ਪ੍ਰਵੀਨ ਕੁਮਾਰ

ਪ੍ਰਵੀਨ ਕੁਮਾਰ (ਉਚਾਰਨ , ਜਨਮ 2 ਅਕਤੂਬਰ 1986) ਇੱਕ ਭਾਰਤੀ ਕ੍ਰਿਕਟਰ ਹੈ, ਜੋ ਬਤੌਰ ਗੇਂਦਬਾਜ਼ ਖੇਡਦਾ ਹੈ। ਪ੍ਰਵੀਨ ਕੁਮਾਰ ਇੱਕ ਸੱਜੂ ਗੇਂਦਬਾਜ਼ ਹੈ ਜੋ ਮੱਧਮ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ।[1] ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਪ੍ਰਵੀਨ ਉੱਤਰ ਪ੍ਰਦੇਸ਼ ਦੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਉਹ ਦੋਵੇਂ ਪਾਸੇ ਗੇਂਦ ਨੂੰ ਘੁਮਾਉਣ ਅਤੇ ਆਪਣੀ ਬਿਹਤਰ ਲਾਈਨ ਅਤੇ ਲੈਂਥ ਕਰਕੇ ਵੀ ਜਾਣਿਆ ਜਾਂਦਾ ਹੈ।[2]

ਪ੍ਰਵੀਨ ਕੁਮਾਰ
ਨਿੱਜੀ ਜਾਣਕਾਰੀ
ਪੂਰਾ ਨਾਮ
ਪ੍ਰਵੀਨਕੁਮਾਰ ਸਾਕਤ ਸਿੰਘ
ਜਨਮ (1986-10-02) 2 ਅਕਤੂਬਰ 1986 (ਉਮਰ 37)
ਮੇਰਠ, ਉੱਤਰ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ (ਮੱਧਮ ਗਤੀ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
  • India
ਪਹਿਲਾ ਟੈਸਟ (ਟੋਪੀ 268)20 ਜੂਨ 2011 ਬਨਾਮ ਵੈਸਟਇੰਡੀਜ਼
ਆਖ਼ਰੀ ਟੈਸਟ13 ਅਗਸਤ 2011 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 170)18 ਨਵੰਬਰ 2007 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ18 ਮਾਰਚ 2012 ਬਨਾਮ ਸ੍ਰੀ ਲੰਕਾ
ਪਹਿਲਾ ਟੀ20ਆਈ ਮੈਚ (ਟੋਪੀ 20)1 ਫਰਵਰੀ 2008 ਬਨਾਮ ਆਸਟਰੇਲੀਆ
ਆਖ਼ਰੀ ਟੀ20ਆਈ30 ਮਾਰਚ 2012 ਬਨਾਮ ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004/05–ਵਰਤਮਾਨਉੱਤਰ ਪ੍ਰਦੇਸ਼
2008–2010ਰਾਇਲ ਚੈਲੰਜ਼ਰਜ ਬੰਗਲੌਰ
2011-2013ਕਿੰਗਜ਼ XI ਪੰਜਾਬ
2014ਮੁੰਬਈ ਇੰਡੀਅਨਜ਼
2015-ਵਰਤਮਾਨਸਨਰਾਈਜਰਜ਼ ਹੈਦਰਾਬਾਦ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾਟੈਸਟਓ.ਡੀ.ਆਈ.ਫਸਟ ਕਲਾਸਲਿਸਟ ਏ
ਮੈਚ66848122
ਦੌੜਾਂ1492921,6861,348
ਬੱਲੇਬਾਜ਼ੀ ਔਸਤ14.9013.9024.0821.39
100/500/00/10/90/6
ਸ੍ਰੇਸ਼ਠ ਸਕੋਰ4054*9864
ਗੇਂਦਾਂ ਪਾਈਆਂ1,6113,24210,8695,988
ਵਿਕਟਾਂ2777209167
ਗੇਂਦਬਾਜ਼ੀ ਔਸਤ25.8136.0223.9428.63
ਇੱਕ ਪਾਰੀ ਵਿੱਚ 5 ਵਿਕਟਾਂ10142
ਇੱਕ ਮੈਚ ਵਿੱਚ 10 ਵਿਕਟਾਂ0n/a1n/a
ਸ੍ਰੇਸ਼ਠ ਗੇਂਦਬਾਜ਼ੀ5/1064/318/685/32
ਕੈਚਾਂ/ਸਟੰਪ2/–11/–9/–19/–
ਸਰੋਤ: ESPNCricinfo, 16 April 2012

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ