ਫ਼ੀਲੇ (ਪੁਲਾੜੀ ਜਹਾਜ਼)
ਫ਼ੀਲੇ ਜਾਂ ਫ਼ੈਲੀ (/ˈfaɪli/[4] or /ˈfiːleɪ/[5]) ਯੂਰਪੀ ਪੁਲਾੜ ਏਜੰਸੀ ਦਾ ਇੱਕ ਰੋਬੌਟੀ ਜਹਾਜ਼ ਹੈ ਜੋ ਰੋਜ਼ੈਟਾ ਪੁਲਾੜੀ ਜਹਾਜ਼ ਨਾਲ਼ ਗਿਆ ਸੀ[6] ਜਦ ਤੱਕ ਕਿ ਰੋਜ਼ੈਟਾ ਦਸ ਵਰ੍ਹਿਆਂ ਦੇ ਸਫ਼ਰ ਮਗਰੋਂ ਆਪਣੀ ਤੈਅ ਕੀਤੀ ਮੰਜ਼ਲ 67ਪੀ/ਚੂਰੀਊਮੋਵ-ਗਿਰਾਸੀਮੈਂਕੋ (67P) ਨਾਮਕ ਪੂਛਲ ਤਾਰੇ ਉੱਤੇ ਨਾ ਉੱਤਰ ਗਿਆ।[7][8][9] 12 ਨਵੰਬਰ, 2014 ਨੂੰ ਏਸ ਜਹਾਜ਼ ਨੇ ਪਹਿਲੀ ਵਾਰ ਪੂਛਲ ਤਾਰੇ ਦੇ ਕੇਂਦਰ ਨੂੰ ਛੂਹਿਆ।[10][11] ਇਹਦੇ ਉੱਤੇ ਲੱਗੇ ਜੰਤਰਾਂ ਨੇ ਪੂਛਲ ਤਾਰੇ ਦੇ ਤਲ ਦੀਆਂ ਪਹਿਲੀਆਂ ਤਸਵੀਰਾਂ ਲਈਆਂ।[12]
![]() ਪੂਛਲ ਤਾਰੇ ਵੱਲ ਅੱਪੜਦੇ ਫ਼ੀਲੇ ਦੀ ਤਸਵੀਰ | |
ਮਿਸ਼ਨ ਦੀ ਕਿਸਮ | ਪੂਛਲ ਤਾਰਾ ਜਹਾਜ਼ |
---|---|
ਚਾਲਕ | ਯੂਰਪੀ ਪੁਲਾੜ ਏਜੰਸੀ |
COSPAR ID | PHILAE |
ਵੈੱਬਸਾਈਟ | www |
ਮਿਸ਼ਨ ਦੀ ਮਿਆਦ | 1–6 ਹਫ਼ਤੇ (ਵਿਉਂਤਬੰਦ) |
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ | |
ਛੱਡਨ ਵੇਲੇ ਭਾਰ | 100 kg (220 lb)[1] |
ਲੱਦਿਆ ਭਾਰ | 21 kg (46 lb)[1] |
ਪਸਾਰ | 1 × 1 × 0.8 m (3.3 × 3.3 × 2.6 ft)[1] |
ਤਾਕਤ | 32 watts at 3 AU[2] |
ਮਿਸ਼ਨ ਦੀ ਸ਼ੁਰੂਆਤ | |
ਛੱਡਣ ਦੀ ਮਿਤੀ | 2 March 2004, 07:17 | UTC
ਰਾਕਟ | Ariane 5G+ V-158 |
ਛੱਡਣ ਦਾ ਟਿਕਾਣਾ | Kourou ELA-3 |
ਠੇਕੇਦਾਰ | Arianespace |
End of mission | |
ਆਖ਼ਰੀ ਰਾਬਤਾ | 15 November 2014, 00:36 | UTC
67P/Churyumov–Gerasimenko lander | |
Landing date | 12 November 2014, 17:32[3] | UTC
Landing site | Undetermined |
Instruments | |
APX Alpha: Alpha Particle X-ray Spectrometer ÇIVA: Comet nucleus Infrared and Visible Analyser CONSERT COmet Nucleus Sounding Experiment by Radiowave Transmission COSAC: COmetary SAmpling and Composition MUPUS: Multi-Purpose Sensors for Surface and Subsurface Science PTOLEMY: gas chromatograph and medium resolution mass spectrometer ROLIS: ROsetta Lander Imaging System ROMAP: ROsetta lander MAgnetometer and Plasma monitor SD2: Sample and Distribution Device SESAME: Surface Electric Sounding and Acoustic Monitoring Experiment | |
ਅਗਾਂਹ ਪੜ੍ਹੋ
- Ball, Andrew J. (November 1997). "Rosetta Lander". CapCom. 8 (2). Midlands Spaceflight Society.
- Ulamec, S.; Biele, J. (January 2006). From the Rosetta Lander Philae to an Asteroid Hopper: Lander Concepts For Small Bodies Missions (PDF). 7th International Planetary Probe Workshop. 14–18 June 2010. Barcelona, Spain.
- Meierhenrich, Uwe (2014). Comets and Their Origin. Weinheim: Wiley-VCH. ISBN 978-3-527-41281-5.
ਬਾਹਰਲੇ ਜੋੜ
![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ ਫ਼ੀਲੇ ਨਾਲ ਸਬੰਧਤ ਮੀਡੀਆ ਹੈ।
- Rosetta mission website ਯੂਰਪੀ ਪੁਲਾੜ ਏਜੰਸੀ ਵੱਲੋਂ
- ਫ਼ੀਲੇ ਇੰਦਰਾਜ ਕੌਮੀ ਪੁਲਾੜ ਵਿਗਿਆਨ ਅੰਕੜਾ ਕੇਂਦਰ ਵਿਖੇ
- Philae Blog at the Max Planck Institute for Solar System Research
- Comet images – NYT, 11 November 2014.
- DLR – Video: The working of Philae, the comet lander
- ESA – ਰੋਜ਼ੈਟਾ: ਪੂਛਲ ਤਾਰੇ ਤੇ ਉਤਰਾਈ
- ESA – Live Webcasts of Comet Landing & Latest Status Reports.
- Video and photos from landed spacecraft updated 13 November 2014 on ਯੂਟਿਊਬ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ