ਤਿੰਬਕਤੂ

ਮਾਲੀ ਦਾ ਸ਼ਹਿਰ

ਤਿੰਬਕਤੂ (English: /[invalid input: 'icon']ˌtɪmbʌkˈt/; ਫ਼ਰਾਂਸੀਸੀ: Tombouctou ਉਚਾਰਨ: [tɔ̃bukˈtu]; ਕੋਇਰਾ ਚੀਨੀ: Tumbutu), ਪਹਿਲੋਂ ਤਿੰਬੁਕਤੂ ਜਾਂ ਟਿੰਬਕਟੂ, ਪੱਛਮੀ ਅਫ਼ਰੀਕੀ ਦੇਸ਼ ਮਾਲੀ ਦਾ ਇੱਕ ਸ਼ਹਿਰ ਹੈ ਜੋ ਸਹਾਰਾ ਮਾਰੂਥਲ ਦੇ ਦੱਖਣੀ ਸਿਰੇ ਉੱਤੇ ਨਾਈਜਰ ਦਰਿਆ ਤੋਂ 20 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਤਿੰਬਕਤੂ ਖੇਤਰ ਦੀ ਰਾਜਧਾਨੀ ਹੈ। 2009 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 54,453 ਹੈ।

ਤਿੰਬਕਤੂ
Tombouctou
ਸ਼ਹਿਰ
ਤਿੰਬਕਤੂ ਵਿੱਚ ਸੰਕੋਰੇ ਮਸਜਦ
ਤਿੰਬਕਤੂ ਵਿੱਚ ਸੰਕੋਰੇ ਮਸਜਦ
1400 ਦੇ ਨੇੜ-ਤੇੜ ਪ੍ਰਮੁੱਖ ਸਹਾਰਾ-ਪਾਰ ਕਾਰਵਾਂ ਦੇ ਰਾਹ ਵਿਖਾਉਂਦਾ ਨਕਸ਼ਾ। ਘਾਨਾ ਸਲਤਨਤ (13ਵੀਂ ਸਦੀ ਤੱਕ) ਅਤੇ 13-15ਵੀਂ ਸਦੀ ਦੀ ਮਾਲੀ ਸਲਤਨਤ ਵੀ ਵਿਖ ਰਹੇ ਹਨ। ਜੈਨੇ ਤੋਂ ਤਿੰਬਕਤੂ ਰਾਹੀਂ ਸੀਜਿਲਮੱਸਾ ਤੱਕ ਜਾਂਦੇ ਪੱਛਮੀ ਰਾਹ ਵੱਲ ਧਿਆਨ ਦਿਓ। ਅਜੋਕਾ ਨਾਈਜਰ ਪੀਲੇ ਰੰਗ ਵਿੱਚ ਹੈ।
1400 ਦੇ ਨੇੜ-ਤੇੜ ਪ੍ਰਮੁੱਖ ਸਹਾਰਾ-ਪਾਰ ਕਾਰਵਾਂ ਦੇ ਰਾਹ ਵਿਖਾਉਂਦਾ ਨਕਸ਼ਾ। ਘਾਨਾ ਸਲਤਨਤ (13ਵੀਂ ਸਦੀ ਤੱਕ) ਅਤੇ 13-15ਵੀਂ ਸਦੀ ਦੀ ਮਾਲੀ ਸਲਤਨਤ ਵੀ ਵਿਖ ਰਹੇ ਹਨ। ਜੈਨੇ ਤੋਂ ਤਿੰਬਕਤੂ ਰਾਹੀਂ ਸੀਜਿਲਮੱਸਾ ਤੱਕ ਜਾਂਦੇ ਪੱਛਮੀ ਰਾਹ ਵੱਲ ਧਿਆਨ ਦਿਓ। ਅਜੋਕਾ ਨਾਈਜਰ ਪੀਲੇ ਰੰਗ ਵਿੱਚ ਹੈ।
ਦੇਸ਼ਮਾਲੀ
ਖੇਤਰਤਿੰਬਕਤੂ ਖੇਤਰ
ਸਰਕਲਤਿੰਬਕਤੂ ਸਰਕਲ
ਵਸਾਇਆ ਗਿਆ12ਵੀਂ ਸਦੀ
ਉੱਚਾਈ
261 m (856 ft)
ਆਬਾਦੀ
 (2009)[1]
 • ਕੁੱਲ54,453
UNESCO World Heritage Site
ਕਿਸਮਸੱਭਿਆਚਾਅਰਕ
ਮਾਪਦੰਡii, iv, v
ਅਹੁਦਾ1988 (12ਵਾਂ ਇਜਲਾਸ)
ਹਵਾਲਾ ਨੰ.119
State Partyਮਾਲੀ
ਖੇਤਰਅਫ਼ਰੀਕਾ
Endangered1990-2005

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ