ਦੱਖਣੀ ਡਕੋਟਾ

ਦੱਖਣੀ ਡਕੋਟਾ (/ˌsθ dəˈktə/ ( ਸੁਣੋ)) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਲਕੋਤਾ ਅਤੇ ਡਕੋਤਾ ਸਿਊ ਅਮਰੀਕੀ ਭਾਰਤੀ ਕਬੀਲਿਆਂ ਮਗਰੋਂ ਪਿਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 17ਵਾਂ ਸਭ ਤੋਂ ਵੱਡਾ ਪਰ 5ਵਾਂ ਸਭ ਤੋਂ ਘੱਟ ਅਬਾਦੀ ਵਾਲਾ ਅਤੇ 5ਵਾਂ ਸਭ ਤੋਂ ਘੱਟ ਅਬਾਦੀ ਦੇ ਸੰਘਣੇਪਣ ਵਾਲਾ ਰਾਜ ਹੈ। ਇਹ ਪਹਿਲਾਂ {{ਡਕੋਟਾ ਰਾਜਖੇਤਰ]] ਦਾ ਹਿੱਸਾ ਸੀ ਅਤੇ ਉੱਤਰੀ ਡਕੋਟਾ ਸਮੇਤ 2 ਨਵੰਬਰ, 1889 ਨੂੰ ਰਾਜ ਬਣਿਆ। ਇਸ ਦੀ ਰਾਜਧਾਨੀ ਪੀਅਰ ਅਤੇ 159,000 ਦੀ ਅਬਾਦੀ ਨਾਲ਼ ਸਭ ਤੋਂ ਵੱਡਾ ਸ਼ਹਿਰ ਸਿਊ ਫ਼ਾਲਜ਼ ਹੈ।

ਦੱਖਣੀ ਡਕੋਟਾ ਦਾ ਰਾਜ
State of South Dakota
Flag of ਦੱਖਣੀ ਡਕੋਟਾState seal of ਦੱਖਣੀ ਡਕੋਟਾ
ਝੰਡਾSeal
ਉੱਪ-ਨਾਂ: ਮਾਊਂਟ ਰਸ਼ਮੋਰ ਰਾਜ (ਅਧਿਕਾਰਕ)
ਮਾਟੋ: Under God the people rule
ਰੱਬ ਹੇਠ ਲੋਕ ਰਾਜ ਕਰਦੇ ਹਨ
Map of the United States with ਦੱਖਣੀ ਡਕੋਟਾ highlighted
Map of the United States with ਦੱਖਣੀ ਡਕੋਟਾ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ[1]
ਵਸਨੀਕੀ ਨਾਂਦੱਖਣੀ ਡਕੋਟੀ
ਰਾਜਧਾਨੀਪੀਅਰ
ਸਭ ਤੋਂ ਵੱਡਾ ਸ਼ਹਿਰਸਿਊ ਫ਼ਾਲਜ਼
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਸਿਊ ਫ਼ਾਲਜ਼ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 17ਵਾਂ ਦਰਜਾ
 - ਕੁੱਲ77,116[2] sq mi
(199,905 ਕਿ.ਮੀ.)
 - ਚੁੜਾਈ210 ਮੀਲ (340 ਕਿ.ਮੀ.)
 - ਲੰਬਾਈ380 ਮੀਲ (610 ਕਿ.ਮੀ.)
 - % ਪਾਣੀ1.6
 - ਵਿਥਕਾਰ42° 29′ N to 45° 56′ N
 - ਲੰਬਕਾਰ96° 26′ W to 104° 03′ W
ਅਬਾਦੀ ਸੰਯੁਕਤ ਰਾਜ ਵਿੱਚ 46ਵਾਂ ਦਰਜਾ
 - ਕੁੱਲ833,354 (2012 ਦਾ ਅੰਦਾਜ਼ਾ)[3]
 - ਘਣਤਾ10.9/sq mi  (4.19/km2)
ਸੰਯੁਕਤ ਰਾਜ ਵਿੱਚ 46ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂਹਾਰਨੀ ਚੋਟੀ[4][5][6]
7,244 ft (2208 m)
 - ਔਸਤ2,200 ft  (670 m)
 - ਸਭ ਤੋਂ ਨੀਵੀਂ ਥਾਂਮਿਨੇਸੋਟਾ ਸਰਹੱਦ ਉੱਤੇ ਬਿਗ ਸਟੋਨ ਝੀਲ[5][6]
968 ft (295 m)
ਸੰਘ ਵਿੱਚ ਪ੍ਰਵੇਸ਼ 2 ਨਵੰਬਰ 1889 (40ਵਾਂ)
ਰਾਜਪਾਲਡੈਨਿਸ ਡੌਗਾਰਡ (ਗ)
ਲੈਫਟੀਨੈਂਟ ਰਾਜਪਾਲਮੈਟ ਮਿਸ਼ਲਜ਼ (ਗ)
ਵਿਧਾਨ ਸਭਾਦੱਖਣੀ ਡਕੋਟਾ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਟਿਮ ਜਾਨਸਨ (ਲੋ)
ਜਾਨ ਥੂਨ (ਗ)
ਸੰਯੁਕਤ ਰਾਜ ਸਦਨ ਵਫ਼ਦਕ੍ਰਿਸਟੀ ਨੋਇਮ (ਗ) (list)
ਸਮਾਂ ਜੋਨਾਂ 
 - ਪੂਰਬੀ ਅੱਧਕੇਂਦਰੀ: UTC -6/-5
 - ਪੱਛਮੀ ਅੱਧਪਹਾੜੀ: UTC -7/-6
ਛੋਟੇ ਰੂਪSD US-SD
ਵੈੱਬਸਾਈਟwww.sd.gov

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ