ਟਰੇਸੀ ਚੈਪਮੈਨ

ਟਰੇਸੀ ਚੈਪਮੈਨ (ਜਨਮ 30 ਮਾਰਚ 1964) ਅਮਰੀਕੀ ਗਾਇਕਾ ਅਤੇ ਗੀਤਕਾਰ ਹੈ, ਜੋ ਆਪਣੇ ਹਿੱਟ ਗੀਤਾਂ "Fast Car" ਅਤੇ "Give Me One Reason", "Talkin' 'bout a Revolution", "Baby Can I Hold You", "Crossroads", "New Beginning" ਅਤੇ "Telling Stories" ਲਈ ਜਾਣੀ ਜਾਂਦੀ ਹੈ। ਉਸਨੂੰ ਮਲਟੀ-ਪਲਾਟੀਨਮ ਅਤੇ ਚਾਰ-ਵਾਰ ਗਰੈਮੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।[1] ਉਸ ਦੀ ਮਖਮਲੀ ਆਵਾਜ ਦੀ ਸੁਹਿਰਦਤਾ, ਉਸ ਦੇ ਗੀਤਾਂ ਦੇ ਗੰਭੀਰ ਬੋਲ ਅਤੇ ਤਾਮ ਝਾਮ ਰਹਿਤ ਸੰਗੀਤ ਅੱਜ ਤੱਕ ਅਦੁੱਤੀ ਹੈ।

ਟਰੇਸੀ ਚੈਪਮੈਨ
ਟਰੇਸੀ ਚੈਪਮੈਨ 2009 ਵਿੱਚ
ਟਰੇਸੀ ਚੈਪਮੈਨ 2009 ਵਿੱਚ
ਜਾਣਕਾਰੀ
ਜਨਮ (1964-03-30) 30 ਮਾਰਚ 1964 (ਉਮਰ 60)
ਮੂਲਕਲੀਵਲੈਂਡ, ਓਹੀਓ, ਅਮਰੀਕਾ
ਵੰਨਗੀ(ਆਂ)Folk, blues rock, pop, soul
ਕਿੱਤਾਗਾਇਕ-ਗੀਤਕਾਰ, ਸੰਗੀਤਕਾਰ
ਸਾਜ਼Vocals, guitar, harmonica
ਸਾਲ ਸਰਗਰਮ1986–ਅੱਜ
ਲੇਬਲElektra Records
ਵੈਂਬਸਾਈਟtracychapman.com

ਮੁੱਢਲੀ ਜ਼ਿੰਦਗੀ

ਚੈਪਮੈਨ ਦਾ ਜਨਮ ਓਹੀਓ, ਕਲੀਵਲੈਂਡ ਵਿੱਚ ਹੋਇਆ ਸੀ। ਉਸ ਦੀ ਮਾਂ ਨੇ ਸੰਗੀਤ ਲਈ ਟਰੇਸੀ ਦੇ ਪ੍ਰੇਮ ਨੂੰ ਸ਼ੁਰੂ ਚ ਹੀ ਪਛਾਣ ਲਿਆ ਸੀ, ਅਤੇ ਪੈਸਾ ਦੀ ਘੋਰ ਤੰਗੀ ਹੋਣ ਦੇ ਬਾਵਜੂਦ, ਉਸ ਨੂੰ ਸਿਰਫ਼ ਤਿੰਨ ਸਾਲ ਦੀ ਨੂੰ ਇੱਕ ਯੁਕਲੀਲ ਖਰੀਦ ਕੇ ਦਿੱਤਾ ਸੀ।[2] ਚੈਪਮੈਨ ਨੇ ਅੱਠ ਸਾਲ ਦੀ ਉਮਰ ਵਿੱਚ ਗਿਟਾਰ ਵਜਾਉਣਾ ਅਤੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਵਾਰ ਗਿਟਾਰ ਵਜਾਉਣ ਲਈ ਟੈਲੀਵਿਜ਼ਨ ਸ਼ੋਅ ਹੀ ਹਾ ਨੇ ਪ੍ਰੇਰਿਆ ਸੀ।[3]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ