ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਕਸਰ ਬਗ਼ਾਵਤ ਉੱਤੋਂ ਥੱਲੇ: ਰੂਸੀ ਤੋਪਾਂ ਪੀਕਿੰਙ ਦੇ ਬੂਹੇ ਭੰਨਦੀਆਂ ਹੋਈਆਂ, ਅਮਰੀਕੀ ਫ਼ੌਜਾਂ ਬੀਜਿੰਗ ਦੀਆਂ ਕੰਧਾਂ ਉੱਤੇ ਚੜ੍ਹਾਈ ਕਰਦੀਆਂ ਹੋਈਆਂ।ਮਿਤੀ ਪੱਤਝੜ 1899 – ਸਤੰਬਰ 1901 ਥਾਂ/ਟਿਕਾਣਾ ਨਤੀਜਾ ਗੱਠਜੋੜ ਦੀ ਜਿੱਤ
Belligerents ਅੱਠ-ਦੇਸ਼ੀ ਗੱਠਜੋੜ: ਫਰਮਾ:Country data ਬਰਤਾਨਵੀ ਸਾਮਰਾਜ ਸੰਯੁਕਤ ਬਾਦਸ਼ਾਹੀ ਫਰਮਾ:Country data ਰੂਸੀ ਸਾਮਰਾਜ ਫਰਮਾ:Country data ਜਪਾਨੀ ਸਾਮਰਾਜ ਫ਼ਰਾਂਸ ਸੰਯੁਕਤ ਰਾਜ ਫਰਮਾ:Country data ਜਰਮਨ ਸਾਮਰਾਜ ਫਰਮਾ:Country data ਇਟਲੀ ਦੀ ਬਾਦਸ਼ਾਹੀ ਇਟਲੀ ਆਸਟਰੀਆ-ਹੰਗਰੀ ਫਰਮਾ:Country data ਨੀਦਰਲੈਂਡ ਫਰਮਾ:Country data ਬੈਲਜੀਅਮ
ਫਰਮਾ:Country data ਸਪੇਨ ਸੱਚ ਹੇਠ ਇੱਕ ਹੋਈ ਨਾਗਰਿਕ ਫ਼ੌਜ
ਫਰਮਾ:Country data ਛਿੰਙ ਖ਼ਾਨਦਾਨ ਸਾਮਰਾਜੀ ਚੀਨCommanders and leaders ਨੁਮਾਇੰਦਗੀ ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਕਲਾਡ ਮੈਕਸਵਲ ਮਿਕਡਾਨਲਡ ਸੀਮਰ ਚੜ੍ਹਾਈ ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਡਵਰਡ ਹੋਬਾਰਟ ਸੀਮਰਗੈਸਲੀ ਚੜ੍ਹਾਈ ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਲਫ਼ਰਡ ਗੈਸਲੀ ਫਰਮਾ:Country data ਰੂਸੀ ਸਾਮਰਾਜ ਯਵਗਨੀ ਇਵਾਨੋਵਿੱਚ ਅਲੈਕਸੀਏਵ ਫਰਮਾ:Country data ਰੂਸੀ ਸਾਮਰਾਜ ਨਿਕੋਲਾਈ ਲਿਨੇਵਿਚ ਫਰਮਾ:Country data ਜਪਾਨੀ ਸਾਮਰਾਜ ਫ਼ੁਕੂਸ਼ੀਮਾ ਯਾਸੂਮਾਸਾ ਐਡਨਾ ਚੈਫ਼ੀ ਕਰਨਲ ਐਮਰਸਨ ਐੱਚ. ਲਿਸਕਮ † ਕਬਜ਼ੇਕਾਰ ਫ਼ੌਜ ਫਰਮਾ:Country data ਜਰਮਨ ਸਾਮਰਾਜ ਆਲਫ਼ਰਡ ਵੌਨ ਵਾਲਡਰਜ਼ੀਮਾਂਚੂਰੀਆ ਉੱਤੇ ਰੂਸ ਦਾ ਕਬਜ਼ਾ ਫਰਮਾ:Country data ਰੂਸੀ ਸਾਮਰਾਜ ਅਲੈਕਸੀ ਕੂਰੋਪਾਤਕਿਨਫਰਮਾ:Country data ਛਿੰਙ ਖ਼ਾਨਦਾਨ ਮਹਾਰਾਣੀ ਦੁਆਜਰ ਸੀਸ਼ੀ ਫਰਮਾ:Country data ਛਿੰਙ ਖ਼ਾਨਦਾਨ ਰਾਜਕੁਮਾਰ ਦੁਆਨ ਫਰਮਾ:Country data ਛਿੰਙ ਖ਼ਾਨਦਾਨ Ronglu ਫਰਮਾ:Country data ਛਿੰਙ ਖ਼ਾਨਦਾਨ Nie Shicheng † ਫਰਮਾ:Country data ਛਿੰਙ ਖ਼ਾਨਦਾਨ ਮਾ ਯੂਕੁਨ ਫਰਮਾ:Country data ਛਿੰਙ ਖ਼ਾਨਦਾਨ Song Qing ਫਰਮਾ:Country data ਛਿੰਙ ਖ਼ਾਨਦਾਨ Dong Fuxiang ਫਰਮਾ:Country data ਛਿੰਙ ਖ਼ਾਨਦਾਨ Ma Anliang ਫਰਮਾ:Country data ਛਿੰਙ ਖ਼ਾਨਦਾਨ Ma Fulu † ਫਰਮਾ:Country data ਛਿੰਙ ਖ਼ਾਨਦਾਨ Ma Fuxiang ਫਰਮਾ:Country data ਛਿੰਙ ਖ਼ਾਨਦਾਨ ਮਾ ਫ਼ੂਸ਼ਿੰਙ ਫਰਮਾ:Country data ਛਿੰਙ ਖ਼ਾਨਦਾਨ ਮਾ ਹਾਈਯਾਨ ਫਰਮਾ:Country data ਛਿੰਙ ਖ਼ਾਨਦਾਨ ਯਾਓ ਵਾਂਙ ਫਰਮਾ:Country data ਛਿੰਙ ਖ਼ਾਨਦਾਨ Li Bingheng
ਫਰਮਾ:Country data ਛਿੰਙ ਖ਼ਾਨਦਾਨ YuxianStrength ~ 50,255 ਕੁੱਲ
ਨੁਮਾਇੰਦਗੀ - 543 ਸੀਮਰ ਚੜ੍ਹਾਈ – 2,100-2,188 ਗੈਸਲੀ ਚੜ੍ਹਾਈ – 18,000 ਕਬਜ਼ਦਾਰੀ ਫ਼ੌਜਾਂ – ਲ. 50,255 ਫਰਮਾ:Country data ਰੂਸੀ ਸਾਮਰਾਜ ਮਾਂਚੂਰੀਆ ਵਿੱਚ 200,000 ਰੂਸੀ ਫ਼ੌਜੀ 100,000-300,000 ਬਾਕਸਰ ਫਰਮਾ:Country data ਛਿੰਙ ਖ਼ਾਨਦਾਨ 100,000 ਸ਼ਾਹੀ ਫ਼ੌਜੀCasualties and losses 2500 ਵਿਦੇਸ਼ੀ ਫ਼ੌਜੀ 2,000 ਸ਼ਾਹੀ ਫ਼ੌਜੀ[4] Unknown number of Boxers ਬਾਕਸਰਾਂ ਵੱਲੋਂ 32,000 ਚੀਨੀ ਇਸਾਈ ਅਤੇ 200 ਮਿਸ਼ਨਰੀ ਮਾਰੇ ਗਏ (ਉੱਤਰੀ ਚੀਨ ਵਿੱਚ)[5] ਬਾਕਸਰਾਂ ਵੱਲੋਂ ਕੁੱਲ 100,000 ਆਮ ਲੋਕ ਮਾਰੇ ਗਏ[6] ਬਾਹਰਲੇ ਫ਼ੌਜੀਆਂ ਵੱਲੋਂ ਕੁੱਲ 5,000 ਆਮ ਲੋਕ ਮਾਰੇ ਗਏ
ਬਾਕਸਰ ਬਗ਼ਾਵਤ (ਹੋਰ ਨਾਂ ਬਾਕਸਰ ਗ਼ਦਰ ਜਾਂ ਯੀਹੇਤੁਆਨ ਲਹਿਰ ਹਨ) ਇੱਕ ਹਿੰਸਕ, ਦੇਸ਼-ਵਿਰੋਧੀ ਅਤੇ ਇਸਾਈ-ਵਿਰੋਧੀ ਲਹਿਰ ਸੀ ਜੋ 1898 ਤੋਂ ਲੈ ਕੇ 1900 ਤੱਕ ਛਿੰਙ ਖ਼ਾਨਦਾਨ ਦੇ ਖ਼ਾਤਮੇ ਵੇਲੇ ਚੀਨ ਵਿੱਚ ਵਾਪਰੀ। ਇਸ ਦੀ ਸ਼ੁਰੂਆਤ ਸੱਚ ਹੇਠ ਇੱਕ ਹੋਏ ਨਾਗਰਿਕ ਫ਼ੌਜੀਆਂ , ਜਿਹਨਾਂ ਨੂੰ ਅੰਗਰੇਜ਼ੀ ਵਿੱਚ "ਬਾਕਸਰ" ਆਖਿਆ ਜਾਂਦਾ ਸੀ, ਨੇ ਕੀਤੀ ਜੋ ਮੂਲ-ਕੌਮੀ ਜਜ਼ਬੇ ਅਤੇ ਵਿਦੇਸ਼ੀ ਸਾਮਰਾਜਵਾਦ ਅਤੇ ਇਸਾਈਅਤ ਦੇ ਵਿਰੋਧ ਸਦਕਾ ਪ੍ਰੇਰਿਤ ਹੋਏ ਸਨ। ਵਿਸ਼ਵ ਦੀਆਂ ਮਹਾਨ ਤਾਕਤਾਂ ਨੇ ਵਿੱਚ ਪੈ ਕੇ ਚੀਨੀ ਫ਼ੌਜਾਂ ਨੂੰ ਹਰਾ ਦਿੱਤਾ।
ਹਵਾਲੇ