ਬ੍ਰਾਜ਼ੀਲੀ ਰਿਆਲ

ਬ੍ਰਾਜ਼ੀਲ ਦੀ ਅਜੋਕੀ ਮੁਦਰਾ

ਰਿਆਲ (/[invalid input: 'icon']rˈɑːl/; ਬ੍ਰਾਜ਼ੀਲੀਆਈ ਪੁਰਤਗਾਲੀ: [ʁeˈaw]; ਬਹੁ. reais/ਰਿਆਈਸ) ਬ੍ਰਾਜ਼ੀਲ ਦੀ ਅਜੋਕੀ ਮੁਦਰਾ ਹੈ। ਇਹਦਾ ਨਿਸ਼ਾਨ R$ ਅਤੇ ISO ਕੋਡ BRL ਹੈ। ਇੱਕ ਰਿਆਲ ਵਿੱਚ 100 ਸਿੰਤਾਵੋ (ਸੌਵੇਂ ਹਿੱਸੇ) ਹੁੰਦੇ ਹਨ।

ਬ੍ਰਾਜ਼ੀਲੀ ਰਿਆਲ
real brasileiro (ਪੁਰਤਗਾਲੀ)
ਸਭ ਤੋਂ ਨਵੀਂ ਲੜੀ ਦੇ 100 ਰਿਆਲ, ਫ਼ਰਵਰੀ 2010 ਦੀ ਘੋਸ਼ਣਾ। 13 ਦਸੰਬਰ 2010 ਨੂੰ ਜਾਰੀ।[1][2]
ਸਭ ਤੋਂ ਨਵੀਂ ਲੜੀ ਦੇ 100 ਰਿਆਲ,
ਫ਼ਰਵਰੀ 2010 ਦੀ ਘੋਸ਼ਣਾ। 13 ਦਸੰਬਰ 2010 ਨੂੰ ਜਾਰੀ।[1][2]
ISO 4217 ਕੋਡBRL
ਕੇਂਦਰੀ ਬੈਂਕਬ੍ਰਾਜ਼ੀਲ ਕੇਂਦਰੀ ਬੈਂਕ
ਵੈੱਬਸਾਈਟhttp://www.bcb.gov.br
ਵਰਤੋਂਕਾਰ ਬ੍ਰਾਜ਼ੀਲ
ਫੈਲਾਅ5.84%, 2012
ਸਰੋਤਬ੍ਰਾਜ਼ੀਲ ਕੇਂਦਰੀ ਬੈਂਕ
ਤਰੀਕਾCPI
ਉਪ-ਇਕਾਈ
1/100ਸੇਂਤਾਵੋ
ਨਿਸ਼ਾਨR$
ਬਹੁ-ਵਚਨReais
ਸਿੱਕੇ
Freq. used5, 10, 25, 50 ਸਿੰਤਾਵੋ, R$1
Rarely used1 centavo (2006 ਵਿੱਚ ਬੰਦ ਹੋ ਗਿਆ)
ਬੈਂਕਨੋਟ
Freq. usedR$2, R$5, R$10, R$20, R$50
Rarely usedR$1 (ਕਾਸਾ ਦੇ ਮੋਇਦਾ ਦੋ ਬ੍ਰਾਜ਼ੀਲ), R$100
ਛਾਪਕਕਾਸਾ ਦੇ ਮੋਇਦਾ ਦੋ ਬ੍ਰਾਜ਼ੀਲ
ਵੈੱਬਸਾਈਟhttp://www.casadamoeda.gov.br
ਟਕਸਾਲਕਾਸਾ ਦੇ ਮੋਇਦਾ ਦੋ ਬ੍ਰਾਜ਼ੀਲ
ਵੈੱਬਸਾਈਟhttp://www.casadamoeda.gov.br

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ