ਜਾਕੁਤਸਕ

}}

ਜਾਕੁਤਸਕ (ਰੂਸੀ: Якутск; IPA: [jɪˈkutsk]; ਸਾਖਾ: Дьокуускай, Jokūskai, ਉਚਾਰਨ [ɟokuːskaj]) ਰੂਸ ਦੇ ਸਾਖਾ ਗਣਰਾਜ ਦੀ ਰਾਜਧਾਨੀ ਹੈ। ਇਹ ਆਰਕਟਿਕ ਚੱਕਰ ਤੋਂ 450 ਕਿੱਲੋਮੀਟਰ (280 ਮੀਲ) ਦੱਖਣ ਵੱਲ ਸਥਿਤ ਹੈ। 2010 ਦੀ ਜਨਗਣਨਾ ਦੇ ਅਨੁਸਾਰ ਇੱਥੋਂ ਦੀ ਜਨਸੰਖਿਆ 2,69,601 ਹੈ ਜਦਕਿ 2002 ਤੇ 1989 ਦੀ ਜਨਗਣਨਾ ਅਨੁਸਾਰ ਕ੍ਰਮਵਾਰ 2,10,642 ਤੇ 1,86,626 ਸੀ।

ਜਾਕੁਤਸਕ (Punjabi)
Якутск (ਰੂਸੀ)
Дьокуускай (Sakha)
—  City[ਹਵਾਲਾ ਲੋੜੀਂਦਾ]  —
City under republic jurisdiction[ਹਵਾਲਾ ਲੋੜੀਂਦਾ]

View of the city from the Geological Institute collections area

Location of the Sakha (Yakutia) Republic in Russia
Lua error in ਮੌਡਿਊਲ:Location_map at line 522: Unable to find the specified location map definition: "Module:Location map/data/Russia Sakha Republic" does not exist.
ਕੋਆਰਡੀਨੇਟ: 62°02′N 129°44′E / 62.033°N 129.733°E / 62.033; 129.733


City یومSecond Sunday of September[ਹਵਾਲਾ ਲੋੜੀਂਦਾ]
ਪ੍ਰਸਾਸ਼ਕੀ ਰੁਤਬੇ (ਅਨੁਸਾਰ June 2009)
ਦੇਸ਼ਰੂਸ
ਸੰਘੀ ਵਿਸ਼ਾSakha Republic[1]
ਦੀ ਰਾਜਧਾਨੀSakha Republic[1]
ਦਾ ਪ੍ਰਸਾਸ਼ਕੀ ਕੇਂਦਰcity of republic significance of Yakutsk[ਹਵਾਲਾ ਲੋੜੀਂਦਾ]
ਮਿਊਂਸਿਪਲ ਰੁਤਬਾ (بمطابق December 2008)
ਸ਼ਹਿਰੀ ਅਕਰਗYakutsk Urban Okrug[ਹਵਾਲਾ ਲੋੜੀਂਦਾ]
ਦਾ ਪ੍ਰਸਾਸ਼ਕੀ ਕੇਂਦਰYakutsk Urban Okrug[ਹਵਾਲਾ ਲੋੜੀਂਦਾ]
Head[ਹਵਾਲਾ ਲੋੜੀਂਦਾ]Aysen Nikolayev[ਹਵਾਲਾ ਲੋੜੀਂਦਾ]
ਪ੍ਰਤਿਨਿਧ ਅਦਾਰਾOkrug Council[ਹਵਾਲਾ ਲੋੜੀਂਦਾ]
ਅੰਕੜੇ
رقبہ 122 km2 (47 sq mi)[ਹਵਾਲਾ ਲੋੜੀਂਦਾ]
ਟਾਈਮ ਜ਼ੋਨYAKT (UTC+10:00)[2]
ਸਥਿਤੀ1632[ਹਵਾਲਾ ਲੋੜੀਂਦਾ]
City ਰੁਤਬਾ1643[ਹਵਾਲਾ ਲੋੜੀਂਦਾ]
ਡਾਕ ਕੋਡ677xxx[ਹਵਾਲਾ ਲੋੜੀਂਦਾ]
ਡਾਇਲਿੰਗ ਕੋਡ+7 4112[3]
ਵੈੱਬਸਾਈਟ

ਜਾਕੁਤਸਕ ਲੇਨਾ ਨਦੀ ਦੀ ਮੁੱਖ ਬੰਦਰਗਾਹ ਹੈ। ਇੱਥੇ ਜਾਕੁਤਸਕ ਹਵਾਈ ਅੱਡੇ ਤੋਂ ਇਲਾਵਾ ਛੋਟਾ ਮੈਗਨ ਹਵਾਈ ਅੱਡਾ ਵੀ ਸੇਵਾ ਵਿੱਚ ਹਾਜ਼ਿਰ ਹੈ। ਇੱਥੋਂ ਹੀਰਿਆਂ ਦੀ ਕਾਫੀ ਸਪਲਾਈ ਹੁੰਦੀ ਹੈ। ਇੱਥੋਂ ਦੀ ਜਮਸੰਖਿਆ 3 ਲੱਖ ਦੇ ਕਰੀਬ ਹੈ ਅਤੇ ਸਰਦੀਆਂ ਵਿੱਚ ਇੱਥੋਂ ਦਾ ਮੱਧਮਾਨਤ (ਐਵਰੇਜ) ਤਾਪਮਾਨ −34 °C (−30 °F) ਹੁੰਦਾ ਹੈ ਜੋ ਕਿ ਇਸਨੂੰ ਸਭ ਤੋਂ ਵੱਡਾ ਠੰਡਾ ਸ਼ਹਿਰ ਹੋਣ ਦਾ ਮਾਣ ਦਿਵਾਉਂਦਾ ਹੈ।

ਇਤਿਹਾਸ

ਤੁਰਕੀ ਸਾਖਾ ਲੋਕ, ਜਿਹਨਾਂ ਨੂੰ ਜਾਕੁਤ ਕਿਹਾ ਜਾਂਦਾ ਹੈ, 13ਵੀਂ ਤੇ 14ਵੀਂ ਸਦੀ ਦੌਰਾਨ ਸਾਈਬੇਰੀਆ ਦੇ ਵੱਖ-ਵੱਖ ਭਾਗਾਂ ਤੋਂ ਪ੍ਰਵਾਸ ਕਰ ਇੱਥੇ ਪਹੁੰਚੇ ਸਨ। ਜਦੋਂ ਉ ਇੱਥੇ ਪਹੁੰਚੇ ਤਾਂ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਘੁਲ-ਮਿਲ ਗਏ। ਰੂਸੀ ਜਾਕੁਤਸਕ ਦੀ ਸਥਾਪਨਾ 1632 ਵਿੱਚ ਓਸਟ੍ਰਾਗ (ਛੋਟਾ ਕਿਲ੍ਹਾ) ਦੇ ਤੌਰ 'ਤੇ ਪਿਓਟਰ ਬੇਕੇਤੋਵ ਵੱਲੋਂ ਕੀਤੀ ਗਈ। 1639 ਵਿੱਚ ਇਹ ਵੋਏਵੁਦਸਤਵੋ ਦਾ ਕੇਂਦਰ ਬਣ ਗਿਆ। ਜਾਕੁਤਸਕ ਵੋਏਵੁਦ ਜਲਦ ਹੀ ਇਸ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਰੂਸੀ ਅਧਿਕਾਰੀ ਬਣ ਗਏ ਅਤੇ ਉਹਨਾਂ ਨੇ ਇਸਦਾ ਪੂਰਬ ਤੇ ਪੱਛਮ ਵੱਲ ਵਿਸਤਾਰ ਸ਼ੁਰੂ ਕਰ ਦਿੱਤਾ।

1880-90ਵਿਆਂ ਤੋਂ ਪਹਿਲਾਂ ਇਹ ਨਿੱਕਾ ਪਿੰਜ ਹੀ ਸੀ ਪਰ ਬਾਅਦ ਵਿੱਚ ਸੋਨੇ ਤੇ ਹੋਰ ਧਾਤਾਂ ਦੇ ਭੰਡਾਰਾਂ ਦੀ ਖੋਜ ਤੋਂ ਬਾਅਦ ਇਹ ਸ਼ਹਿਰ ਵਿੱਚ ਵਿਕਸਿਤ ਹੋ ਗਿਆ। ਸਟਾਲਿਨ ਦੇ ਰਾਜਕਾਲ ਦੌਰਾਨ ਹੋਏ ਉਦਯੋਗੀਕਰਨ ਸਮੇਂ ਇਹਨਾਂ ਭੰਡਾਰਾਂ ਜਾ ਕਾਫੀ ਵਿਕਾਸ ਹੋਇਆ ਸੀ। ਸਾਈਬੇਰੀਆ ਵਿੱਚ ਮਜ਼ਦੂਰ ਕੈਂਪਾਂ ਦੇ ਤਾਜ਼ ਵਾਧੇ ਨੇ ਵੀ ਜਾਕੁਤਸਕ ਦੇ ਵਿਕਾਸ ਵਿੱਚ ਕਾਫੀ ਉਤਸ਼ਾਹਜਨਕ ਵਾਧਾ ਕੀਤਾ ਹੈ।

ਤਾਪਮਾਨ

ਸਿਆਲਾਂ ਵਿੱਚ ਇੱਥੋਂ ਦੇ ਹਰ ਸ਼ਹਿਰ ਦਾ ਤਾਪਮਾਨ ਕਾਫੀ ਠੰਡਾ ਹੁੰਦਾ ਹੈ। ਦੁਲਾਈ ਤੋਂ ਜਨਵਰੀ ਤੱਕ ਇੱਥੋਂ ਦੇ ਤਾਪਮਾਨ ਦਾ ਮੱਧਮਾਨ ਕ੍ਰਮਵਾਰ +19.5 °C (67.1 °F) ਤੋਂ −38.6 °C (−37.5 °F) ਤੱਕ ਰਹਿੰਦਾ ਹੈ। ਜਾਕੁਤਸਕ ਪਾਰਮਾਫ਼੍ਰੋਸਟ ਵਿੱਚ ਸਥਿਤ ਸਭ ਤੋਂ ਵੱਡਾ ਸ਼ਹਿਰ ਹੈ ਤੇ ਇੱਥੇ ਜ਼ਿਆਦਾਤਰ ਘਰ ਬਜਰੀ ਦੇ ਥੰਮ੍ਹ 'ਤੇ ਖੜ੍ਹੇ ਕੀਤੇ ਜਾਂਦੇ ਹਨ।

ਅਨਟਾਰਕਟਿਕ ਤੋਂ ਬਾਹਰ ਧਰਤੀ 'ਤੇ ਸਭ ਤੋਂ ਠੰਡਾ ਤਾਪਮਾਨ ਯਾਨਾ ਨਦੀ ਘਾਟੀ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਜਾਕੁਤਸਕ ਦੇ ਉੱਤਰ-ਪੂਰਬ ਵਿੱਚ ਸਥਿਤ ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾਜਨਫ਼ਰਮਾਰਅਪਮਈਜੂਨਜੁਲਅਗਸਤੰਅਕਨਵੰਦਸੰਸਾਲ
ਉੱਚ ਰਿਕਾਰਡ ਤਾਪਮਾਨ °C (°F)−5.8
(21.6)
−2.2
(28)
8.3
(46.9)
21.1
(70)
31.1
(88)
35.1
(95.2)
38.4
(101.1)
35.4
(95.7)
27.0
(80.6)
18.6
(65.5)
3.9
(39)
−3.9
(25)
38.4
(101.1)
ਔਸਤਨ ਉੱਚ ਤਾਪਮਾਨ °C (°F)−35.1
(−31.2)
−28.6
(−19.5)
−12.3
(9.9)
1.7
(35.1)
13.2
(55.8)
22.4
(72.3)
25.5
(77.9)
21.5
(70.7)
11.5
(52.7)
−3.6
(25.5)
−23.1
(−9.6)
−34.3
(−29.7)
−3.4
(25.9)
ਰੋਜ਼ਾਨਾ ਔਸਤ °C (°F)−38.6
(−37.5)
−33.6
(−28.5)
−20.1
(−4.2)
−4.8
(23.4)
7.5
(45.5)
16.4
(61.5)
19.5
(67.1)
15.2
(59.4)
6.1
(43)
−7.8
(18)
−27
(−17)
−37.6
(−35.7)
−8.8
(16.2)
ਔਸਤਨ ਹੇਠਲਾ ਤਾਪਮਾਨ °C (°F)−41.5
(−42.7)
−38.2
(−36.8)
−27.4
(−17.3)
−11.8
(10.8)
1.0
(33.8)
9.3
(48.7)
12.7
(54.9)
8.9
(48)
1.2
(34.2)
−12.2
(10)
−31
(−24)
−40.4
(−40.7)
−14.1
(6.6)
ਹੇਠਲਾ ਰਿਕਾਰਡ ਤਾਪਮਾਨ °C (°F)−63
(−81)
−64.4
(−83.9)
−54.9
(−66.8)
−41
(−42)
−18.1
(−0.6)
−5.4
(22.3)
−1.5
(29.3)
−7.8
(18)
−14.2
(6.4)
−40.9
(−41.6)
−54.5
(−66.1)
−59.8
(−75.6)
−64.4
(−83.9)
ਬਰਸਾਤ mm (ਇੰਚ)9
(0.35)
8
(0.31)
7
(0.28)
8
(0.31)
20
(0.79)
35
(1.38)
39
(1.54)
37
(1.46)
31
(1.22)
18
(0.71)
16
(0.63)
10
(0.39)
238
(9.37)
ਔਸਤ. ਵਰਖਾ ਦਿਨ (≥ 1.0 mm)2.12.01.92.93.87.36.56.05.36.15.74.153.7
% ਨਮੀ76767060545762677278787668.8
ਔਸਤ ਮਹੀਨਾਵਾਰ ਧੁੱਪ ਦੇ ਘੰਟੇ18.698.0232.5273.0303.8333.0347.2272.8174.0105.460.09.32,227.6
Source #1: Pogoda.ru.net[4]
Source #2: [5]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ