ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਲੀਜ਼ੀ ਡਾਲਰ |
---|
ISO 4217 ਕੋਡ | BZD |
---|
ਕੇਂਦਰੀ ਬੈਂਕ | ਬੇਲੀਜ਼ ਕੇਂਦਰੀ ਬੈਂਕ |
---|
ਵੈੱਬਸਾਈਟ | www.centralbank.org.bz |
ਵਰਤੋਂਕਾਰ | ਫਰਮਾ:Country data ਬੇਲੀਜ਼ |
---|
ਫੈਲਾਅ | 2.8% |
---|
ਸਰੋਤ | The World Factbook, 2007 est. |
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ = BZ$ 2 |
---|
ਉਪ-ਇਕਾਈ | |
---|
1/100 | ਸੈਂਟ |
ਨਿਸ਼ਾਨ | BZ$ |
---|
ਸਿੱਕੇ | 1, 5, 10, 25, 50 ਸੈਂਟ, $1 |
---|
ਬੈਂਕਨੋਟ | $2, $5, $10, $20, $50, $100 |
---|
ਬੇਲੀਜ਼ੀ ਡਾਲਰ ਬੇਲੀਜ਼ ਦੀ ਅਧਿਕਾਰਕ ਮੁਦਰਾ ਹੈ ਜਿਹਨੂੰ ਪਹਿਲਾਂ ਬਰਤਾਨਵੀ ਹਾਂਡੂਰਾਸ ਕਹਿੰਦੇ ਸਨ; (ਮੁਦਰਾ ਨਿਸ਼ਾਨ BZD) ਇਹਦਾ ਆਮ ਤੌਰ ਉੱਤੇ ਛੋਟਾ ਰੂਪ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ BZ$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।
ਹਵਾਲੇ