ਤੌਰਾ

ਤੌਰਾ (/ˈtɔːrə/; ਹਿਬਰੂ: תּוֹרָה, "ਸਿੱਖਿਆ") ਉਹ ਆਸਮਾਨੀ ਕਿਤਾਬ ਹੈ ਜੋ ਹਜ਼ਰਤ ਮੂਸਾ ਔਲੀਆ ਇਸਲਾਮ ਪਰ ਨਾਜ਼ਲ ਹੋਈ ਸੀ ਅਤੇ ਜਿਸ ਦਾ ਕੁਰਾਨ ਵਿੱਚ ਮੁਖ਼ਤਲਿਫ਼ ਥਾਵਾਂ ਤੇ ਜ਼ਿਕਰ ਮਿਲਦਾ ਹੈ। ਇਸ ਸ਼ਬਦ ਨੂੰ ਅਨੇਕ ਅਰਥਾਂ ਵਿੱਚ ਲਿਆ ਜਾਂਦਾ ਹੈ। ਮੌਜੂਦਾ ਬਾਈਬਲ ਵਿੱਚ ਪੁਰਾਣੇ ਅਹਿਦਨਾਮੇ ਦੀਆਂ ਪਹਿਲੀਆਂ ਪੰਜ ਕਿਤਾਬਾਂ ਦੇ ਸੰਗ੍ਰਹਿ ਨੂੰ ਤੌਰੈਤ ਕਹਿੰਦੇ ਹਨ। ਇਸ ਵਿੱਚ ਹੇਠਾਂ ਦਰਜ ਕਿਤਾਬਾਂ ਸ਼ਾਮਿਲ ਹਨ।

  • ਪੈਦਾਇਸ਼ (Genesis)
  • ਖ਼ਰੋਜ (Exodus)
  • ਅਹਬਾਰ (Leviticus)
  • ਗਿਣਤੀ (Numbers)
  • ਅਸਤਸਨਾ (Deuteronomy)
Köln-Tora-und-Innenansicht-Synagoge-Glockengasse-040
Coffre et rouleau de Torah ayant appartenu à Abraham de Camondo chef de la communauté juive de Constantinople 1860 - Musée d'Art et d'Histoire du Judaïsme

ਇਨ੍ਹਾਂ ਪੰਜ ਕਿਤਾਬਾਂ ਅਤੇ ਰਾਬੀਆਂ ਦੇ ਸਾਹਿਤ ਨੂੰ ਮਿਲਾ ਕੇ ਵੀ ਤੌਰਾ ਦੇ ਅਰਥ ਪ੍ਰਚਲਿਤ ਹਨ। ਪੈਦਾਇਸ਼ ਤੋਂ ਲੈ ਕੇ ਤਨਖ (ਯਹੂਦੀ ਬਾਈਬਲ) ਦੇ ਅੰਤ ਤੱਕ ਸਾਰੀ ਬਾਣੀ ਲਈ ਵੀ ਇਹਦੀ ਵਰਤੋਂ ਹੁੰਦੀ ਹੈ। ਇਹਦਾ ਭਾਵ ਕੁੱਲ ਯਹੂਦੀ ਸਿੱਖਿਆਵਾਂ ਅਤੇ ਮਰਿਆਦਾ ਵੀ ਹੈ।[1]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ