ਨਾਈਜਰ
ਨਾਈਜਰ ਜਾਂ ਨੀਜਰ, ਅਧਿਕਾਰਕ ਤੌਰ ਉੱਤੇ ਨਾਈਜਰ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦਾ ਨਾਂ ਨਾਈਜਰ ਦਰਿਆ ਤੋਂ ਪਿਆ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਨਾਈਜੀਰੀਆ ਅਤੇ ਬੇਨਿਨ, ਪੱਛਮ ਵੱਲ ਬੁਰਕੀਨਾ ਫ਼ਾਸੋ ਅਤੇ ਮਾਲੀ, ਉੱਤਰ ਵੱਲ ਅਲਜੀਰੀਆ ਅਤੇ ਲੀਬੀਆ ਅਤੇ ਪੂਰਬ ਵੱਲ ਚਾਡ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 1,270,000 ਵਰਗ ਕਿ.ਮੀ. ਹੈ ਜਿਸ ਕਰ ਕੇ ਇਹ ਪੱਛਮੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸ ਦਾ 80% ਤੋਂ ਵੱਧ ਹਿੱਸਾ ਸਹਾਰਾ ਰੇਗਿਸਤਾਨ ਹੇਠ ਹੈ। ਇਸ ਦੀ 15,000,000 ਦੀ ਜ਼ਿਆਦਾਤਰ ਇਸਲਾਮੀ ਅਬਾਦੀ ਦੁਰੇਡੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਰਹਿੰਦੀ ਹੈ। ਇਸ ਦੀ ਰਾਜਧਾਨੀ ਨਿਆਮੇ ਹੈ ਜੋ ਇਸ ਦੇ ਦੱਖਣ-ਪੱਛਮੀ ਕੋਨੇ ਵਿੱਚ ਸਥਿਤ ਹੈ।
ਨਾਈਜਰ ਦਾ ਗਣਰਾਜ République du Niger (ਫ਼ਰਾਂਸੀਸੀ) Jamhuriyar Nijar (ਹੌਸਾ) | |||||
---|---|---|---|---|---|
| |||||
ਮਾਟੋ: "Fraternité, Travail, Progrès" (ਫ਼ਰਾਂਸੀਸੀ) "ਭਾਈਚਾਰਾ, ਕਿਰਤ, ਤਰੱਕੀ" | |||||
ਐਨਥਮ: La Nigérienne | |||||
![]() Location of ਨਾਈਜਰ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਨਿਆਮੇ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਰਾਸ਼ਟਰੀ ਭਾਸ਼ਾਵਾਂ | ਹੌਸਾ, ਫ਼ੁਲਫ਼ੁਲਦੇ, ਗੂਰਮਾਨਚੇਮਾ, ਕਨੂਰੀ, ਜ਼ਰਮਾ, ਤਮਸ਼ੇਕ | ||||
ਵਸਨੀਕੀ ਨਾਮ | ਨਾਈਜਰੀ | ||||
ਸਰਕਾਰ | ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਮਹੰਮਦੂ ਇਸੂਫ਼ੂ | ||||
• ਪ੍ਰਧਾਨ ਮੰਤਰੀ | ਬ੍ਰਿਗੀ ਰਫ਼ੀਨੀ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਘੋਸ਼ਣਾ | 3 ਅਗਸਤ 1960 | ||||
ਖੇਤਰ | |||||
• ਕੁੱਲ | 1,267,000 km2 (489,000 sq mi) (22ਵਾਂ) | ||||
• ਜਲ (%) | 0.02 | ||||
ਆਬਾਦੀ | |||||
• ਜੁਲਾਈ 2012 ਅਨੁਮਾਨ | 16,274,738[1] (63ਵਾਂ) | ||||
• 2001 ਜਨਗਣਨਾ | 10,790,352 | ||||
• ਘਣਤਾ | 12.1/km2 (31.3/sq mi) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $11.632 billion[2] | ||||
• ਪ੍ਰਤੀ ਵਿਅਕਤੀ | $771[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $6.022 billion[2] | ||||
• ਪ੍ਰਤੀ ਵਿਅਕਤੀ | $399[2] | ||||
ਗਿਨੀ (1995) | 50.5 ਉੱਚ | ||||
ਐੱਚਡੀਆਈ (2011) | ![]() Error: Invalid HDI value · 186ਵਾਂ | ||||
ਮੁਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF) | ||||
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+1 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ[3] | ||||
ਕਾਲਿੰਗ ਕੋਡ | 227 | ||||
ਇੰਟਰਨੈੱਟ ਟੀਐਲਡੀ | .ne |
ਹਵਾਲੇ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ