ਦੱਖਣੀ ਏਸ਼ੀਆ
ਏਸ਼ੀਆ ਦਾ ਦੱਖਣੀ ਖੇਤਰ
ਦੱਖਣੀ ਏਸ਼ੀਆ ਏਸ਼ੀਆ ਦਾ ਇੱਕ ਹਿੱਸਾ ਹੈ, ਜੋ ਭਾਰਤੀ ਉਪ-ਮਹਾਂਦੀਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਦੱਖਣੀ ਏਸ਼ੀਆ | |
---|---|
ਦੇਸ਼ ਅਤੇ ਖੇਤਰ[1] |
|
ਆਬਾਦੀ | 1.749 ਬਿਲੀਅਨ (2013)[2] |
ਆਬਾਦੀ ਦਰਜਾ | 1 (ਵਿਸ਼ਵ)[3] |
ਘਰੇਲੂ ਉਤਪਾਦਨ ਦਰ | $2.9 ਟ੍ਰਿਲੀਅਨ[4] |
GDP (PPP) | $9.9 ਟ੍ਰਿਲੀਅਨ[4] |
ਭਾਸ਼ਾਵਾਂ | Primarily Indo-Aryan but also, Dravidian, Iranian, Austroasiatic and Sino-Tibetan languages, as well as some others |
ਸਮਾਂ ਖੇਤਰ | UTC+04:30, UTC+05:00, UTC+5:30, UTC+5:45, UTC+06:00 |
ਰਾਜਧਾਨੀਆਂ | |
ਹੋਰ ਸ਼ਹਿਰ | List
|
ਇਤਿਹਾਸ
ਦੇਸ਼
ਮੁੱਖ ਦੇਸ਼
ਇਸ ਸੂਚੀ ਦੇ ਦੇਸ਼ ਲਗਭਗ 4,480,000 ਕਿ ਮ² (1,729,738 mi²) ਜਾਂ ਏਸ਼ੀਆ ਦਾ 10 ਪ੍ਰਤੀਸ਼ਤ, ਅਤੇ ਏਸ਼ੀਆ ਦੀ 40 ਪ੍ਰਤੀਸ਼ਤ ਜਨਸੰਖਿਆ ਇਹਨਾਂ ਦੇਸ਼ਾਂ ਵਿੱਚ ਹੈ।
ਦੇਸ਼ | ਖੇਤਰਫਲ (km²) | ਜਨਸੰਖਿਆ(2009) | ਜਨਸੰਖਿਆ ਦਾ ਸੰਘਣਾਪਣ (/km²) | ਘਰੇਲੂ ਉਤਪਾਦਨ ਦਰ (nominal) (2009) | ਪ੍ਰਤੀ ਵਿਅਕਤੀ (2009) | ਰਾਜਧਾਨੀ | ਮੁੱਦਰਾ | ਸਰਕਾਰ | ਰਾਜ ਭਾਸ਼ਾ | ਰਾਜ ਚਿੰਨ੍ਹ |
---|---|---|---|---|---|---|---|---|---|---|
ਨੇਪਾਲ | 147,181 | 29,331,000[5] | 200 | $12.4 billion | $400 | ਕਾਠਮਾਂਡੂ | ਨੇਪਾਲੀ ਰੁਪਿਆ | Democratic Republic | ਨੇਪਾਲੀ | |
ਪਾਕਿਸਤਾਨ | 803,940 | 180,808,000[5] | 225 | $166.5 billion | $900 | ਇਸਲਾਮਾਬਾਦ | ਪਾਕਿਸਤਾਨੀ ਰੁਪਿਆ | ਇਸਲਾਮਕ ਗਣਰਾਜ | ਉਰਦੂ, ਅੰਗਰੇਜ਼ੀ, ਬਲੋਚੀ, ਪਸ਼ਤੋ, ਪੰਜਾਬੀ, ਸਿਰੇਖ਼ੀ, ਸਿੰਧੀ[6] | |
ਬੰਗਲਾਦੇਸ਼ | 147,570 | 162,221,000[5] | 1,099 | $92.1 billion | $600 | ਢਾਕਾ | ਟਕਾ | ਸੰਸਦੀ ਗਣਤੰਤਰ | ਬੰਗਾਲੀ | |
ਭਾਰਤ | 3,287,240 | 1,198,003,000[5] | 365 | $1,243 billion | $1,000 | ਨਵੀਂ ਦਿੱਲੀ | ਭਾਰਤੀ ਰੁਪਿਆ | ਸੰਘੀ ਗਣਤੰਤਰ, ਸੰਸਦੀ ਲੋਕਤੰਤਰ | 22 ਰਾਜ ਭਾਸ਼ਾਵਾਂ | |
ਫਰਮਾ:Country data ਭੂਟਾਨ | 38,394 | 697,000[5] | 18 | $1.5 billion | $2,200 | ਥਿੰਫੂ | ਨਗੁਰਤਲਮ, ਭਾਰਤੀ ਰੁਪਿਆ | Constitutional monarchy | Dzongkha | |
ਫਰਮਾ:Country data ਮਾਲਦੀਵ | 298 | 396,334[5] | 1,330 | $807.5 million | $2,000 | ਮਾਲੇ | ਰੁਫੀਆ | ਗਣਰਾਜ | ਧਿਵੇਹੀ | |
ਫਰਮਾ:Country data ਸ੍ਰੀ ਲੰਕਾ | 65,610 | 20,238,000[5] | 309 | $41.3 billion | $2,000 | Sri Jayawardenapura-Kotte | ਸ਼੍ਰੀ ਲੰਕਾ ਦਾ ਰੁਪਿਆ | Democratic Socialist ਗਣਰਾਜ | ਸਿੰਹਾਲਾ, ਤਾਮਿਲ, ਅੰਗਰੇਜ਼ੀ |
ਦੱਖਣੀ ਏਸ਼ੀਆ ਦੇ ਹੋਰ ਦੇਸ਼
ਹੇਠਾਂ ਉਹ ਦੇਸ਼ ਹਨ, ਜੋ ਕਈ ਵਾਰ ਦੱਖਣੀ ਏਸ਼ੀਆ ਦੀ ਸੂਚੀ ਵਿੱਚ ਹੁੰਦੇ ਹਨ ਅਤੇ ਕਈ ਵਾਰ ਨਹੀਂ।
ਦੇਸ਼ ਜਾਂ ਖੇਤਰ | ਖੇਤਰਫਲ (km²) | ਜਨਸੰਖਿਆ(2009) | ਜਨਸੰਖਿਆ ਦਾ ਸੰਘਣਾਪਣ (/km²) | ਘਰੇਲੂ ਉਤਪਾਦਨ ਦਰ (nominal) (2009) | ਪ੍ਰਤਿ ਵਿਅਕਤੀ (2009) | ਰਾਜਧਾਨੀ | ਮੁੱਦਰਾ | ਸਰਕਾਰ | ਰਾਜ ਭਾਸ਼ਾ | ਰਾਜ ਚਿੰਨ |
---|---|---|---|---|---|---|---|---|---|---|
ਅਫ਼ਗਾਨਿਸਤਾਨ | 647,500 | 33,609,937[5] | 52 | $13.3 billion | $400 | ਕਾਬੁਲ | ਅਫ਼ਗ਼ਾਨ | ਇਸਲਾਮੀ ਗਣਰਾਜ | ਦਾਰੀ (ਫ਼ਾਰਸੀ), ਪਸ਼ਤੋ[7] | |
ਫਰਮਾ:Country data ਬ੍ਰਿਟਸ਼ ਇੰਡੀਅਨ ਓਸ਼ਨ ਟੇਰਟੋਰੀ | 60 | 3,500 | 59 | N/A | N/A | Diego Garcia | Pound sterling | British Overseas Territory | English | |
ਫਰਮਾ:Country data ਬਰਮਾ | 676,578 | 48,137,141[5][8] | 71 | $26.5 billion | $500 | ਯਾਂਗੂਨ | Myanma kyat | Military Junta | ਬਰਮੀ; ਜਿੰਗਫ਼ੋ ਭਾ, ਸ਼ਾਨ, Karen, ਮੋਨ, (Spoken in Burma's Autonomous States.) | |
ਤਿੱਬਤ ਦਾ ਔਟਾਨੋਮਸ ਖੇਤਰ | 1,228,400 | 2,740,000 | 2 | $6.4 billion | $2,300 | ਲਹਾਸਾ | Chinese yuan | Autonomous region of China | ਮੰਡਾਰਿਨ ਚੀਨੀ, ਤਿੱਬਤੀ |
ਹਵਾਲੇ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ