ਪੌਲੀ ਇਕੁਏਸ਼ਨ

ਕੁਆਂਟਮ ਮਕੈਨਿਕਸ ਅੰਦਰ, ਪੌਲੀ ਇਕੁਏਸ਼ਨ ਜਾਂ ਸ਼੍ਰੋਡਿੰਜਰ-ਪੌਲੀ ਇਕੁਏਸ਼ਨ ਅੱਧਾ ਸਪਿੱਨ ਕਣਾਂ ਵਾਸਤੇ ਉਹ ਫਾਰਮੂਲਾ ਵਿਓਂਤਬੰਦੀ ਹੈ, ਜੋ ਕਿਸੇ ਬਾਹਰੀ ਇਲੈਕਟ੍ਰੋਮੈਗਨੈਟਿਕ ਫੀਲਡ ਨਾਲ ਕਣਾਂ ਦੇ ਸਪਿੱਨ ਦੀ ਪਰਸਪਰ ਕ੍ਰਿਆ ਨੂੰ ਵੀ ਗਿਣਦੀ ਹੈ। ਇਹ ਡੀਰਾਕ ਇਕੁਏਸ਼ਨ ਦੀ ਗੈਰ-ਸਾਪੇਖਿਕ ਹੱਦ ਹੈ ਅਤੇ ਇਸਦੀ ਵਰਤੋਂ ਉੱਥੇ ਕੀਤੀ ਜਾ ਸਕਦੀ ਹੈ ਜਿੱਥੇ ਕਣ ਪ੍ਰਕਾਸ਼ ਦੀ ਸਪੀਡ ਤੋਂ ਬਹੁਤ ਜਿਆਦਾ ਘੱਟ ਸਪੀਡ ਨਾਲ ਗਤੀ ਕਰ ਰਹੇ ਹੁੰਦੇ ਹਨ, ਤਾਂ ਜੋ ਸਾਪੇਖਿਕ ਪ੍ਰਭਾਵਾਂ ਨੂੰ ਅੱਖੋਂ-ਓਹਲੇ ਕੀਤਾ ਜਾ ਸਕੇ। ਇਸਦੀ ਫਾਰਮੂਲਾ ਵਿਓਂਤਬੰਦੀ ਵੌਲਫਗੈਂਗ ਪੌਲੀ ਦੁਆਰਾ 1927 ਵਿੱਚ ਕੀਤੀ ਗਈ ਸੀ।[1]

ਸਮੀਕਰਨ

ਵੈਕਟਰ ਪੁਟੈਂਸ਼ਲ A = (Ax, Ay, Az) ਅਤੇ ਸਕੇਲਰ ਇਲੈਕਟ੍ਰਿਕ ਪੁਟੈਂਸ਼ਲ ϕ ਦੁਆਰਾ ਦਰਸਾਈ ਜਾਣ ਵਾਲ਼ੀ ਕਿਸੇ ਇਲੈਕਟ੍ਰੋਮੈਗਨੈਟਿਕ ਫੀਲਡ ਅੰਦਰ, ਪੁੰਜ m ਅਤੇ ਚਾਰਜ q ਵਾਲੇ ਕਿਸੇ ਕਣ ਲਈ, ਪੌਲੀ ਇਕੁਏਸ਼ਨ ਇਸ ਤਰਾਂ ਹੁੰਦੀ ਹੈ:

ਪੌਲੀ ਸਮੀਕਰਨ (ਸਰਵ ਸਧਾਰਨ)

ਇਹ ਵੀ ਦੇਖੋ

  • ਅਰਧ=ਕਲਾਸੀਕਲ ਭੌਤਿਕ ਵਿਗਿਆਨ
  • ਐਟੌਮਿਕ, ਮੌਲੀਕਿਊਲਰ, ਅਤੇ ਔਪਟੀਕਲ ਭੌਤਿਕ ਵਿਗਿਆਨ
  • ਗਰੁੱਪ ਕੰਟ੍ਰੈਕਸ਼ਨ

ਹਵਾਲੇ

  • Schwabl, Franz (2004). Quantenmechanik I. Springer. ISBN 978-3540431060.
  • Schwabl, Franz (2005). Quantenmechanik für Fortgeschrittene. Springer. ISBN 978-3540259046.
  • Claude Cohen-Tannoudji; Bernard Diu; Frank Laloe (2006). Quantum Mechanics 2. Wiley, J. ISBN 978-0471569527.

ਬਾਹਰੀ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ