ਬੱਦੋਕੀ ਸੇਖਵਾਂ

ਬਦੋਕੀ ਸੇਖਵਾਂ (بدوکی‌سیکھواں) ਤਹਿਸੀਲ ਨੌਸ਼ਹਿਰਾ ਵਿਰਕਾਂ, ਜ਼ਿਲ੍ਹਾ ਗੁਜਰਾਂਵਾਲਾ, ਪੰਜਾਬ, [1] ਪਾਕਿਸਤਾਨ ਦਾ ਪਿੰਡ [2] ਇੱਕ ਇਤਿਹਾਸਕ ਪਿੰਡ ਹੈ, ਜਿਥੇ ਮੁਗਲ ਸਾਮਰਾਜ ਦੇ ਨਾਲ-ਨਾਲ ਸਿੱਖ ਸਾਮਰਾਜ ਦੇ ਵੀ ਖੰਡਰ ਮਿਲ਼ਦੇ ਹਨ। ਇਹ ਗੁਜਰਾਂਵਾਲਾ ਦੇ ਪੱਛਮ ਵਿੱਚ 32°8' N 74°1' E 'ਤੇ ਸਥਿਤ ਹੈ। ਦਸੰਬਰ 2020 ਵਿੱਚ ਇਸਦੀ ਆਬਾਦੀ 2500 ਹੋਣ ਦਾ ਅਨੁਮਾਨ ਹੈ। ਇਹ  ਗੁਜਰਾਂਵਾਲਾ ਦੇ ਪੱਛਮ ਵੱਲ 35 ਕਿ.ਮੀ. ਦੂਰ ਗੁਜਰਾਂਵਾਲਾ-ਹਾਫਿਜ਼ਾਬਾਦ ਰੋਡ ਦੇ ਨੇੜੇ ਹੈ।[3]

ਬੱਦੋਕੀ ਸੇਖਵਾਂ
بدوکی‌سیکھواں
ਪਿੰਡ
ਬੱਦੋਕੀ ਸੇਖਵਾਂ is located in ਪਾਕਿਸਤਾਨ
ਬੱਦੋਕੀ ਸੇਖਵਾਂ
ਬੱਦੋਕੀ ਸੇਖਵਾਂ
ਬੱਦੋਕੀ ਸੇਖਵਾਂ is located in ਪੰਜਾਬ, ਪਾਕਿਸਤਾਨ
ਬੱਦੋਕੀ ਸੇਖਵਾਂ
ਬੱਦੋਕੀ ਸੇਖਵਾਂ
ਗੁਣਕ: 32°08′02″N 73°53′30″E / 32.1340°N 73.8918°E / 32.1340; 73.8918
ਦੇਸ਼ ਪਾਕਿਸਤਾਨ
ਪ੍ਰਾਂਤਫਰਮਾ:Country data ਪੰਜਾਬ, ਪਾਕਿਸਤਾਨ ਪੰਜਾਬ
ਜ਼ਿਲ੍ਹਾਗੁਜਰਾਂਵਾਲਾ
ਤਹਿਸੀਲਨੌਸ਼ਹਿਰਾ ਵਿਰਕਾਂ
ਆਬਾਦੀ
 (2021)
3,000
ਸਮਾਂ ਖੇਤਰਯੂਟੀਸੀ+5 (PST)
Calling code055

ਇਤਿਹਾਸ

ਬੱਦੋਕੀ ਸੇਖਵਾਂ ਗੁਜਰਾਂਵਾਲਾ ਜ਼ਿਲ੍ਹੇ ਦੇ ਸਭ ਤੋਂ ਇਤਿਹਾਸਕ ਪਿੰਡਾਂ ਵਿੱਚੋਂ ਇੱਕ ਹੈ। [4] ਇਸਨੂੰ ਆਮ ਤੌਰ ਤੇ ਬਦੋਕੀ ਕਿਹਾ ਜਾਂਦਾ ਹੈ। ਭਾਰਤ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਅਤੇ ਸਿੱਖਾਂ ਦਾ ਸਾਂਝਾ ਪਿੰਡ ਸੀ। 1947 ਵਿੱਚ ਸਿੱਖ ਪਰਿਵਾਰ ਬੱਦੋਕੀ ਸੇਖਵਾਂ ਤੋਂ ਭਾਰਤ ਚਲੇ ਗਏ ਅਤੇ ਇਸੇ ਤਰ੍ਹਾਂ ਭਾਰਤ ਤੋਂ ਕਈ ਮੁਸਲਮਾਨ ਪਰਿਵਾਰ ਪਿੰਡ ਵਿੱਚ ਆ ਗਏ।

ਕੁਝ ਪੁਰਾਣੀਆਂ ਇਮਾਰਤਾਂ

ਮਦਰੱਸਾ ਜਮਾਲ ਉਲ ਕੁਰਾਨ ਯਸੂਫੀਆ
ਬਦੋਕੀ ਵਿੱਚ ਪੁਰਾਣੀ ਇਮਾਰਤ
ਬਦੋਕੀ ਵਿੱਚ ਪੁਰਾਣਾ ਘਰ
ਬਦੋਕੀ ਵਿੱਚ ਮੁਗਲ ਯੁੱਗ ਦਾ ਘਰ
ਢਾਹ ਦਿੱਤੀ ਗਈ ਪੁਰਾਣੀ ਇਮਾਰਤ ਦੇ ਖੰਡਰ

ਨੇੜਲੇ ਪਿੰਡ

ਇਹ ਵੀ ਵੇਖੋ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ