ਦ ਗ੍ਰੇਟ ਡਿਕਟੇਟਰ
ਦ ਗ੍ਰੇਟ ਡਿਕਟੇਟਰ 1940 ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਆਪਣੀਆਂ ਦੂਜੀਆਂ ਅਨੇਕ ਫ਼ਿਲਮਾਂ ਵਾਂਗੂੰ ਖੁਦ ਆਪ ਚਾਰਲੀ ਚੈਪਲਿਨ ਸਨ। ਉਹ ਹਾੱਲੀਵੁੱਡ ਦਾ ਇੱਕੋ ਇੱਕ ਫ਼ਿਲਮ-ਨਿਰਮਾਤਾ ਸੀ ਜਿਸਨੇ ਆਵਾਜ਼ ਫ਼ਿਲਮਾਂ ਦੇ ਦੌਰ ਵਿੱਚ ਵੀ ਮੂਕ ਫ਼ਿਲਮਾਂ ਬਣਾਉਣਾ ਜਾਰੀ ਰੱਖਿਆ ਸੀ। ਪਰ ਇਹ ਚੈਪਲਿਨ ਦੀ ਪਹਿਲੀ ਆਵਾਜ਼ ਵਾਲੀ ਫ਼ਿਲਮ ਸੀ ਅਤੇ ਇਹ ਕਮਰਸ਼ੀਅਲ ਪੱਖੋਂ ਬਹੁਤ ਕਾਮਯਾਬ ਰਹੀ।[3]
ਦ ਗ੍ਰੇਟ ਡਿਕਟੇਟਰ The Great Dictator | |
---|---|
ਨਿਰਦੇਸ਼ਕ | ਚਾਰਲੀ ਚੈਪਲਿਨ |
ਨਿਰਮਾਤਾ | ਚਾਰਲੀ ਚੈਪਲਿਨ |
ਸਿਤਾਰੇ | ਚਾਰਲੀ ਚੈਪਲਿਨ ਪੌਲੇਟ ਗੋਡਾਰਡ ਜੈਕ ਓਕੀ |
ਸਿਨੇਮਾਕਾਰ | ਕਾਰਲ ਸ੍ਟ੍ਰੱਸ ਰੋਲਾਂ ਟੋਥਰੋ |
ਸੰਪਾਦਕ | ਵਿਲਾਰਡ ਨੀਕੋ ਹੈਰਲਡ ਰਾਈਸ |
ਸੰਗੀਤਕਾਰ | ਚਾਰਲੀ ਚੈਪਲਿਨ ਮੇਰੇਡਿਥ ਵਿਲਸਨ |
ਪ੍ਰੋਡਕਸ਼ਨ ਕੰਪਨੀ | ਚਾਰਲੀ ਚੈਪਲਿਨ ਫ਼ਿਲਮ ਕਾਰਪੋਰੇਸ਼ਨ |
ਡਿਸਟ੍ਰੀਬਿਊਟਰ | ਯੂਨਾਇਟਡ ਆਰਟਿਸਟਸ |
ਰਿਲੀਜ਼ ਮਿਤੀਆਂ | 15 ਅਕਤੂਬਰ 1940 (ਨਿਊਯਾਰਕ) 7 ਮਾਰਚ 1941 |
ਮਿਆਦ | 124ਮਿੰਟ[1] |
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾਵਾਂ | English Esperanto |
ਬਜ਼ਟ | 2 ਮਿਲੀਅਨ ਅਮਰੀਕੀ ਡਾਲਰ |
ਬਾਕਸ ਆਫ਼ਿਸ | $2,000,000[2] |
ਹਵਾਲੇ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ