ਟੈਨੇਸੀ

ਟੈਨੇਸੀ (/tɛn[invalid input: 'ɨ']ˈs/ ( ਸੁਣੋ)) (ਚਿਰੋਕੀ: ᏔᎾᏏ) ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 36ਵਾਂ ਸਭ ਤੋਂ ਵੱਡਾ ਅਤੇ 17ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੰਟੁਕੀ ਅਤੇ ਵਰਜਿਨੀਆ, ਪੂਰਬ ਵੱਲ ਉੱਤਰੀ ਕੈਰੋਲੀਨਾ, ਦੱਖਣ ਵੱਲ ਮਿੱਸੀਸਿੱਪੀ, ਅਲਾਬਾਮਾ ਅਤੇ ਜਾਰਜੀਆ ਨਾਲ਼ ਲੱਗਦੀਆਂ ਹਨ। ਇਸ ਦੇ ਜ਼ਿਆਦਾਤਰ ਪੂਰਬੀ ਹਿੱਸੇ ਵਿੱਚ ਐਪਲੇਸ਼ਨ ਪਹਾੜ ਹਨ ਅਤੇ ਪੱਛਮੀ ਸਰਹੱਦ ਉੱਤੇ ਮਿੱਸੀਸਿੱਪੀ ਦਰਿਆ ਵਗਦਾ ਹੈ। ਇਸ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਨੈਸ਼ਵਿਲ ਹੈ ਜਿਸਦੀ ਅਬਾਦੀ 609,644 ਹੈ। ਸਭ ਤੋਂ ਵੱਡਾ ਸ਼ਹਿਰ ਮੈਂਫਿਸ ਹੈ ਜਿਸਦੀ ਅਬਾਦੀ 652,050 ਹੈ।[4]

ਟੈਨੇਸੀ ਦਾ ਰਾਜ
State of Tennessee
Flag of ਟੈਨੇਸੀState seal of ਟੈਨੇਸੀ
FlagSeal
ਉੱਪ-ਨਾਂ: ਵਲੰਟੀਅਰ ਰਾਜ
ਮਾਟੋ: Agriculture and Commerce
ਖੇਤੀਬਾੜੀ ਅਤੇ ਵਣਜ
Map of the United States with ਟੈਨੇਸੀ highlighted
Map of the United States with ਟੈਨੇਸੀ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ
ਵਸਨੀਕੀ ਨਾਂਟੈਨੇਸੀਆਈ
ਰਾਜਧਾਨੀਨੈਸ਼ਵਿਲ
ਸਭ ਤੋਂ ਵੱਡਾ ਸ਼ਹਿਰਮੈਂਫਿਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਨੈਸ਼ਵਿਲ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 36ਵਾਂ ਦਰਜਾ
 - ਕੁੱਲ42,143 sq mi
(109,247 ਕਿ.ਮੀ.)
 - ਚੁੜਾਈ120 ਮੀਲ (195 ਕਿ.ਮੀ.)
 - ਲੰਬਾਈ440 ਮੀਲ (710 ਕਿ.ਮੀ.)
 - % ਪਾਣੀ2.2
 - ਵਿਥਕਾਰ34° 59′ N to 36° 41′ N
 - ਲੰਬਕਾਰ81° 39′ W to 90° 19′ W
ਅਬਾਦੀ ਸੰਯੁਕਤ ਰਾਜ ਵਿੱਚ 17ਵਾਂ ਦਰਜਾ
 - ਕੁੱਲ6,456,243 (2012 ਦਾ ਅੰਦਾਜ਼ਾ)[1]
 - ਘਣਤਾ153.9/sq mi  (60.0/km2)
ਸੰਯੁਕਤ ਰਾਜ ਵਿੱਚ 21ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂਕਲਿੰਗਮੈਨਜ਼ ਗੁੰਬਦ[2][3]
6,643 ft (2025 m)
 - ਔਸਤ900 ft  (270 m)
 - ਸਭ ਤੋਂ ਨੀਵੀਂ ਥਾਂਮਿੱਸੀਸਿੱਪੀ ਸਰਹੱਦ ਉੱਤੇ ਮਿੱਸੀਸਿੱਪੀ ਦਰਿਆ[2][3]
178 ft (54 m)
ਸੰਘ ਵਿੱਚ ਪ੍ਰਵੇਸ਼ 1 ਜੂਨ 1796 (16ਵਾਂ)
ਰਾਜਪਾਲਬਿਲ ਹਸਲਮ (ਗ)
ਲੈਫਟੀਨੈਂਟ ਰਾਜਪਾਲਰੌਨ ਰੈਮਜ਼ੀ (ਗ)
ਵਿਧਾਨ ਸਭਾਸਧਾਰਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਲਮਾਰ ਐਲਗਜ਼ੈਂਡਰ (ਗ)
ਬੌਬ ਕੌਰਕਰ (ਗ)
ਸੰਯੁਕਤ ਰਾਜ ਸਦਨ ਵਫ਼ਦ7 ਗਣਤੰਤਰੀ, 2 ਲੋਕਤੰਤਰੀ (list)
ਸਮਾਂ ਜੋਨਾਂ 
 - ਪੂਰਬੀ ਟੈਨੇਸੀਪੂਰਬੀ: UTC -5/-4
 - ਮੱਧ ਅਤੇ ਪੱਛਮਕੇਂਦਰੀ: UTC -6/-5
ਛੋਟੇ ਰੂਪTN Tenn. US-TN
ਵੈੱਬਸਾਈਟwww.tennessee.gov

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ