ਜੂਲੀਆ ਸੇਰਾਨੋ
ਜੂਲੀਆ ਮਿਸ਼ੇਲ ਸੇਰਾਨੋ (ਜਨਮ 1967)[1] ਇੱਕ ਅਮਰੀਕੀ ਲੇਖਕ, ਸਪੋਕਨ-ਵਰਡ ਪ੍ਰਫਾਮਰ, ਟਰਾਂਸ-ਬਾਇ ਕਾਰਕੁੰਨ ਅਤੇ ਜੀਵ -ਵਿਗਿਆਨੀ ਹੈ। ਉਹ ਆਪਣੀਆਂ ਟਰਾਂਸਫ਼ੇਮੀਨਿਸਟ ਕਿਤਾਬਾਂ 'ਵੀਪਿੰਗ ਗਰਲ','ਐਕਸਕਲੂਡਡ' ਅਤੇ 'ਆਉਟਸਪੋਕਨ' ਕਰਕੇ ਵੀ ਜਾਣੀ ਜਾਂਦੀ ਹੈ। ਉਸ ਨੂੰ ਕੂਈਰ, ਨਾਰੀਵਾਦੀ ਅਤੇ ਪੌਪ-ਕਲਚਰ ਮੈਗਜ਼ੀਨਾਂ ਵਿੱਚ ਫ਼ੀਚਰ ਕੀਤਾ ਗਿਆ ਅਤੇ ਉਸਨੇ ਯੂਨੀਵਰਸਿਟੀਆਂ ਅਤੇ ਕਾਨਫਰੰਸਾਂ ਵਿੱਚ ਬਹੁਤ ਸਾਰੇ ਭਾਸ਼ਣ ਦਿੱਤੇ ਹਨ।
ਜੂਲੀਆ ਸੇਰਾਨੋ | |
---|---|
ਜਨਮ | 1967 (ਉਮਰ 56–57) |
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਫ਼ਿਲਾਡੇਲਫੀਆ ਯੂਨੀਵਰਸਿਟੀ ਬਾਇਓਕੈਮਿਸਟਰੀ ਅਤੇ ਅਣੂ ਬਾਇਓਫਿਜਿਕਸ ਵਿੱਚ ਪੀਐਚ.ਡੀ ਕੋਲੰਬੀਆ ਯੂਨੀਵਰਸਿਟੀ ਤੋਂ(1995) |
ਮਾਲਕ | ਯੂਸੀ ਬਰਕਲੇ |
ਲਈ ਪ੍ਰਸਿੱਧ | ਟਰਾਂਸਜੈਂਡਰ ਅਤੇ ਦੁਲਿੰਗਤਾ ਕਾਰਕੁੰਨ, ਲੇਖਕ, ਜੀਵ-ਵਿਗਿਆਨੀ, ਸਪੋਕਨ ਵਰਡ |
ਜ਼ਿਕਰਯੋਗ ਕੰਮ | ਵਾਈਪਿੰਗ ਗਰਲ, ਐਕਸਕਲੂਡਡ, ਆਉਟ |
ਵੈੱਬਸਾਈਟ | www |
ਕੰਮ
ਕਿਤਾਬਾਂ
- Either/Or. Switch Hitter Press. 2002. OCLC 58926464.
- Whipping Girl: A Transsexual Woman on Sexism and the Scapegoating of Femininity. Seal Press. 2007. ISBN 9781580051545. OCLC 81252738.
- Excluded: Making Feminist and Queer Movements More Inclusive. 2013. ISBN 1580055044.
- Outspoken: A Decade of Transgender Activism and Trans Feminism. Switch Hitter Press. November 2, 2016. ISBN 978-0996881005.
ਸੰਕਲਨ
- Friedman, Jaclyn; Valenti, Jessica, eds. (2008). "Why nice guys finish last". Yes Means Yes: Visions of Female Sexual Power and A World Without Rape. Berkeley, Calif.: Seal Press. pp. 227–240. ISBN 9781580052573. OCLC 227574524.
- Diamond, Morty, ed. (2011). "Cherry Picking". Trans/Love: Radical Sex, Love & Relationships Beyond the Gender Binary. San Francisco: Manic D Press. ISBN 9781933149561. OCLC 709681495.
ਹਵਾਲੇ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ