿਖੇ ਹੋਏ ਏਸੀਸੀ ਮਹਿਲਾ ਟਵੰਟੀ20 ਏਸ਼ੀਆ ਕੱਪ ਫ਼ਾਈਨਲ ਮੁਕਾਬਲੇ (4 ਦਸੰਬਰ 2016) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ"[9][10]

ਭਾਰਤ ਲਈ ਸਭ ਤੋਂ ਜ਼ਿਆਦਾ ਟਵੰਟੀ20 ਕ੍ਰਿਕਟ ਵਿਕਟਾਂ[12]

ਖਿਡਾਰੀਵਿਕਟਾਂਔਸਤ
ਝੂਲਨ ਗੋਸਵਾਮੀ5020.90
ਏਕਤਾ ਬਿਸ਼ਟ4514.84
ਪੂਨਮ ਯਾਦਵ3412.29
ਗੌਹਰ ਸੁਲਤਾਨਾ2926.27
ਅਨੁਜਾ ਪਾਟਿਲ2120.28
ਪ੍ਰਿਯੰਕਾ ਰੋਇ2112.47
ਡਾਇਨਾ ਡੇਵਿਡ1614.18
ਅਮਿਤਾ ਸ਼ਰਮਾ1635.25
ਸੋਨੀਆ ਦਬੀਰ1515.46

ਹੋਰ ਵੇਖੋ

ਹਵਾਲੇ

ਬਾਹਰੀ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ