ਥਿਆਨਚਿਨ
ਚੀਨ ਵਿੱਚ ਨਗਰਪਾਲਿਕਾ
ਥਿਆਨਚਿਨ (ਚੀਨੀ: 天津; ਪਿਨਯਿਨ: Tiānjīn; ਮੰਦਾਰਿਨ: [tʰjɛn˥ tɕin˥] ( ਸੁਣੋ); ਥਿਆਨਚਿਨੀ: /tʰiɛn˨˩tɕin˨˩/~[tʰjɛ̃̀ɦɪ̀ŋ]; ਡਾਕ ਨਕਸ਼ਾ ਹਿੱਜੇ: Tientsin) ਉੱਤਰੀ ਚੀਨ ਵਿਚਲਾ ਇੱਕ ਮਹਾਂਨਗਰ ਹੈ ਅਤੇ ਚੀਨੀ ਲੋਕ ਗਣਰਾਜ ਦੇ ਪੰਜ ਰਾਸ਼ਟਰੀ ਕੇਂਦਰੀ ਸ਼ਹਿਰਾਂ ਵਿੱਚੋਂ ਇੱਕ ਹੈ। ਬੋਹਾਈ ਆਰਥਿਕ ਰਿਮ ਦਾ ਹਿੱਸਾ ਹੋਣ ਦੇ ਨਾਲ਼-ਨਾਲ਼ ਇਹ ਉੱਤਰੀ ਚੀਨ ਦਾ ਸਭ ਤੋਂ ਵੱਡਾ ਤੱਟਵਰਤੀ ਸ਼ਹਿਰ ਹੈ। ਸ਼ਹਿਰੀ ਆਬਾਦੀ ਦੇ ਮਾਮਲੇ ਵਿੱਚ ਥਿਆਨਚਿਨ, ਸ਼ੰਘਾਈ, ਬੀਜਿੰਗ, ਅਤੇ ਵੂਵਾਨ ਤੋਂ ਬਾਅਦ, ਚੀਨ ਵਿੱਚ ਚੌਥਾ ਵੱਡਾ ਸ਼ਹਿਰ ਹੈ। ਪ੍ਰਸ਼ਾਸਨਿਕ ਖੇਤਰ ਆਬਾਦੀ ਦੇ ਮਾਮਲੇ ਵਿੱਚ, ਥਿਆਨਚਿਨ ਦਾ ਦਰਜਾ ਮੇਨਲੈਂਡ ਚੀਨ ਵਿੱਚ ਪੰਜਵਾਂ ਹੈ।[1]
ਥਿਆਨਚਿਨ 天津 | |
---|---|
ਨਗਰਪਾਲਿਕਾ | |
天津市 · ਥਿਆਨਚਿਨ ਦੀ ਨਗਰਪਾਲਿਕਾ | |
ਦੇਸ਼ | ਚੀਨ |
ਵਸਿਆ | ਲਗਭਗ 340 ਈਸਾ ਪੂਰਵ |
ਵਿਭਾਗ - ਦੇਸ਼-ਪੱਧਰੀ - ਨਗਰ- ਪੱਧਰੀ | 13 ਜ਼ਿਲ੍ਹੇ, ਤਿੰਨ ਕਾਊਂਟੀਆਂ 240 ਨਗਰ ਅਤੇ ਪਿੰਡ |
ਸਰਕਾਰ | |
• ਕਿਸਮ | ਨਗਰਪਾਲਿਕਾ |
• ਚੀਨੀ ਕਮਿਊਨਿਸਟ ਪਾਰਟੀ ਦਾ ਸਕੱਤਰ | ਸੁਨ ਚੁਨਲਾਨ |
• ਮੇਅਰ | ਹੁਆਙ ਛਿਙੁਓ |
• ਕਾਂਗਰਸ ਚੇਅਰਮੈਨ | ਸ਼ਿਆਓ ਹੁਆਈਯੁਆਨ |
• ਕਾਨਫ਼ਰੰਸ ਚੇਅਰਮੈਨ | ਹ ਲੀਫ਼ੰਗ |
ਖੇਤਰ | |
• ਨਗਰਪਾਲਿਕਾ | 11,760 km2 (4,540 sq mi) |
• Urban | 174.9 km2 (67.5 sq mi) |
• Metro | 5,606.9 km2 (2,164.8 sq mi) |
ਆਬਾਦੀ (2010 ਮਰਦਮਸ਼ੁਮਾਰੀ) | |
• ਨਗਰਪਾਲਿਕਾ | 1,29,38,224 |
• ਘਣਤਾ | 1,100/km2 (2,800/sq mi) |
• ਸ਼ਹਿਰੀ | 43,42,770 |
• ਮੈਟਰੋ | 1,02,90,987 |
ਵਸਨੀਕੀ ਨਾਂ | ਥਿਆਨਚਿਨੀ |
ਸਮਾਂ ਖੇਤਰ | ਯੂਟੀਸੀ+8 (ਚੀਨੀ ਮਿਆਰੀ ਵਕਤ) |
ਡਾਕ ਕੋਡ | 300000 – 301900 |
ਏਰੀਆ ਕੋਡ | 22 |
ਕੁੱਲ ਘਰੇਲੂ ਉਪਜ | 2011 |
- ਕੁੱਲ | CNY1119.0 ਬਿਲੀਅਨ (USD177.6 ਬਿਲੀਅਨ) (20ਵਾਂ) |
- ਪ੍ਰਤੀ ਵਿਅਕਤੀ | CNY 84,337 (USD 13,058) |
ਮਨੁੱਖੀ ਵਿਕਾਸ ਸੂਚਕ (2008) | 0.875 (ਤੀਜਾ) – ਉੱਚਾ |
ਲਸੰਸ ਪਲੇਟਾਂ ਦੇ ਅਗੇਤਰ | 津A, B, C, D, F, G, H, J, K, L, M 津E (ਟੈਕਸੀਆਂ) |
ਸ਼ਹਿਰੀ ਫੁੱਲ | ਚੀਨੀ ਗੁਲਾਬ |
ਵੈੱਬਸਾਈਟ | (ਚੀਨੀ) www.tj.gov.cn (en) www.tj.gov.cn/english |
ਥਿਆਨਚਿਨ | |||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਚੀਨੀ | 天津 | ||||||||||||||||||||||||
Hanyu Pinyin | Tiānjīn [ਸੁਣੋ] (ਮਦਦ·ਫ਼ਾਈਲ) | ||||||||||||||||||||||||
Postal | Tientsin | ||||||||||||||||||||||||
sky ferry | |||||||||||||||||||||||||
|
ਹਵਾਲੇ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ